fa
Feedback

فریب کلاهبرداران را نخورید! تل‌متریو این کانال‌ها را شناسایی و برچسب‌گذاری می‌کند 👉 برای مشاهده برچسب، اشتراک تهیه کنید

ਸਾਡੀ ਸਿਹਤ 🩺 Health

ਸਾਡੀ ਸਿਹਤ 🩺 Health

رفتن به کانال در Telegram

ਸਿਹਤ ਤੇ ਖਾਣ-ਪੀਣ

نمایش بیشتر
2 676
مشترکین
-324 ساعت
-147 روز
-6330 روز

در حال بارگذاری داده‌ها

ابر برچسب‌ها
هیچ داده‌ای
مشکلی وجود دارد؟ لطفاً صفحه را تازه کنید یا با مدیر پشتیبانی ما تماس بگیرید.
اشارات ورودی و خروجی
---
---
---
---
---
---
جذب مشترکین
اکتبر '26
اکتبر '26
+5
در 0 کانال‌ها
سپتامبر '26
+12
در 0 کانال‌ها
Get PRO
اوت '26
+17
در 0 کانال‌ها
Get PRO
ژوئیه '26
+32
در 0 کانال‌ها
Get PRO
ژوئن '26
+13
در 0 کانال‌ها
Get PRO
مه '26
+20
در 1 کانال‌ها
Get PRO
آوریل '26
+24
در 0 کانال‌ها
Get PRO
مارس '26
+12
در 0 کانال‌ها
Get PRO
فوریه '26
+18
در 0 کانال‌ها
Get PRO
ژانویه '26
+17
در 0 کانال‌ها
Get PRO
دسامبر '25
+20
در 0 کانال‌ها
Get PRO
نوامبر '25
+14
در 0 کانال‌ها
Get PRO
اکتبر '25
+12
در 0 کانال‌ها
Get PRO
سپتامبر '25
+16
در 0 کانال‌ها
Get PRO
اوت '25
+34
در 0 کانال‌ها
Get PRO
ژوئیه '25
+32
در 0 کانال‌ها
Get PRO
ژوئن '25
+22
در 0 کانال‌ها
Get PRO
مه '25
+40
در 0 کانال‌ها
Get PRO
آوریل '25
+32
در 0 کانال‌ها
Get PRO
مارس '25
+64
در 0 کانال‌ها
Get PRO
فوریه '25
+29
در 0 کانال‌ها
Get PRO
ژانویه '25
+64
در 0 کانال‌ها
Get PRO
دسامبر '24
+74
در 0 کانال‌ها
Get PRO
نوامبر '24
+85
در 0 کانال‌ها
Get PRO
اکتبر '24
+93
در 0 کانال‌ها
Get PRO
سپتامبر '24
+181
در 0 کانال‌ها
Get PRO
اوت '24
+234
در 0 کانال‌ها
Get PRO
ژوئیه '24
+322
در 31 کانال‌ها
Get PRO
ژوئن '24
+412
در 0 کانال‌ها
Get PRO
مه '24
+470
در 0 کانال‌ها
Get PRO
آوریل '24
+347
در 2 کانال‌ها
Get PRO
مارس '24
+458
در 0 کانال‌ها
Get PRO
فوریه '24
+407
در 0 کانال‌ها
Get PRO
ژانویه '24
+288
در 1 کانال‌ها
Get PRO
دسامبر '23
+344
در 35 کانال‌ها
Get PRO
نوامبر '23
+116
در 36 کانال‌ها
Get PRO
اکتبر '23
+58
در 0 کانال‌ها
Get PRO
سپتامبر '23
+106
در 0 کانال‌ها
Get PRO
اوت '23
+6
در 0 کانال‌ها
Get PRO
ژوئیه '23
+112
در 0 کانال‌ها
Get PRO
ژوئن '23
+15
در 0 کانال‌ها
Get PRO
مه '23
+6
در 0 کانال‌ها
Get PRO
آوریل '23
+2
در 0 کانال‌ها
Get PRO
مارس '23
+2
در 0 کانال‌ها
Get PRO
فوریه '230
در 0 کانال‌ها
Get PRO
ژانویه '23
+3
در 0 کانال‌ها
Get PRO
دسامبر '22
+16
در 0 کانال‌ها
Get PRO
نوامبر '22
+90
در 0 کانال‌ها
Get PRO
اکتبر '22
+4
در 0 کانال‌ها
Get PRO
سپتامبر '22
+1
در 0 کانال‌ها
Get PRO
اوت '22
+1
در 0 کانال‌ها
Get PRO
ژوئیه '22
+3
در 0 کانال‌ها
Get PRO
ژوئن '22
+4
در 0 کانال‌ها
Get PRO
مه '22
+5
در 0 کانال‌ها
Get PRO
آوریل '22
+87
در 0 کانال‌ها
Get PRO
مارس '22
+41
در 0 کانال‌ها
Get PRO
فوریه '22
+66
در 0 کانال‌ها
Get PRO
ژانویه '22
+12
در 0 کانال‌ها
Get PRO
دسامبر '21
+2
در 0 کانال‌ها
Get PRO
نوامبر '21
+15
در 0 کانال‌ها
Get PRO
اکتبر '21
+1
در 0 کانال‌ها
Get PRO
سپتامبر '21
+9
در 0 کانال‌ها
Get PRO
اوت '21
+34
در 0 کانال‌ها
Get PRO
ژوئیه '21
+5
در 0 کانال‌ها
Get PRO
ژوئن '21
+3
در 0 کانال‌ها
Get PRO
مه '21
+26
در 0 کانال‌ها
Get PRO
آوریل '21
+47
در 0 کانال‌ها
Get PRO
مارس '21
+32
در 0 کانال‌ها
Get PRO
فوریه '21
+38
در 0 کانال‌ها
Get PRO
ژانویه '21
+28
در 0 کانال‌ها
Get PRO
دسامبر '20
+560
در 0 کانال‌ها
تاریخ
رشد مشترکین
اشارات
کانال‌ها
30 اکتبر+1
29 اکتبر0
28 اکتبر+1
27 اکتبر+1
26 اکتبر0
25 اکتبر0
24 اکتبر0
23 اکتبر0
22 اکتبر0
21 اکتبر0
20 اکتبر0
19 اکتبر0
18 اکتبر0
17 اکتبر0
16 اکتبر0
15 اکتبر0
14 اکتبر0
13 اکتبر0
12 اکتبر0
11 اکتبر+1
10 اکتبر0
09 اکتبر0
08 اکتبر0
07 اکتبر0
06 اکتبر0
05 اکتبر0
04 اکتبر+1
03 اکتبر0
02 اکتبر0
01 اکتبر0
پست‌های کانال
2
ਇੱਕੋ ਅਵਸਥਾ ਵਿੱਚ ਲੰਬੇ ਸਮੇਂ ਬੈਠਣ ਨਾਲ ਅੰਗ ਸੁੰਨ ਕਿਉਂ ਹੋ ਜਾਂਦੇ ਹਨ? ਇੱਕੋ ਸਰੀਰਕ ਅਵਸਥਾ (posture) ਵਿੱਚ ਲੰਬੇ ਸਮੇਂ ਤੱਕ ਬੈਠਣ ਕਾਰਨ ਹੱਥਾਂ, ਪੈਰਾਂ ਜਾਂ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੁੰਨ ਹੋਣ, ਝਨਝਨਾਹਟ ਜਾਂ ਸੂਈਆਂ ਚੁਭਣ ਵਰਗਾ ਅਹਿਸਾਸ ਹੋਣਾ ਆਮ ਗੱਲ ਹੈ। ਇਸ ਤਰ੍ਹਾਂ ਦੀ ਅਸਧਾਰਨ ਸੰਵੇਦਨਾ (abnormal sensation) ਨੂੰ ਪੈਰੇਸਥੀਸੀਆ (Paresthesia) ਕਿਹਾ ਜਾਂਦਾ ਹੈ। ਇਹ ਕਿਉਂ ਹੁੰਦਾ ਹੈ? 1. ਨਾੜੀਆਂ ਉੱਤੇ ਦਬਾਅ (Nerve compression): ਜਦੋਂ ਅਸੀਂ ਲੰਬੇ ਸਮੇਂ ਤੱਕ ਇੱਕੋ ਅਵਸਥਾ ਵਿੱਚ ਬੈਠੇ ਰਹਿੰਦੇ ਹਾਂ, ਖ਼ਾਸ ਕਰਕੇ ਲੱਤ ਉੱਤੇ ਲੱਤ ਰੱਖ ਕੇ ਜਾਂ ਕਿਸੇ ਅੰਗ ਨੂੰ ਦਬਾ ਕੇ, ਤਾਂ ਨਾੜੀਆਂ (Nerves) ਉੱਤੇ ਦਬਾਅ ਪੈ ਸਕਦਾ ਹੈ। ਇਸ ਨਾਲ ਦਿਮਾਗ਼ ਤੇ ਸਰੀਰ ਦੇ ਉਸ ਹਿੱਸੇ ਵਿਚਕਾਰ ਸੰਕੇਤਾਂ ਦਾ ਆਉਣਾ-ਜਾਣਾ ਪ੍ਰਭਾਵਿਤ ਹੁੰਦਾ ਹੈ ਅਤੇ ਸੁੰਨਪਣ ਜਾਂ ਝਨਝਨਾਹਟ ਮਹਿਸੂਸ ਹੁੰਦੀ ਹੈ। 2. ਖ਼ੂਨ ਦੇ ਵਹਾਅ ਵਿੱਚ ਬਦਲਾਅ (Reduced blood flow): ਕੁੱਝ ਅਵਸਥਾਵਾਂ ਵਿੱਚ ਖ਼ੂਨ ਦਾ ਵਹਾਅ (Blood flow) ਵੀ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਆਮ ਤੌਰ ’ਤੇ ਇੱਕੋ ਅਵਸਥਾ ਵਿੱਚ ਬੈਠਣ ਨਾਲ ਹੋਣ ਵਾਲੇ ਸੁੰਨਪਣ ਦਾ ਮੁੱਖ ਕਾਰਨ ਨਾੜੀਆਂ ਉੱਤੇ ਦਬਾਅ ਹੁੰਦਾ ਹੈ। ਸੁੰਨਪਣ ਤੋਂ ਰਾਹਤ ਕਿਵੇਂ ਪਾਈਏ? - ਅੰਗ ਹਿਲਾਓ: ਸੁੰਨ ਹੋਏ ਹੱਥ ਜਾਂ ਪੈਰ ਨੂੰ ਹੌਲੀ-ਹੌਲੀ ਹਿਲਾਓ ਅਤੇ ਆਪਣੀ ਸਰੀਰਕ ਅਵਸਥਾ ਬਦਲੋ। - ਹੌਲੀ-ਹੌਲੀ ਤੁਰੋ: ਜੇ ਸੁਰੱਖਿਅਤ ਢੰਗ ਨਾਲ ਤੁਰ ਸਕਦੇ ਹੋ, ਤਾਂ ਕੁੱਝ ਸਮਾਂ ਤੁਰੋ ਤਾਂ ਜੋ ਅੰਗ ਉੱਤੇ ਪਿਆ ਦਬਾਅ ਦੂਰ ਹੋਵੇ। - ਮਸਾਜ ਧਿਆਨ ਨਾਲ ਕਰੋ: ਜੇ ਹਿੱਸਾ ਸੁੰਨ ਹੈ, ਤਾਂ ਉਸ ਅੰਗ ਨੂੰ ਜ਼ੋਰ ਨਾਲ ਨਾ ਘੁੱਟੋ ਅਤੇ ਨਾ ਹੀ ਜ਼ੋਰ ਨਾਲ ਮਸਾਜ ਕਰੋ। - ਵਾਰ-ਵਾਰ ਅਵਸਥਾ ਬਦਲੋ: ਲੰਬੇ ਸਮੇਂ ਤੱਕ ਇੱਕੋ ਅਵਸਥਾ ਵਿੱਚ ਨਾ ਬੈਠੋ। ਹਰ 30 ਮਿੰਟ ਬਾਅਦ ਉੱਠ ਕੇ ਕੁੱਝ ਕੁ ਸਮਾਂ ਤੁਰਨਾ ਇੱਕ ਚੰਗੀ ਆਦਤ ਹੈ। - ਖਿੱਚ ਵਾਲੀਆਂ ਕਸਰਤਾਂ (Stretching): ਹਲਕੀਆਂ ਖਿੱਚ ਵਾਲੀਆਂ ਕਸਰਤਾਂ ਕਰੋ, ਪਰ ਕਿਸੇ ਅੰਗ ਵਿੱਚ ਦਰਦ ਜਾਂ ਸੁੰਨਪਣ ਵਧਣ ’ਤੇ ਕਸਰਤ ਰੋਕ ਦਿਓ। ਬਚਾਅ ਲਈ ਕੁੱਝ ਸੁਝਾਅ - ਆਰਾਮਦਾਇਕ ਕੁਰਸੀ ਵਰਤੋ, ਜਿਸ ਨਾਲ ਪਿੱਠ ਨੂੰ ਢੁਕਵਾਂ ਸਹਾਰਾ ਮਿਲੇ ਅਤੇ ਗਰਦਨ ਕੁਦਰਤੀ ਅਵਸਥਾ ਵਿੱਚ ਰਹੇ। - ਲੰਬੇ ਸਮੇਂ ਤੱਕ ਕੰਪਿਊਟਰ ਜਾਂ ਹੋਰ ਕੰਮ ਕਰਦੇ ਸਮੇਂ ਵਿਚਕਾਰ ਬਰੇਕ ਲਓ ਅਤੇ ਕੁੱਝ ਸਮਾਂ ਤੁਰੋ। - ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਓ ਅਤੇ ਲੋੜ ਅਨੁਸਾਰ ਪਾਣੀ ਪੀਓ। - ਰੋਜ਼ਾਨਾ ਸਰੀਰਕ ਕਸਰਤ ਕਰੋ ਅਤੇ ਲੰਬੇ ਸਮੇਂ ਤੱਕ ਇੱਕੋ ਅਵਸਥਾ ਵਿੱਚ ਬੈਠਣ ਤੋਂ ਬਚੋ। ਡਾਕਟਰ ਨੂੰ ਕਦੋਂ ਮਿਲਣਾ ਚਾਹੀਦਾ ਹੈ? ਜੇ ਸੁੰਨਪਣ ਵਾਰ-ਵਾਰ ਹੁੰਦਾ ਹੈ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਹੁੰਦਾ ਹੈ ਜਾਂ ਲੰਬੇ ਸਮੇਂ ਤੱਕ ਰਹਿੰਦਾ ਹੈ, ਤਾਂ ਡਾਕਟਰ ਦੀ ਸਲਾਹ ਲਓ। ਇਸ ਦੇ ਪਿੱਛੇ ਸ਼ੂਗਰ, ਵਿਟਾਮਿਨ B12 ਦੀ ਕਮੀ ਜਾਂ ਨਾੜੀਆਂ ਨਾਲ ਜੁੜੀ ਕੋਈ ਹੋਰ ਸਮੱਸਿਆ ਹੋ ਸਕਦੀ ਹੈ। ਖ਼ਾਸ ਚੇਤਾਵਨੀ: ਜੇ ਅਚਾਨਕ ਸਰੀਰ ਦੇ ਇੱਕ ਪਾਸੇ ਸੁੰਨਪਣ ਜਾਂ ਕਮਜ਼ੋਰੀ ਹੋਵੇ, ਚਿਹਰਾ ਟੇਢਾ ਹੋਵੇ ਜਾਂ ਬੋਲਣ ਵਿੱਚ ਮੁਸ਼ਕਲ ਆਵੇ, ਤਾਂ ਤੁਰੰਤ ਐਮਰਜੈਂਸੀ ਡਾਕਟਰੀ ਸਹਾਇਤਾ ਲਓ। ਇਹ ਕਿਸੇ ਗੰਭੀਰ ਬਿਮਾਰੀ ਦੇ ਲੱਛਣ ਹਨ। ਆਪਣੀ ਸਰੀਰਕ ਅਵਸਥਾ ਵੱਲ ਧਿਆਨ ਦੇਣਾ, ਵਿਚਕਾਰ ਹਿਲਦੇ-ਜੁਲਦੇ ਰਹਿਣਾ ਅਤੇ ਲਗਾਤਾਰ ਜਾਂ ਵਾਰ-ਵਾਰ ਹੋਣ ਵਾਲੇ ਸੁੰਨਪਣ ਨੂੰ ਅਣਡਿੱਠਾ ਨਾ ਕਰਨਾ ਸਿਹਤ ਲਈ ਮਹੱਤਵਪੂਰਨ ਹੈ। - ਵੈਦ ਜੀ ਮੋਗੇ ਵਾਲੇ
152
3
بدون متن...
199
4
Photo from V. Aggarwal
Photo from V. Aggarwal
255
5
Photo from V. Aggarwal
Photo from V. Aggarwal
270
6
ਜੀਹਦਾ ਥੋੜਾ-ਬਹੁਤ ਦਿਮਾਗ ਆ, ਓਹਨੂੰ ਤਾਂ ਏਹਨਾਂ ਗੱਲਾਂ ਦਾ ਪਤਾ ਈ ਹੁੰਦਾ, ਏਹ ਸੌ-ਸਾ ਫੀਸਦੀ ਤਾਂ ਵੇਚਣ ਦੇ ਢਕਵੰਜ ਹੁੰਦੇ
ਜੀਹਦਾ ਥੋੜਾ-ਬਹੁਤ ਦਿਮਾਗ ਆ, ਓਹਨੂੰ ਤਾਂ ਏਹਨਾਂ ਗੱਲਾਂ ਦਾ ਪਤਾ ਈ ਹੁੰਦਾ, ਏਹ ਸੌ-ਸਾ ਫੀਸਦੀ ਤਾਂ ਵੇਚਣ ਦੇ ਢਕਵੰਜ ਹੁੰਦੇ
267
7
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰ
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰਾਂ ਦੇ ਸੀਜ਼ਨ ਵਿੱਚ... 🔹 ਮਹਿਕਮਿਆਂ ਦੀ ਕਾਰਗੁਜ਼ਾਰੀ... 🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ... ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...
178
8
بدون متن...
263
9
بدون متن...
266
10
https://www.facebook.com/reel/1801798297611178
275
11
⚠️ ਸਿਹਤ ਚੇਤਾਵਨੀ: Priyagold ਬਿਸਕੁਟਾਂ ਦੀ ਫੈਕਟਰੀ ’ਤੇ ਕਾਰਵਾਈ, ਪਸ਼ੂਆਂ ਦੇ ਚਾਰੇ ਵਾਲਾ ਚੋਕਰ ਵਰਤਣ ਦਾ ਮਾਮਲਾ! 📰 ਕੀ ਹੈ ਪੂਰਾ ਮਾਮਲਾ - ਭਾਰਤ ਦੀ ਫੂਡ ਸੇਫ਼ਟੀ ਸੰਸਥਾ FSSAI ਨੇ Priyagold ਬਿਸਕੁਟ ਬਣਾਉਣ ਵਾਲੀ ਕੰਪਨੀ *Surya Food & Agro Ltd.* ਵਿਰੁੱਧ ਗੰਭੀਰ ਖੁਰਾਕ ਸੁਰੱਖਿਆ ਉਲੰਘਣਾਵਾਂ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਜਾਂਚ ਦੌਰਾਨ ਫੈਕਟਰੀ ਵਿੱਚ ਪਸ਼ੂਆਂ ਦੇ ਚਾਰੇ ਲਈ ਰੱਖਿਆ ਗਿਆ ਚੋਕਰ (Bran) ਬਿਸਕੁਟਾਂ ਵਿੱਚ ਫਾਈਬਰ ਦੇ ਸਰੋਤ ਵਜੋਂ ਵਰਤਿਆ ਜਾਂਦਾ ਮਿਲਿਆ। ਇਸ ਤੋਂ ਇਲਾਵਾ ਸਫ਼ਾਈ, ਕੀੜਿਆਂ ਦੀ ਰੋਕਥਾਮ ਅਤੇ ਕੱਚੇ ਮਾਲ ਦੀ ਸਾਂਭ-ਸੰਭਾਲ ਵਿੱਚ ਵੀ ਕਮੀਆਂ ਸਾਹਮਣੇ ਆਈਆਂ। FSSAI ਨੇ ਕੰਪਨੀ ਦਾ ਫੂਡ ਲਾਇਸੈਂਸ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਹੈ ਅਤੇ ਮੁਕੱਦਮਾ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। 🇳🇵 ਨੇਪਾਲ ਵਿੱਚ ਵੀ ਪਾਬੰਦੀ - ਨੇਪਾਲ ਦੇ ਖੁਰਾਕ ਵਿਭਾਗ ਨੇ ਭਾਰਤ ਵਿੱਚ ਸਾਹਮਣੇ ਆਈਆਂ ਇਨ੍ਹਾਂ ਖਾਮੀਆਂ ਦੇ ਮੱਦੇਨਜ਼ਰ Priyagold ਬਿਸਕੁਟਾਂ ਦੀ ਦਰਾਮਦ, ਵਿਕਰੀ ਅਤੇ ਵੰਡ ’ਤੇ ਰੋਕ ਲਗਾਉਣ ਦੇ ਨਾਲ ਬਾਜ਼ਾਰ ਵਿੱਚ ਮੌਜੂਦ ਸਟਾਕ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹਨ। 🌾 ਚੋਕਰ (Bran) ਕੀ ਹੁੰਦਾ ਹੈ - ਚੋਕਰ ਕਣਕ ਦੇ ਦਾਣੇ ਦੀ ਬਾਹਰੀ ਪਰਤ ਹੁੰਦੀ ਹੈ। ਇਸ ਵਿੱਚ ਫਾਈਬਰ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਸਾਫ਼ ਅਤੇ ਖਾਣ-ਯੋਗ ਕਣਕ ਦਾ ਚੋਕਰ ਮਨੁੱਖਾਂ ਲਈ ਆਮ ਤੌਰ ’ਤੇ ਸੁਰੱਖਿਅਤ ਅਤੇ ਸਿਹਤ ਲਈ ਲਾਹੇਵੰਦ ਹੁੰਦਾ ਹੈ। ❗️ ਫਿਰ ਚਿੰਤਾ ਕਿਸ ਗੱਲ ਦੀ ਹੈ- ਮੁੱਖ ਚਿੰਤਾ ਚੋਕਰ ਦੇ ਨਾਮ ਦੀ ਨਹੀਂ, ਸਗੋਂ ਉਸ ਦੀ ਗੁਣਵਤਾ ਅਤੇ ਮਨੁੱਖੀ ਭੋਜਨ ਲਈ ਯੋਗਤਾ ਦੀ ਹੈ। 🔸 ਪਸ਼ੂਆਂ ਦੇ ਚਾਰੇ ਲਈ ਤਿਆਰ ਕੀਤੇ ਕੱਚੇ ਮਾਲ ਦੀ ਸਫ਼ਾਈ ਅਤੇ ਸੁਰੱਖਿਆ ਮਨੁੱਖੀ ਭੋਜਨ ਦੇ ਮਿਆਰਾਂ ਅਨੁਸਾਰ ਹੋਣ ਦੀ ਗਾਰੰਟੀ ਨਹੀਂ ਹੁੰਦੀ। 🔸 ਜੇ ਕੱਚਾ ਮਾਲ ਉੱਲੀ, ਮਾਈਕੋਟਾਕਸਿਨ, ਕੀਟਨਾਸ਼ਕਾਂ ਜਾਂ ਹੋਰ ਹਾਨੀਕਾਰਕ ਪਦਾਰਥਾਂ ਨਾਲ ਦੂਸ਼ਿਤ ਹੋਵੇ, ਤਾਂ ਇਹ ਸਿਹਤ ਲਈ ਖ਼ਤਰਾ ਬਣ ਸਕਦਾ ਹੈ। 🔸 ਫੈਕਟਰੀ ਦੀ ਸਾਫ਼-ਸਫ਼ਾਈ ਅਤੇ ਕੱਚੇ ਮਾਲ ਦੀ ਸਹੀ ਸਾਂਭ-ਸੰਭਾਲ ਵਿੱਚ ਕਮੀਆਂ ਹੋਣ ਨਾਲ ਵੀ ਭੋਜਨ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। 📌 ਕੀ ਸਾਰੇ Priyagold ਫਲੇਵਰ ਖ਼ਰਾਬ ਹਨ - ਅਜੇ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਕੰਪਨੀ ਦੇ ਹਰ ਫਲੇਵਰ ਅਤੇ ਹਰ ਬੈਚ ਵਿੱਚ ਖ਼ਰਾਬੀ ਹੈ। ਇਸੇ ਤਰ੍ਹਾਂ, ਕਿਸੇ ਖ਼ਾਸ ਫਲੇਵਰ ਨੂੰ ਜਾਂਚ ਤੋਂ ਬਿਨਾਂ ਸੁਰੱਖਿਅਤ ਵੀ ਨਹੀਂ ਕਿਹਾ ਜਾ ਸਕਦਾ। ✅ ਖਪਤਕਾਰਾਂ ਲਈ ਸਲਾਹ - ਫਿਲਹਾਲ ਸਾਵਧਾਨੀ ਵਜੋਂ Priyagold ਬਿਸਕੁਟ ਖਾਣ ਤੋਂ ਪਰਹੇਜ਼ ਕਰੋ, ਜਦੋਂ ਤੱਕ ਸੰਬੰਧਿਤ ਅਧਿਕਾਰੀਆਂ ਵੱਲੋਂ ਸਪੱਸ਼ਟ ਜਾਣਕਾਰੀ ਨਾ ਆਵੇ। ਘਰ ਵਿੱਚ ਪਏ ਪੈਕੇਟਾਂ ਦੇ ਬੈਚ ਨੰਬਰ, ਨਿਰਮਾਣ ਮਿਤੀ ਅਤੇ ਮਿਆਦ ਪੁੱਗਣ ਦੀ ਮਿਤੀ ਸੰਭਾਲ ਕੇ ਰੱਖੋ। ਜੇ ਤੁਸੀਂ ਪਹਿਲਾਂ ਇਹ ਬਿਸਕੁਟ ਖਾ ਚੁੱਕੇ ਹੋ, ਤਾਂ ਸਿਰਫ਼ ਇਸ ਖ਼ਬਰ ਕਾਰਨ ਘਬਰਾਉਣ ਦੀ ਲੋੜ ਨਹੀਂ। ਕੋਈ ਅਸਧਾਰਨ ਲੱਛਣ ਹੋਣ ’ਤੇ ਡਾਕਟਰੀ ਸਲਾਹ ਲਵੋ। ਯਾਦ ਰੱਖੋ: ਹਰ ਚੀਜ਼ ਜੋ ਪਸ਼ੂਆਂ ਲਈ ਬਣਾਈ ਜਾਂਦੀ ਹੈ, ਲਾਜ਼ਮੀ ਤੌਰ ’ਤੇ ਜ਼ਹਿਰੀਲੀ ਨਹੀਂ ਹੁੰਦੀ। ਪਰ ਮਨੁੱਖੀ ਭੋਜਨ ਵਿੱਚ ਵਰਤੇ ਜਾਣ ਵਾਲੇ ਹਰ ਕੱਚੇ ਮਾਲ ਦਾ ਖਾਣ-ਯੋਗ ਅਤੇ ਸੁਰੱਖਿਅਤ ਹੋਣਾ ਜ਼ਰੂਰੀ ਹੈ। 📢 ਜਾਗਰੂਕ ਬਣੋ, ਲੇਬਲ ਪੜ੍ਹੋ, ਖ਼ਬਰਾਂ ਬਾਰੇ ਜਾਣਕਾਰੀ ਰੱਖੋ ਅਤੇ ਭੋਜਨ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲਵੋ। ✍️ ਸਾਡੀ ਸਿਹਤ
417
12
⚠️ ਸਿਹਤ ਚੇਤਾਵਨੀ: Priyagold ਬਿਸਕੁਟਾਂ ਦੀ ਫੈਕਟਰੀ ’ਤੇ ਕਾਰਵਾਈ, ਪਸ਼ੂਆਂ ਦੇ ਚਾਰੇ ਵਾਲਾ ਚੋਕਰ ਵਰਤਣ ਦਾ ਮਾਮਲਾ! 📰 ਕੀ ਹੈ ਪੂਰਾ ਮਾਮਲਾ? ਭਾਰਤ ਦੀ ਫੂਡ ਸੇਫ਼ਟੀ ਸੰਸਥਾ FSSAI ਨੇ Priyagold ਬਿਸਕੁਟ ਬਣਾਉਣ ਵਾਲੀ ਕੰਪਨੀ *Surya Food & Agro Ltd.* ਵਿਰੁੱਧ ਗੰਭੀਰ ਖੁਰਾਕ ਸੁਰੱਖਿਆ ਉਲੰਘਣਾਵਾਂ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਜਾਂਚ ਦੌਰਾਨ ਫੈਕਟਰੀ ਵਿੱਚ ਪਸ਼ੂਆਂ ਦੇ ਚਾਰੇ ਲਈ ਰੱਖਿਆ ਗਿਆ ਚੋਕਰ (Bran) ਬਿਸਕੁਟਾਂ ਵਿੱਚ ਫਾਈਬਰ ਦੇ ਸਰੋਤ ਵਜੋਂ ਵਰਤਿਆ ਜਾਂਦਾ ਮਿਲਿਆ। ਇਸ ਤੋਂ ਇਲਾਵਾ ਸਫ਼ਾਈ, ਕੀੜਿਆਂ ਦੀ ਰੋਕਥਾਮ ਅਤੇ ਕੱਚੇ ਮਾਲ ਦੀ ਸਾਂਭ-ਸੰਭਾਲ ਵਿੱਚ ਵੀ ਕਮੀਆਂ ਸਾਹਮਣੇ ਆਈਆਂ। FSSAI ਨੇ ਕੰਪਨੀ ਦਾ ਫੂਡ ਲਾਇਸੈਂਸ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਹੈ ਅਤੇ ਮੁਕੱਦਮਾ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। 🇳🇵 ਨੇਪਾਲ ਵਿੱਚ ਵੀ ਪਾਬੰਦੀ ਨੇਪਾਲ ਦੇ ਖੁਰਾਕ ਵਿਭਾਗ ਨੇ ਭਾਰਤ ਵਿੱਚ ਸਾਹਮਣੇ ਆਈਆਂ ਇਨ੍ਹਾਂ ਖਾਮੀਆਂ ਦੇ ਮੱਦੇਨਜ਼ਰ Priyagold ਬਿਸਕੁਟਾਂ ਦੀ ਦਰਾਮਦ, ਵਿਕਰੀ ਅਤੇ ਵੰਡ ’ਤੇ ਰੋਕ ਲਗਾਉਣ ਦੇ ਨਾਲ ਬਾਜ਼ਾਰ ਵਿੱਚ ਮੌਜੂਦ ਸਟਾਕ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਹਨ। 🌾 ਚੋਕਰ (Bran) ਕੀ ਹੁੰਦਾ ਹੈ? ਚੋਕਰ ਕਣਕ ਦੇ ਦਾਣੇ ਦੀ ਬਾਹਰੀ ਪਰਤ ਹੁੰਦੀ ਹੈ। ਇਸ ਵਿੱਚ ਫਾਈਬਰ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਸਾਫ਼ ਅਤੇ ਖਾਣ-ਯੋਗ ਕਣਕ ਦਾ ਚੋਕਰ ਮਨੁੱਖਾਂ ਲਈ ਆਮ ਤੌਰ ’ਤੇ ਸੁਰੱਖਿਅਤ ਅਤੇ ਸਿਹਤ ਲਈ ਲਾਹੇਵੰਦ ਹੁੰਦਾ ਹੈ। ❗️ ਫਿਰ ਚਿੰਤਾ ਕਿਸ ਗੱਲ ਦੀ ਹੈ? ਮੁੱਖ ਚਿੰਤਾ ਚੋਕਰ ਦੇ ਨਾਮ ਦੀ ਨਹੀਂ, ਸਗੋਂ ਉਸ ਦੀ ਗੁਣਵਤਾ ਅਤੇ ਮਨੁੱਖੀ ਭੋਜਨ ਲਈ ਯੋਗਤਾ ਦੀ ਹੈ। 🔸 ਪਸ਼ੂਆਂ ਦੇ ਚਾਰੇ ਲਈ ਤਿਆਰ ਕੀਤੇ ਕੱਚੇ ਮਾਲ ਦੀ ਸਫ਼ਾਈ ਅਤੇ ਸੁਰੱਖਿਆ ਮਨੁੱਖੀ ਭੋਜਨ ਦੇ ਮਿਆਰਾਂ ਅਨੁਸਾਰ ਹੋਣ ਦੀ ਗਾਰੰਟੀ ਨਹੀਂ ਹੁੰਦੀ। 🔸 ਜੇ ਕੱਚਾ ਮਾਲ ਉੱਲੀ, ਮਾਈਕੋਟਾਕਸਿਨ, ਕੀਟਨਾਸ਼ਕਾਂ ਜਾਂ ਹੋਰ ਹਾਨੀਕਾਰਕ ਪਦਾਰਥਾਂ ਨਾਲ ਦੂਸ਼ਿਤ ਹੋਵੇ, ਤਾਂ ਇਹ ਸਿਹਤ ਲਈ ਖ਼ਤਰਾ ਬਣ ਸਕਦਾ ਹੈ। 🔸 ਫੈਕਟਰੀ ਦੀ ਸਾਫ਼-ਸਫ਼ਾਈ ਅਤੇ ਕੱਚੇ ਮਾਲ ਦੀ ਸਹੀ ਸਾਂਭ-ਸੰਭਾਲ ਵਿੱਚ ਕਮੀਆਂ ਹੋਣ ਨਾਲ ਵੀ ਭੋਜਨ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। 📌 ਕੀ ਸਾਰੇ Priyagold ਫਲੇਵਰ ਖ਼ਰਾਬ ਹਨ? ਅਜੇ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਕੰਪਨੀ ਦੇ ਹਰ ਫਲੇਵਰ ਅਤੇ ਹਰ ਬੈਚ ਵਿੱਚ ਖ਼ਰਾਬੀ ਹੈ। ਇਸੇ ਤਰ੍ਹਾਂ, ਕਿਸੇ ਖ਼ਾਸ ਫਲੇਵਰ ਨੂੰ ਜਾਂਚ ਤੋਂ ਬਿਨਾਂ ਸੁਰੱਖਿਅਤ ਵੀ ਨਹੀਂ ਕਿਹਾ ਜਾ ਸਕਦਾ। ✅ ਖਪਤਕਾਰਾਂ ਲਈ ਸਲਾਹ • ਫਿਲਹਾਲ ਸਾਵਧਾਨੀ ਵਜੋਂ Priyagold ਬਿਸਕੁਟ ਖਾਣ ਤੋਂ ਪਰਹੇਜ਼ ਕਰੋ, ਜਦੋਂ ਤੱਕ ਸੰਬੰਧਿਤ ਅਧਿਕਾਰੀਆਂ ਵੱਲੋਂ ਸਪੱਸ਼ਟ ਜਾਣਕਾਰੀ ਨਾ ਆਵੇ। • ਘਰ ਵਿੱਚ ਪਏ ਪੈਕੇਟਾਂ ਦੇ ਬੈਚ ਨੰਬਰ, ਨਿਰਮਾਣ ਮਿਤੀ ਅਤੇ ਮਿਆਦ ਪੁੱਗਣ ਦੀ ਮਿਤੀ ਸੰਭਾਲ ਕੇ ਰੱਖੋ। • ਜੇ ਤੁਸੀਂ ਪਹਿਲਾਂ ਇਹ ਬਿਸਕੁਟ ਖਾ ਚੁੱਕੇ ਹੋ, ਤਾਂ ਸਿਰਫ਼ ਇਸ ਖ਼ਬਰ ਕਾਰਨ ਘਬਰਾਉਣ ਦੀ ਲੋੜ ਨਹੀਂ। ਕੋਈ ਅਸਧਾਰਨ ਲੱਛਣ ਹੋਣ ’ਤੇ ਡਾਕਟਰੀ ਸਲਾਹ ਲਵੋ। ਯਾਦ ਰੱਖੋ: ਹਰ ਚੀਜ਼ ਜੋ ਪਸ਼ੂਆਂ ਲਈ ਬਣਾਈ ਜਾਂਦੀ ਹੈ, ਲਾਜ਼ਮੀ ਤੌਰ ’ਤੇ ਜ਼ਹਿਰੀਲੀ ਨਹੀਂ ਹੁੰਦੀ। ਪਰ ਮਨੁੱਖੀ ਭੋਜਨ ਵਿੱਚ ਵਰਤੇ ਜਾਣ ਵਾਲੇ ਹਰ ਕੱਚੇ ਮਾਲ ਦਾ ਖਾਣ-ਯੋਗ ਅਤੇ ਸੁਰੱਖਿਅਤ ਹੋਣਾ ਜ਼ਰੂਰੀ ਹੈ। 📢 ਜਾਗਰੂਕ ਬਣੋ, ਲੇਬਲ ਪੜ੍ਹੋ, ਖ਼ਬਰਾਂ ਬਾਰੇ ਜਾਣਕਾਰੀ ਰੱਖੋ ਅਤੇ ਭੋਜਨ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲਵੋ। ✍️ @CoronaPB
1
13
بدون متن...
310
14
بدون متن...
408
15
بدون متن...
443
16
Photo from V. Aggarwal
Photo from V. Aggarwal
447
17
+1
بدون متن...
418
18
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..! 🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ। ❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ। 🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ: • ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ) • ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ ⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ। 🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ। ⛳️ ਉਪਰਾਲਾ by @ShabadShala
244
19
+1
بدون متن...
483
20
بدون متن...
524