2 713
Subscribers
-124 hours
-157 days
-6630 days
Data loading in progress...
Similar Channels
Tags Cloud
No data
Any problems? Please refresh the page or contact our support manager.
Incoming and Outgoing Mentions
---
---
---
---
---
---
Attracting Subscribers
October '26Oct '26
October '26
+1
in 0 channels
September '26
+12
in 0 channels
Get PRO
August '26
+17
in 0 channels
Get PRO
July '26
+32
in 0 channels
Get PRO
June '26
+13
in 0 channels
Get PRO
May '26
+20
in 1 channels
Get PRO
April '26
+24
in 0 channels
Get PRO
March '26
+12
in 0 channels
Get PRO
February '26
+18
in 0 channels
Get PRO
January '26
+17
in 0 channels
Get PRO
December '25
+20
in 0 channels
Get PRO
November '25
+14
in 0 channels
Get PRO
October '25
+12
in 0 channels
Get PRO
September '25
+16
in 0 channels
Get PRO
August '25
+34
in 0 channels
Get PRO
July '25
+32
in 0 channels
Get PRO
June '25
+22
in 0 channels
Get PRO
May '25
+40
in 0 channels
Get PRO
April '25
+32
in 0 channels
Get PRO
March '25
+64
in 0 channels
Get PRO
February '25
+29
in 0 channels
Get PRO
January '25
+64
in 0 channels
Get PRO
December '24
+74
in 0 channels
Get PRO
November '24
+85
in 0 channels
Get PRO
October '24
+93
in 0 channels
Get PRO
September '24
+181
in 0 channels
Get PRO
August '24
+234
in 0 channels
Get PRO
July '24
+322
in 31 channels
Get PRO
June '24
+412
in 0 channels
Get PRO
May '24
+470
in 0 channels
Get PRO
April '24
+347
in 2 channels
Get PRO
March '24
+458
in 0 channels
Get PRO
February '24
+407
in 0 channels
Get PRO
January '24
+288
in 1 channels
Get PRO
December '23
+344
in 35 channels
Get PRO
November '23
+116
in 36 channels
Get PRO
October '23
+58
in 0 channels
Get PRO
September '23
+106
in 0 channels
Get PRO
August '23
+6
in 0 channels
Get PRO
July '23
+112
in 0 channels
Get PRO
June '23
+15
in 0 channels
Get PRO
May '23
+6
in 0 channels
Get PRO
April '23
+2
in 0 channels
Get PRO
March '23
+2
in 0 channels
Get PRO
February '230
in 0 channels
Get PRO
January '23
+3
in 0 channels
Get PRO
December '22
+16
in 0 channels
Get PRO
November '22
+90
in 0 channels
Get PRO
October '22
+4
in 0 channels
Get PRO
September '22
+1
in 0 channels
Get PRO
August '22
+1
in 0 channels
Get PRO
July '22
+3
in 0 channels
Get PRO
June '22
+4
in 0 channels
Get PRO
May '22
+5
in 0 channels
Get PRO
April '22
+87
in 0 channels
Get PRO
March '22
+41
in 0 channels
Get PRO
February '22
+66
in 0 channels
Get PRO
January '22
+12
in 0 channels
Get PRO
December '21
+2
in 0 channels
Get PRO
November '21
+15
in 0 channels
Get PRO
October '21
+1
in 0 channels
Get PRO
September '21
+9
in 0 channels
Get PRO
August '21
+34
in 0 channels
Get PRO
July '21
+5
in 0 channels
Get PRO
June '21
+3
in 0 channels
Get PRO
May '21
+26
in 0 channels
Get PRO
April '21
+47
in 0 channels
Get PRO
March '21
+32
in 0 channels
Get PRO
February '21
+38
in 0 channels
Get PRO
January '21
+28
in 0 channels
Get PRO
December '20
+560
in 0 channels
| Date | Subscriber Growth | Mentions | Channels | |
| 08 October | 0 | |||
| 07 October | 0 | |||
| 06 October | 0 | |||
| 05 October | 0 | |||
| 04 October | +1 | |||
| 03 October | 0 | |||
| 02 October | 0 | |||
| 01 October | 0 |
Channel Posts
| 2 | ਪੀਣ ਜੋਗਾ ਨਹੀਂ ਘਰਾਂ ਵਿੱਚ ਦੁੱਧ ਰੱਖਦੇ,
ਲੋਕ ਡੈਅਰੀਆਂ ’ਤੇ ਜਾਕੇ ਨੇ ਪਾਈ ਜਾਂਦੇ।
ਲੱਸੀ ਦਹੀਂ ਵੀ ਘਰੋਂ ਅਲੋਪ ਹੋ ਗਏ,
ਪੀ ਪੀ ਚਾਹ ਨੇ ਢਿੱਡ ਮਚਾਈ ਜਾਂਦੇ।
ਖ਼ਾਲਸ ਦੇਸੀ ਘਿਓ ਕਿਤੇ ਨੀ ਨਜ਼ਰ ਆਉਂਦਾ,
ਲੈ ਕੇ ਡੈਅਰੀ ਤੋਂ ਮੁੱਲ ਦਾ ਖਾਈ ਜਾਂਦੇ।
ਚੰਗੀ ਬੋਪਾਰਾਏ ਨਹੀਂ ਖੁਰਾਕ ਖਾਂਦੇ,
ਪੈਸੇ ਦਵਾਈਆਂ ਦੇ ਮੂੰਹ ਲੁਟਾਈ ਜਾਂਦੇ। | 202 |
| 3 | sticker.webp | 195 |
| 4 | No text... | 213 |
| 5 | No text... | 261 |
| 6 | No text... | 245 |
| 7 | ਕੜਕ ਕੜਕ ਨੋਟ
ਕੁੱਝ ਸਾਲ ਪਹਿਲਾਂ ਦੀ ਗੱਲ ਹੈ। ਸ਼ਰਾਧ ਲੰਘੇ ਤੇ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ। ਪਹਿਲਾਂ ਛੋਟੇ ਮੋਟੇ ਤਿਉਹਾਰ ਆਏ। ਸ਼ਹਿਰ ਦੇ ਹਲਵਾਈ ਦੁਕਾਨਾਂ ਉੱਪਰ ਆਪ ਮਠਿਆਈ ਬਣਾ ਕੇ ਵੇਚ ਰਹੇ ਸਨ। ਫੇਰ ਜਦੋਂ ਦਿਵਾਲੀ ਨਜ਼ਦੀਕ ਆਈ ਤਾਂ ਮਠਿਆਈ ਟਰੱਕਾਂ ਵਿੱਚ ਆਉਣ ਲੱਗ ਪਈ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਮਠਿਆਈ ਕਿਸੇ ਹੋਰ ਰਾਜ ਤੋਂ ਬਣ ਕੇ ਆ ਰਹੀ ਸੀ।
ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਿਹਤ ਵਿਭਾਗ ਦਾ ਅਫ਼ਸਰ ਆਇਆ ਅਤੇ ਸਾਰੀਆਂ ਦੁਕਾਨਾਂ ਦੀ ਮਠਿਆਈ ਇਕੱਠੀ ਕਰ ਕੇ ਲੈ ਗਿਆ। ਤਰਕ ਇਹ ਦਿੱਤਾ ਗਿਆ ਕਿ ਇਹ ਸਭ ਨਕਲੀ ਖੋਏ ਤੋਂ ਤਿਆਰ ਹੋਈ ਮਠਿਆਈ ਹੈ। ਹਲਵਾਈਆਂ ਦੇ ਤਾਂ ਮੂੰਹ ਉੱਡ ਗਏ। ਜਿਸ ਦਿਨ ਦਾ ਪੂਰੇ ਸਾਲ ਇੰਤਜ਼ਾਰ ਕੀਤਾ ਸੀ ਉਹ ਤਾਂ ਸੁੱਕਾ ਨਿਕਲ ਜਾਣਾ। ਪੈਸੇ ਤਾਂ ਮਠਿਆਈ ਸਪਲਾਈਰ ਪਹਿਲਾਂ ਹੀ ਲੈ ਗਿਆ ਸੀ। ਕਮਾਈ ਤਾਂ ਕੀ ਹੋਣੀ ਸੀ ਉਲਟਾ ਨੁਕਸਾਨ ਹੋ ਗਿਆ।
ਫੇਰ ਸ਼ਹਿਰ ਦੇ ਸਾਰੇ ਹਲਵਾਈ ਇੱਕ ਜਗ੍ਹਾ ਇਕੱਠੇ ਹੋਏ। ਫੈਸਲਾ ਕੀਤਾ ਗਿਆ ਅਤੇ ਅਫ਼ਸਰ ਨਾਲ ਮੁਲਾਕਾਤ ਕਰਨ ਲਈ ਵਿਚੋਲਾ ਲੱਭਿਆ। ਬੰਦ ਕਮਰਾ ਬੈਠਕ ਹੋਈ ਅਤੇ ਉਸੇ ਸ਼ਾਮ ਸਾਰੀ ਮਠਿਆਈ ਦੁਕਾਨਾਂ ਉੱਤੇ ਫੇਰ ਸਜ ਗਈ ਅਤੇ ਧੜੱਲੇ ਨਾਲ ਵਿਕੀ। ਲੋਕਾਂ ਨੇ ਰੱਜ ਕੇ ਨਕਲੀ ਮਠਿਆਈ ਆਪ ਵੀ ਖਾਧੀ ਅਤੇ ਭਗਵਾਨ ਨੂੰ ਵੀ ਭੋਗ ਲਵਾਇਆ।
ਉਸ ਅਫਸਰ ਨੇ ਵੀ ਮੰਦਿਰ ਜਾ ਕੇ ਕੜਕ ਕੜਕ ਨੋਟਾਂ ਦਾ ਮੱਥਾ ਟੇਕਿਆ ਅਤੇ ਭਗਵਾਨ ਨਾਲ ਕਮਾਈ ਵਿੱਚ ਹਿੱਸੇਦਾਰੀ ਪਾ ਲਈ। | 272 |
| 8 | Photo from V. Aggarwal | 255 |
| 9 | Photo from V. Aggarwal | 291 |
| 10 | ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ? | 190 |
| 11 | AnimatedSticker.tgs | 180 |
| 12 | ਕਈ ਵਾਰ ਆਲੂ ਪੁੰਗਰ ਕਿਉਂ ਜਾਂਦੇ ਹਨ?
ਕਈ ਵਾਰ ਪਏ-ਪਏ ਆਲੂਆਂ ਵਿੱਚੋਂ ਅੱਖਾਂ ਜਿਹੀਆਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ Tuber Eyes ਕਿਹਾ ਜਾਂਦਾ ਹੈ। ਇਹ ਆਲੂ ਦੀ ਸਤ੍ਹਾ ਉੱਤੇ ਮੌਜੂਦ ਉਹ ਥਾਵਾਂ ਹਨ, ਜਿੱਥੋਂ ਨਵੇਂ ਆਲੂ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਕਿ ਆਲੂ ਦੇ ਪੌਦੇ ਦੇ ਨਵੇਂ ਵਾਧੇ ਦੀ ਕੁਦਰਤੀ ਪ੍ਰਕਿਰਿਆ ਹੈ।
ਪੁੰਗਰੇ ਹੋਏ ਆਲੂ ਵਰਤਣ ਵੇਲੇ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:
1. ਪੁੰਗਰਨਾ (Sprouting): ਜੇ ਜ਼ਿਆਦਾ ਪੁੰਗਰ ਗਏ ਤਾਂ ਅੱਖਾਂ ਦੇ ਆਲੇ-ਦੁਆਲੇ ਗਲਾਈਕੋਐਲਕਲੋਇਡਜ਼ (Glycoalkaloids) ਨਾਮਕ ਕੁਦਰਤੀ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਧ ਸਕਦੀ ਹੈ, ਅਜਿਹਾ ਹੋਣ 'ਤੇ ਉਸ ਨੂੰ ਸੁੱਟ ਦੇਣਾ ਬਿਹਤਰ ਹੈ। ਜੇ ਥੋੜ੍ਹੇ ਜਿਹੇ ਪੁੰਗਰੇ ਹੋਣ ਅਤੇ ਆਲੂ ਪੱਕਾ ਹੋਵੇ, ਤਾਂ ਅੱਖ ਵਾਲਾ ਹਿੱਸਾ ਡੂੰਘਾ ਕੱਟ ਕੇ ਹਟਾ ਦਿਓ।
2. ਹਰਾ ਪੈਣਾ (Greening): ਜੇ ਆਲੂ ਹਰਾ ਹੋ ਗਿਆ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਸ ਵਿੱਚ ਜ਼ਹਿਰੀਲੇ ਗਲਾਈਕੋਐਲਕਲੋਇਡਜ਼ ਦੀ ਮਾਤਰਾ ਵਧ ਗਈ ਹੈ। ਅਜਿਹੇ ਆਲੂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਗਲਨਾ-ਸੜਨਾ (Rot or Decay): ਜੇ ਆਲੂ ਪੋਲਾ, ਗਲ਼ਿਆ-ਸੜਿਆ ਜਾਂ ਉਸ ਵਿੱਚੋਂ ਬਦਬੂ ਆ ਰਹੀ ਹੈ, ਤਾਂ ਉਸਨੂੰ ਖਾਣ ਦੀ ਬਜਾਏ ਸੁੱਟ ਦਿਓ।
ਸੰਖੇਪ ਵਿੱਚ: ਆਲੂਆਂ ਦੀਆਂ ਅੱਖਾਂ ਪੁੰਗਰਨਾ ਇੱਕ ਕੁਦਰਤੀ ਪ੍ਰਕਿਰਿਆ ਹੈ, ਪਰ ਪੁੰਗਰੇ ਹੋਏ ਆਲੂ ਹਮੇਸ਼ਾ ਖਾਣ ਲਈ ਸੁਰੱਖਿਅਤ ਨਹੀਂ ਹੁੰਦੇ। | 314 |
| 13 | No text... | 307 |
| 14 | No text... | 320 |
| 15 | No text... | 370 |
| 16 | ਹੁਣ ਏਹਨਾਂ ਨੂੰ ਲੁੱਟ ਦਿਸਗੀ ਪਰ ਕਰਨਾ-ਕਰਾਉਣਾ ਹੁਣ ਵੀ ਕੁਸ਼ ਨੀ, ਏਹ ਤਾਂ ਬੱਸ ਲੋਕਾਂ ਦੇ ਅੱਖੀਂ ਘੱਟਾ ਪਾਉਣ ਆਲੀ ਗੱਲ ਏ | 387 |
| 17 | No text... | 374 |
| 18 | No text... | 391 |
| 19 | No text... | 586 |
| 20 | ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..?
ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ...
ਮਹਿੰਗੀਆਂ ਕਿਤਾਬਾਂ ਤੇ ਬਦਲਦੇ ਯੁੱਗ ਤੋਂ ਬੇਖ਼ਬਰ ਪ੍ਰਕਾਸ਼ਕ...
ਫਰੀਦਕੋਟ ਮੇਲੇ ਤੋਂ ਪਰਤਦਿਆਂ ਮਨ ਵਿੱਚ ਉੱਠੇ ਸਵਾਲ।
ਕਿਤਾਬ ਮੇਲਿਆਂ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲੈਣਾ
👇🏼
ਕਿਤਾਬ ਮੇਲੇ ਅਤੇ ਪੰਜਾਬੀ ਪਾਠਕ | 249 |
