ch
Feedback

不要被骗子欺骗!Telemetrio 会找到并标记这些频道 👉 如果想查看标记,请订阅 👈

ਸਾਡੀ ਸਿਹਤ 🩺 Health

ਸਾਡੀ ਸਿਹਤ 🩺 Health

前往频道在 Telegram

ਸਿਹਤ ਤੇ ਖਾਣ-ਪੀਣ

显示更多
2 713
订阅者
-124 小时
-157 天
-6630 天

数据加载中...

吸引订阅者
10月 '26
十月 '26
+1
在0个频道中
九月 '26
+12
在0个频道中
Get PRO
八月 '26
+17
在0个频道中
Get PRO
七月 '26
+32
在0个频道中
Get PRO
六月 '26
+13
在0个频道中
Get PRO
五月 '26
+20
在1个频道中
Get PRO
四月 '26
+24
在0个频道中
Get PRO
三月 '26
+12
在0个频道中
Get PRO
二月 '26
+18
在0个频道中
Get PRO
一月 '26
+17
在0个频道中
Get PRO
十二月 '25
+20
在0个频道中
Get PRO
十一月 '25
+14
在0个频道中
Get PRO
十月 '25
+12
在0个频道中
Get PRO
九月 '25
+16
在0个频道中
Get PRO
八月 '25
+34
在0个频道中
Get PRO
七月 '25
+32
在0个频道中
Get PRO
六月 '25
+22
在0个频道中
Get PRO
五月 '25
+40
在0个频道中
Get PRO
四月 '25
+32
在0个频道中
Get PRO
三月 '25
+64
在0个频道中
Get PRO
二月 '25
+29
在0个频道中
Get PRO
一月 '25
+64
在0个频道中
Get PRO
十二月 '24
+74
在0个频道中
Get PRO
十一月 '24
+85
在0个频道中
Get PRO
十月 '24
+93
在0个频道中
Get PRO
九月 '24
+181
在0个频道中
Get PRO
八月 '24
+234
在0个频道中
Get PRO
七月 '24
+322
在31个频道中
Get PRO
六月 '24
+412
在0个频道中
Get PRO
五月 '24
+470
在0个频道中
Get PRO
四月 '24
+347
在2个频道中
Get PRO
三月 '24
+458
在0个频道中
Get PRO
二月 '24
+407
在0个频道中
Get PRO
一月 '24
+288
在1个频道中
Get PRO
十二月 '23
+344
在35个频道中
Get PRO
十一月 '23
+116
在36个频道中
Get PRO
十月 '23
+58
在0个频道中
Get PRO
九月 '23
+106
在0个频道中
Get PRO
八月 '23
+6
在0个频道中
Get PRO
七月 '23
+112
在0个频道中
Get PRO
六月 '23
+15
在0个频道中
Get PRO
五月 '23
+6
在0个频道中
Get PRO
四月 '23
+2
在0个频道中
Get PRO
三月 '23
+2
在0个频道中
Get PRO
二月 '230
在0个频道中
Get PRO
一月 '23
+3
在0个频道中
Get PRO
十二月 '22
+16
在0个频道中
Get PRO
十一月 '22
+90
在0个频道中
Get PRO
十月 '22
+4
在0个频道中
Get PRO
九月 '22
+1
在0个频道中
Get PRO
八月 '22
+1
在0个频道中
Get PRO
七月 '22
+3
在0个频道中
Get PRO
六月 '22
+4
在0个频道中
Get PRO
五月 '22
+5
在0个频道中
Get PRO
四月 '22
+87
在0个频道中
Get PRO
三月 '22
+41
在0个频道中
Get PRO
二月 '22
+66
在0个频道中
Get PRO
一月 '22
+12
在0个频道中
Get PRO
十二月 '21
+2
在0个频道中
Get PRO
十一月 '21
+15
在0个频道中
Get PRO
十月 '21
+1
在0个频道中
Get PRO
九月 '21
+9
在0个频道中
Get PRO
八月 '21
+34
在0个频道中
Get PRO
七月 '21
+5
在0个频道中
Get PRO
六月 '21
+3
在0个频道中
Get PRO
五月 '21
+26
在0个频道中
Get PRO
四月 '21
+47
在0个频道中
Get PRO
三月 '21
+32
在0个频道中
Get PRO
二月 '21
+38
在0个频道中
Get PRO
一月 '21
+28
在0个频道中
Get PRO
十二月 '20
+560
在0个频道中
日期
订阅者增长
提及
频道
08 十月0
07 十月0
06 十月0
05 十月0
04 十月+1
03 十月0
02 十月0
01 十月0
频道帖子
2
ਪੀਣ ਜੋਗਾ ਨਹੀਂ ਘਰਾਂ ਵਿੱਚ ਦੁੱਧ ਰੱਖਦੇ, ਲੋਕ ਡੈਅਰੀਆਂ ’ਤੇ ਜਾਕੇ ਨੇ ਪਾਈ ਜਾਂਦੇ। ਲੱਸੀ ਦਹੀਂ ਵੀ ਘਰੋਂ ਅਲੋਪ ਹੋ ਗਏ, ਪੀ ਪੀ ਚਾਹ ਨੇ ਢਿੱਡ ਮਚਾਈ ਜਾਂਦੇ। ਖ਼ਾਲਸ ਦੇਸੀ ਘਿਓ ਕਿਤੇ ਨੀ ਨਜ਼ਰ ਆਉਂਦਾ, ਲੈ ਕੇ ਡੈਅਰੀ ਤੋਂ ਮੁੱਲ ਦਾ ਖਾਈ ਜਾਂਦੇ। ਚੰਗੀ ਬੋਪਾਰਾਏ ਨਹੀਂ ਖੁਰਾਕ ਖਾਂਦੇ, ਪੈਸੇ ਦਵਾਈਆਂ ਦੇ ਮੂੰਹ ਲੁਟਾਈ ਜਾਂਦੇ।
202
3
sticker.webp
195
4
没有文字...
213
5
没有文字...
261
6
没有文字...
245
7
ਕੜਕ ਕੜਕ ਨੋਟ ਕੁੱਝ ਸਾਲ ਪਹਿਲਾਂ ਦੀ ਗੱਲ ਹੈ। ਸ਼ਰਾਧ ਲੰਘੇ ਤੇ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ। ਪਹਿਲਾਂ ਛੋਟੇ ਮੋਟੇ ਤਿਉਹਾਰ ਆਏ। ਸ਼ਹਿਰ ਦੇ ਹਲਵਾਈ
ਕੜਕ ਕੜਕ ਨੋਟ ਕੁੱਝ ਸਾਲ ਪਹਿਲਾਂ ਦੀ ਗੱਲ ਹੈ। ਸ਼ਰਾਧ ਲੰਘੇ ਤੇ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ। ਪਹਿਲਾਂ ਛੋਟੇ ਮੋਟੇ ਤਿਉਹਾਰ ਆਏ। ਸ਼ਹਿਰ ਦੇ ਹਲਵਾਈ ਦੁਕਾਨਾਂ ਉੱਪਰ ਆਪ ਮਠਿਆਈ ਬਣਾ ਕੇ ਵੇਚ ਰਹੇ ਸਨ। ਫੇਰ ਜਦੋਂ ਦਿਵਾਲੀ ਨਜ਼ਦੀਕ ਆਈ ਤਾਂ ਮਠਿਆਈ ਟਰੱਕਾਂ ਵਿੱਚ ਆਉਣ ਲੱਗ ਪਈ। ਇਹ ਸ਼ਾਇਦ ਪਹਿਲੀ ਵਾਰ ਸੀ ਕਿ ਮਠਿਆਈ ਕਿਸੇ ਹੋਰ ਰਾਜ ਤੋਂ ਬਣ ਕੇ ਆ ਰਹੀ ਸੀ। ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਿਹਤ ਵਿਭਾਗ ਦਾ ਅਫ਼ਸਰ ਆਇਆ ਅਤੇ ਸਾਰੀਆਂ ਦੁਕਾਨਾਂ ਦੀ ਮਠਿਆਈ ਇਕੱਠੀ ਕਰ ਕੇ ਲੈ ਗਿਆ। ਤਰਕ ਇਹ ਦਿੱਤਾ ਗਿਆ ਕਿ ਇਹ ਸਭ ਨਕਲੀ ਖੋਏ ਤੋਂ ਤਿਆਰ ਹੋਈ ਮਠਿਆਈ ਹੈ। ਹਲਵਾਈਆਂ ਦੇ ਤਾਂ ਮੂੰਹ ਉੱਡ ਗਏ। ਜਿਸ ਦਿਨ ਦਾ ਪੂਰੇ ਸਾਲ ਇੰਤਜ਼ਾਰ ਕੀਤਾ ਸੀ ਉਹ ਤਾਂ ਸੁੱਕਾ ਨਿਕਲ ਜਾਣਾ। ਪੈਸੇ ਤਾਂ ਮਠਿਆਈ ਸਪਲਾਈਰ ਪਹਿਲਾਂ ਹੀ ਲੈ ਗਿਆ ਸੀ। ਕਮਾਈ ਤਾਂ ਕੀ ਹੋਣੀ ਸੀ ਉਲਟਾ ਨੁਕਸਾਨ ਹੋ ਗਿਆ। ਫੇਰ ਸ਼ਹਿਰ ਦੇ ਸਾਰੇ ਹਲਵਾਈ ਇੱਕ ਜਗ੍ਹਾ ਇਕੱਠੇ ਹੋਏ। ਫੈਸਲਾ ਕੀਤਾ ਗਿਆ ਅਤੇ ਅਫ਼ਸਰ ਨਾਲ ਮੁਲਾਕਾਤ ਕਰਨ ਲਈ ਵਿਚੋਲਾ ਲੱਭਿਆ। ਬੰਦ ਕਮਰਾ ਬੈਠਕ ਹੋਈ ਅਤੇ ਉਸੇ ਸ਼ਾਮ ਸਾਰੀ ਮਠਿਆਈ ਦੁਕਾਨਾਂ ਉੱਤੇ ਫੇਰ ਸਜ ਗਈ ਅਤੇ ਧੜੱਲੇ ਨਾਲ ਵਿਕੀ। ਲੋਕਾਂ ਨੇ ਰੱਜ ਕੇ ਨਕਲੀ ਮਠਿਆਈ ਆਪ ਵੀ ਖਾਧੀ ਅਤੇ ਭਗਵਾਨ ਨੂੰ ਵੀ ਭੋਗ ਲਵਾਇਆ। ਉਸ ਅਫਸਰ ਨੇ ਵੀ ਮੰਦਿਰ ਜਾ ਕੇ ਕੜਕ ਕੜਕ ਨੋਟਾਂ ਦਾ ਮੱਥਾ ਟੇਕਿਆ ਅਤੇ ਭਗਵਾਨ ਨਾਲ ਕਮਾਈ ਵਿੱਚ ਹਿੱਸੇਦਾਰੀ ਪਾ ਲਈ।
272
8
Photo from V. Aggarwal
Photo from V. Aggarwal
255
9
Photo from V. Aggarwal
Photo from V. Aggarwal
291
10
ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ?
190
11
AnimatedSticker.tgs
180
12
ਕਈ ਵਾਰ ਆਲੂ ਪੁੰਗਰ ਕਿਉਂ ਜਾਂਦੇ ਹਨ? ਕਈ ਵਾਰ ਪਏ-ਪਏ ਆਲੂਆਂ ਵਿੱਚੋਂ ਅੱਖਾਂ ਜਿਹੀਆਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ Tuber Eyes
ਕਈ ਵਾਰ ਆਲੂ ਪੁੰਗਰ ਕਿਉਂ ਜਾਂਦੇ ਹਨ? ਕਈ ਵਾਰ ਪਏ-ਪਏ ਆਲੂਆਂ ਵਿੱਚੋਂ ਅੱਖਾਂ ਜਿਹੀਆਂ ਨਿਕਲ ਆਉਂਦੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ Tuber Eyes ਕਿਹਾ ਜਾਂਦਾ ਹੈ। ਇਹ ਆਲੂ ਦੀ ਸਤ੍ਹਾ ਉੱਤੇ ਮੌਜੂਦ ਉਹ ਥਾਵਾਂ ਹਨ, ਜਿੱਥੋਂ ਨਵੇਂ ਆਲੂ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਕਿ ਆਲੂ ਦੇ ਪੌਦੇ ਦੇ ਨਵੇਂ ਵਾਧੇ ਦੀ ਕੁਦਰਤੀ ਪ੍ਰਕਿਰਿਆ ਹੈ। ਪੁੰਗਰੇ ਹੋਏ ਆਲੂ ਵਰਤਣ ਵੇਲੇ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ: 1. ਪੁੰਗਰਨਾ (Sprouting): ਜੇ ਜ਼ਿਆਦਾ ਪੁੰਗਰ ਗਏ ਤਾਂ ਅੱਖਾਂ ਦੇ ਆਲੇ-ਦੁਆਲੇ ਗਲਾਈਕੋਐਲਕਲੋਇਡਜ਼ (Glycoalkaloids) ਨਾਮਕ ਕੁਦਰਤੀ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਧ ਸਕਦੀ ਹੈ, ਅਜਿਹਾ ਹੋਣ 'ਤੇ ਉਸ ਨੂੰ ਸੁੱਟ ਦੇਣਾ ਬਿਹਤਰ ਹੈ। ਜੇ ਥੋੜ੍ਹੇ ਜਿਹੇ ਪੁੰਗਰੇ ਹੋਣ ਅਤੇ ਆਲੂ ਪੱਕਾ ਹੋਵੇ, ਤਾਂ ਅੱਖ ਵਾਲਾ ਹਿੱਸਾ ਡੂੰਘਾ ਕੱਟ ਕੇ ਹਟਾ ਦਿਓ। 2. ਹਰਾ ਪੈਣਾ (Greening): ਜੇ ਆਲੂ ਹਰਾ ਹੋ ਗਿਆ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਸ ਵਿੱਚ ਜ਼ਹਿਰੀਲੇ ਗਲਾਈਕੋਐਲਕਲੋਇਡਜ਼ ਦੀ ਮਾਤਰਾ ਵਧ ਗਈ ਹੈ। ਅਜਿਹੇ ਆਲੂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 3. ਗਲਨਾ-ਸੜਨਾ (Rot or Decay): ਜੇ ਆਲੂ ਪੋਲਾ, ਗਲ਼ਿਆ-ਸੜਿਆ ਜਾਂ ਉਸ ਵਿੱਚੋਂ ਬਦਬੂ ਆ ਰਹੀ ਹੈ, ਤਾਂ ਉਸਨੂੰ ਖਾਣ ਦੀ ਬਜਾਏ ਸੁੱਟ ਦਿਓ। ਸੰਖੇਪ ਵਿੱਚ: ਆਲੂਆਂ ਦੀਆਂ ਅੱਖਾਂ ਪੁੰਗਰਨਾ ਇੱਕ ਕੁਦਰਤੀ ਪ੍ਰਕਿਰਿਆ ਹੈ, ਪਰ ਪੁੰਗਰੇ ਹੋਏ ਆਲੂ ਹਮੇਸ਼ਾ ਖਾਣ ਲਈ ਸੁਰੱਖਿਅਤ ਨਹੀਂ ਹੁੰਦੇ।
314
13
没有文字...
307
14
没有文字...
320
15
没有文字...
370
16
ਹੁਣ ਏਹਨਾਂ ਨੂੰ ਲੁੱਟ ਦਿਸਗੀ ਪਰ ਕਰਨਾ-ਕਰਾਉਣਾ ਹੁਣ ਵੀ ਕੁਸ਼ ਨੀ, ਏਹ ਤਾਂ ਬੱਸ ਲੋਕਾਂ ਦੇ ਅੱਖੀਂ ਘੱਟਾ ਪਾਉਣ ਆਲੀ ਗੱਲ ਏ
ਹੁਣ ਏਹਨਾਂ ਨੂੰ ਲੁੱਟ ਦਿਸਗੀ ਪਰ ਕਰਨਾ-ਕਰਾਉਣਾ ਹੁਣ ਵੀ ਕੁਸ਼ ਨੀ, ਏਹ ਤਾਂ ਬੱਸ ਲੋਕਾਂ ਦੇ ਅੱਖੀਂ ਘੱਟਾ ਪਾਉਣ ਆਲੀ ਗੱਲ ਏ
387
17
没有文字...
374
18
没有文字...
391
19
+4
没有文字...
586
20
ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..? ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ... ਮਹਿੰਗੀਆਂ ਕਿਤਾਬਾਂ
ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..? ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ... ਮਹਿੰਗੀਆਂ ਕਿਤਾਬਾਂ ਤੇ ਬਦਲਦੇ ਯੁੱਗ ਤੋਂ ਬੇਖ਼ਬਰ ਪ੍ਰਕਾਸ਼ਕ... ਫਰੀਦਕੋਟ ਮੇਲੇ ਤੋਂ ਪਰਤਦਿਆਂ ਮਨ ਵਿੱਚ ਉੱਠੇ ਸਵਾਲ। ਕਿਤਾਬ ਮੇਲਿਆਂ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲੈਣਾ 👇🏼 ਕਿਤਾਬ ਮੇਲੇ ਅਤੇ ਪੰਜਾਬੀ ਪਾਠਕ
249