ਪੰਜਾਬੀ ਨੋਟਸ
Відкрити в Telegram
ਸਤਿ ਸ੍ਰੀ ਆਕਾਲ ਤੁਹਾਡਾ ਪੰਜਾਬੀ ਨੋਟਸ ਚੈਨਲ ਤੇ ਸਵਾਗਤ ਹੈ। ਇਹ ਚੈਨਲ ਪੰਜਾਬੀ ਵਿਸ਼ੇ ਨਾਲ ਸੰਬੰਧਤ ਅਤੇ ਸਿਖਿਆਦਾਇਕ ਸਮੱਗਰੀ ਲਈ ਬਣਾਇਆ ਗਿਆ ਚੈਨਲ ਹੈ। ਤੁਸੀਂ YT ਚੈਨਲ ਨੂੰ ਜੁਆਇੰਨ ਕਰ ਸਕਦੇ ਹੋ YouTube channel link https://www.youtube.com/channel/UC2HXUUj0jh0EXdUiOgbv8Mw Mob: 9463003539.
Показати більше2 313
Підписники
Немає даних24 години
-27 днів
-330 днів
Триває завантаження даних...
Схожі канали
Хмара тегів
Немає даних
Виникли проблеми? Будь ласка, оновіть сторінку або зверніться до нашого support-менеджера.
Вхідні та вихідні згадування
---
---
---
---
---
---
Залучення підписників
вересень '26
вересень '26
+4
в 0 каналах
серпень '26
+49
в 0 каналах
Get PRO
липень '26
+56
в 0 каналах
Get PRO
червень '26
+44
в 0 каналах
Get PRO
травень '26
+53
в 0 каналах
Get PRO
квітень '26
+51
в 0 каналах
Get PRO
березень '26
+29
в 0 каналах
Get PRO
лютий '26
+49
в 1 каналах
Get PRO
січень '26
+53
в 0 каналах
Get PRO
грудень '25
+31
в 0 каналах
Get PRO
листопад '25
+33
в 0 каналах
Get PRO
жовтень '25
+39
в 0 каналах
Get PRO
вересень '25
+30
в 0 каналах
Get PRO
серпень '25
+58
в 1 каналах
Get PRO
липень '25
+43
в 0 каналах
Get PRO
червень '25
+43
в 0 каналах
Get PRO
травень '25
+63
в 0 каналах
Get PRO
квітень '25
+40
в 0 каналах
Get PRO
березень '25
+63
в 0 каналах
Get PRO
лютий '25
+74
в 0 каналах
Get PRO
січень '25
+95
в 0 каналах
Get PRO
грудень '24
+144
в 0 каналах
Get PRO
листопад '24
+122
в 0 каналах
Get PRO
жовтень '24
+128
в 0 каналах
Get PRO
вересень '24
+230
в 0 каналах
Get PRO
серпень '24
+223
в 0 каналах
Get PRO
липень '24
+160
в 1 каналах
Get PRO
червень '24
+124
в 1 каналах
Get PRO
травень '24
+190
в 1 каналах
Get PRO
квітень '24
+122
в 0 каналах
Get PRO
березень '24
+141
в 1 каналах
Get PRO
лютий '24
+151
в 1 каналах
Get PRO
січень '24
+120
в 0 каналах
Get PRO
грудень '23
+46
в 2 каналах
Get PRO
листопад '23
+9
в 0 каналах
Get PRO
жовтень '23
+18
в 0 каналах
Get PRO
вересень '23
+14
в 0 каналах
Get PRO
серпень '23
+18
в 0 каналах
Get PRO
липень '23
+21
в 0 каналах
Get PRO
червень '23
+11
в 0 каналах
Get PRO
травень '23
+17
в 0 каналах
Get PRO
квітень '23
+10
в 0 каналах
Get PRO
березень '23
+15
в 0 каналах
Get PRO
лютий '23
+30
в 0 каналах
Get PRO
січень '23
+23
в 0 каналах
Get PRO
грудень '22
+53
в 0 каналах
Get PRO
листопад '22
+31
в 0 каналах
Get PRO
жовтень '22
+14
в 0 каналах
Get PRO
вересень '22
+29
в 0 каналах
Get PRO
серпень '22
+21
в 0 каналах
Get PRO
липень '22
+63
в 0 каналах
Get PRO
червень '22
+13
в 0 каналах
Get PRO
травень '22
+46
в 0 каналах
Get PRO
квітень '22
+70
в 0 каналах
Get PRO
березень '22
+77
в 0 каналах
Get PRO
лютий '22
+34
в 0 каналах
Get PRO
січень '22
+41
в 0 каналах
Get PRO
грудень '21
+59
в 0 каналах
Get PRO
листопад '21
+22
в 0 каналах
Get PRO
жовтень '21
+71
в 0 каналах
Get PRO
вересень '21
+190
в 0 каналах
Get PRO
серпень '21
+82
в 0 каналах
Get PRO
липень '21
+659
в 0 каналах
| Дата | Залучення підписників | Згадування | Канали | |
| 04 вересня | 0 | |||
| 03 вересня | +1 | |||
| 02 вересня | +1 | |||
| 01 вересня | +2 |
Дописи каналу
| 2 | ਅੱਜ ਦਾ ਵਿਚਾਰ,ਪ੍ਰਸ਼ਨ ਉੱਤਰ ਅਤੇ ਖ਼ਬਰਾਂ। | 237 |
| 3 | 10th - ਕੁਲਫ਼ੀ ਕਹਾਣੀ.mp3 | 455 |
| 4 | ਮਹੀਨਾ ਮੁੱਕਣ ਵਾਲਾ ਸੀ ਅਤੇ ਜੂਨ ਦੇ ਮਹੀਨੇ ਦੀ 26 ਤਰੀਕ ਸੀ। ਲੇਖਕ ਆਪਣੀਆਂ ਆਰਥਿਕ ਮੁਸ਼ਕਿਲਾਂ ਕਰਕੇ ਪਰੇਸ਼ਾਨ ਹੋ ਗਿਆ ਅਤੇ ਉਸ ਦੇ ਮਨ ਵਿੱਚ ਕੁਲਫ਼ੀ ਖਾਣ ਦੀ ਇੱਛਾ ਪੈਦਾ ਹੋਈ ਪਰ ਪੈਸੇ ਦੀ ਤੰਗੀ ਕਾਰਨ ਉਹ ਆਪਣੀ ਇੱਛਾ ਪੂਰੀ ਨਾ ਕਰ ਸਕਿਆ। ਦੁਪਹਿਰ ਵੇਲੇ ਉਸ ਦੇ ਛੋਟੇ ਕਾਕੇ ਨੇ ਉਸ ਨੂੰ ਉਠਾਇਆ ਤੇ ਮੁਰਮਰੇ ਖਾਣ ਲਈ ਟਕੇ ਦੀ ਮੰਗ ਕੀਤੀ। ਪਰ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸਦੀ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਸੀ। ਇਸ ਲਈ ਲੇਖਕ ਨੇ ਕਾਕੇ ਨੂੰ ਟਾਲਣ ਲਈ ਕਿਹਾ ਕਿ ਮੁਰਮਰਾ ਭੈੜਾ ਹੁੰਦਾ। ਪਰ ਕਾਕਾ ਇਸ ਨਾਲ਼ ਸਹਿਮਤ ਨਾ ਹੋਇਆ। ਲੇਖਕ ਨੇ ਕਾਕੇ ਨੂੰ ਜ਼ਿਦ ਨਾ ਛੱਡਦਾ ਦੇਖ ਕੇ ਸ਼ਾਮ ਵੇਲੇ ਕੁਲਫ਼ੀ ਖਵਾਉਣ ਦਾ ਵਾਅਦਾ ਕਰ ਦਿੱਤਾ। ਕਾਕਾ ਚੁੱਪ ਕਰ ਗਿਆ। ਲੇਖਕ ਕਾਕੇ ਨਾਲ਼ ਕੀਤੇ ਵਾਅਦੇ ਤੋਂ ਬਚਣ ਲਈ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ। ਲੇਖਕ ਸੜਕ ਤੇ ਘੁੰਮਦਾ ਹੋਇਆ ਆਪਣੇ ਮਾਲਕ ਤੋਂ ਆਪਣੀ ਤਨਖਾਹ ਵਧਾਉਣ ਲਈ ਆਖਣ ਦੀ ਵਿਉਂਤ ਬਣਾਉਣ ਲੱਗਾ। ਪਰ ਨੌਕਰੀ ਚਲੇ ਜਾਣ ਦੇ ਡਰ ਤੋਂ ਉਸ ਨੇ ਚੁੱਪ ਰਹਿਣ ਦਾ ਵੀ ਫ਼ੈਸਲਾ ਕੀਤਾ।
ਜਦੋਂ ਸ਼ਾਮ ਹੋਈ ਤਾਂ ਲੇਖਕ ਨੇ ਸੋਚਿਆ ਕਿ ਕਾਕਾ ਸੌਂ ਗਿਆ ਹੋਵੇਗਾ ਇਸ ਲਈ ਉਹ ਹੌਲੀ-ਹੌਲੀ ਘਰ ਆਇਆ ਤਾਂ ਅੱਗੋਂ ਕਾਕਾ ਅਜੇ ਜਾਗਦਾ ਹੀ ਸੀ ਤੇ ਉਸ ਨੇ ਲੇਖਕ ਨੂੰ ਚੱਲ ਕੇ ਕੁਲਫ਼ੀ ਖੁਆਉਣ ਲਈ ਕਿਹਾ ਪਰ ਲੇਖਕ ਨੇ ਫਿਰ ਤੋਂ ਰਾਤ ਹੋਣ ਦਾ ਬਹਾਨਾ ਕਰਕੇ ਕੁਲਫ਼ੀ ਖੁਆਉਣ ਨੂੰ ਕੱਲ੍ਹ ਤੇ ਟਾਲ ਦਿੱਤਾ।
ਅਗਲੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ ਤਾਂ ਜੋ ਘਰ ਵਾਪਸ ਆਇਆ ਦੇਖਿਆ ਕਿ ਕਾਕਾ ਸੁੱਤਾ ਪਿਆ ਸੀ। ਲੇਖਕ ਦੀ ਪਤਨੀ ਨੇ ਘਰ ਦੀਆਂ ਜ਼ਰੂਰਤਾਂ ਲਈ ਉਸ ਤੋਂ ਸਾਰੇ ਪੈਸੇ ਲੈ ਲਏ। ਜਦੋਂ ਕਾਕਾ ਜਾਗਿਆ ਤਾਂ ਉਸਨੇ ਜਾਗਦੇ ਹੀ ਕੁਲਫ਼ੀ ਦੀ ਮੰਗ ਕੀਤੀ ਤੇ ਲੇਖਕ ਨੇ ਇਸ ਵਾਰ ਵੀ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰ ਕੇ ਉਸ ਨੂੰ ਟਾਲ ਦਿੱਤਾ ਅਤੇ ਘਰੋਂ ਬਾਹਰ ਚਲਾ ਗਿਆ। ਲੇਖਕ ਜਦੋਂ ਹਨੇਰੇ ਹੋਏ ਘਰ ਪਰਤਿਆ ਤਾਂ ਕਾਕਾ ਸੌ ਚੁੱਕਾ ਸੀ ਤੇ ਸੁੱਤਾ ਹੋਇਆ ਵੀ ਕੁਫੀ-ਕੁਫੀ ਬੁੜਬੜਾ ਰਿਹਾ ਸੀ। ਇਹ ਸੁਣ ਕੇ ਲੇਖਕ ਨੂੰ ਬਹੁਤ ਬੁਰਾ ਲੱਗਿਆ।
ਅਗਲੇ ਦਿਨ ਸਵੇਰੇ ਉੱਠ ਕੇ ਕਾਕੇ ਨੇ ਕੁਲਫ਼ੀ ਦੀ ਮੰਗ ਨਾ ਕੀਤੀ। ਦੁਪਹਿਰ ਵੇਲੇ ਰੋਟੀ ਖਾ ਕੇ ਲੇਖਕ ਸੌਂ ਗਿਆ। ਇੰਨੇ ਨੂੰ ਬਾਹਰ ਕੁਲਫ਼ੀ ਵਾਲ਼ਾ ਆ ਗਿਆ। ਉਸ ਦੇ ਹੋਕੇ ਦੀ ਆਵਾਜ਼ ਸੁਣ ਕੇ ਲੇਖਕ ਨੂੰ ਜਾਗ ਆ ਗਈ। ਕਾਕਾ ਇੱਕ ਬੱਤਖ਼ ਨਾਲ ਖੇਡ ਰਿਹਾ ਸੀ। ਕੁਲਫ਼ੀ ਵਾਲ਼ੇ ਦੀ ਅਵਾਜ਼ ਸੁਣ ਕੇ ਉਹ ਬੱਤਖ਼ ਸੁਟ ਕੇ ਖੜ੍ਹਾ ਹੋ ਗਿਆ ਅਤੇ ਸਿੱਧਾ ਬਾਹਰ ਚਲਾ ਗਿਆ। ਲੇਖਕ ਵੀ ਹੌਲੀ-ਹੌਲੀ ਉਸ ਦੇ ਪਿੱਛੇ ਚਲਾ ਗਿਆ ਅਤੇ ਬੂਹੇ ਉਹਲੇ ਜਾ ਕੇ ਖੜ੍ਹਾ ਹੋ ਗਿਆ।
ਬਾਹਰ ਗਲੀ ਵਿੱਚ ਕੁਲਫ਼ੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ। ਇਹ ਮੁੰਡਾ ਕਾਕੇ ਤੋਂ ਤਿੰਨ ਸਾਲ ਵੱਡਾ ਸੀ ਤੇ ਤਕੜਾ ਵੀ। ਜਿਵੇਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਵਾਲੀ ਪਲੇਟ ਫੜਾਈ ਤਾਂ ਕਾਕੇ ਨੇ ਜ਼ੋਰ ਦੀ ਧੱਕਾ ਮਾਰ ਕੇ ਉਸਨੂੰ ਨਾਲੀ ਵਿੱਚ ਸੁੱਟ ਦਿੱਤਾ। ਕੁਲਫ਼ੀ ਵਾਲ਼ਾ ਕਾਕੇ ਨੂੰ ਚਪੇੜ ਮਾਰਨ ਹੀ ਲੱਗਿਆ ਸੀ ਪਰ ਕਹਾਣੀਕਾਰ ਨੇ ਦੌੜ ਕੇ ਉਸ ਨੂੰ ਚੁੱਕ ਲਿਆ। ਥੋੜ੍ਹੀ ਦੇਰ ਬਾਅਦ ਸ਼ਾਹਣੀ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ। ਲੇਖਕ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਹੀ ਲੱਗੀ ਸੀ ਪਰ ਲੇਖਕ ਨੇ ਕਿਹਾ, "ਕੁਝ ਵੰਡ ਸ਼ੁਦੈਣੇ ਕਾਇਰ ਪਿਉਂ ਦੇ ਘਰ ਬਹਾਦਰ ਮੁੰਡਾ ਜੰਮਿਆ।" | 445 |
| 5 | Немає тексту... | 333 |
| 6 | Немає тексту... | 336 |
| 7 | *🚨 ਬੈਂਕ ਆਫ ਬੜੌਦਾ LBO ਭਰਤੀ 2026 🏦*
ਬੈਂਕ ਆਫ ਬੜੌਦਾ ਵੱਲੋਂ Local Bank Officer (LBO) ਦੀਆਂ 2,482 ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
📌 ਕੁੱਲ ਅਸਾਮੀਆਂ: 2,482
🎓 ਯੋਗਤਾ: ਕਿਸੇ ਵੀ ਵਿਸ਼ੇ ਵਿੱਚ Graduation + Scheduled Commercial Bank ਵਿੱਚ Officer ਵਜੋਂ 1 ਸਾਲ ਦਾ ਤਜਰਬਾ
🎂 ਉਮਰ ਸੀਮਾ: 21 ਤੋਂ 30 ਸਾਲ
💰 ਤਨਖਾਹ: ₹48,480 ਤੋਂ ₹85,920 ਤੱਕ
💳 ਅਰਜ਼ੀ ਫੀਸ: ₹175 ਤੋਂ ₹850 + ਲਾਗੂ ਚਾਰਜ
📅 ਆਖਰੀ ਮਿਤੀ: 07 ਸਤੰਬਰ 2026
⚠️ ਖਾਸ ਨੋਟ: ਪੰਜਾਬ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਪੰਜਾਬੀ ਭਾਸ਼ਾ ਦੀ ਯੋਗਤਾ ਅਤੇ ਨਿਰਧਾਰਤ ਬੈਂਕਿੰਗ Officer Experience ਲਾਜ਼ਮੀ ਹੈ। | 401 |
| 8 | Photo from Dharm Ji | 765 |
| 9 | Photo from Dharm Ji | 861 |
| 10 | Notice for Headmaster promotion 2026 from Master Cadre | 887 |
| 11 | Notice for Headmaster promotion 2026 from BPEO Cadre | 885 |
| 12 | ਲੰਬਾ ਤੇ ਲੰਮਾ ਸ਼ਬਦ ਦੀ ਵਰਤੋਂ | 890 |
| 13 | https://youtu.be/QTQBfZ2N-GE?si=XmPib8QrhrX21N_w | 862 |
| 14 | Photo from Dharm Ji | 814 |
| 15 | Document from Dharm Ji | 915 |
| 16 | Photo from Dharm Ji | 1 009 |
| 17 | MY Bharat – ਨਸ਼ਾ ਮੁਕਤ ਯੁਵਾ ਅਭਿਆਨ
🇮🇳 ਵਿਦਿਆਰਥੀਆਂ ਲਈ ਵਿਸ਼ੇਸ਼ ਅਪੀਲ
ਪਿਆਰੇ ਵਿਦਿਆਰਥੀਓ,
ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ MY Bharat – ਨਸ਼ਾ ਮੁਕਤ ਯੁਵਾ ਅਭਿਆਨ ਨਾਲ ਜੁੜੋ।
🙏 ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਕੇ ਨਸ਼ਾ ਮੁਕਤੀ ਸਹੁੰ (Nasha Mukti Pledge) ਜ਼ਰੂਰ ਲੈਣ।
📝 ਕਦਮ 1 – MY Bharat Portal ’ਤੇ ਰਜਿਸਟ੍ਰੇਸ਼ਨ
1️⃣ https://www.mybharat.gov.in ’ਤੇ ਜਾਓ।ì
2️⃣ “Register Now” ’ਤੇ ਕਲਿੱਕ ਕਰੋ।
3️⃣ ਆਪਣਾ Email ID ਜਾਂ Mobile Number ਦਰਜ ਕਰੋ।
4️⃣ ਪ੍ਰਾਪਤ ਹੋਏ OTP ਰਾਹੀਂ Verify ਕਰੋ।
5️⃣ ਲੋੜੀਂਦੀ ਜਾਣਕਾਰੀ ਭਰੋ।
6️⃣ Youth Type – “MY Bharat” ਚੁਣੋ।
7️⃣ Submit ’ਤੇ ਕਲਿੱਕ ਕਰੋ।
✋ ਕਦਮ 2 – ਨਸ਼ਾ ਮੁਕਤੀ ਸਹੁੰ ਲਓ
1️⃣ MY Bharat Portal ’ਤੇ Login ਕਰੋ।
2️⃣ ਹੇਠਾਂ ਦਿੱਤੇ ਲਿੰਕ ’ਤੇ ਜਾਓ:
https://mybharat.gov.in/events/nasha_mukt_yuva
3️⃣ Nasha Mukti Pledge ਲਓ।
4️⃣ ਸਫਲਤਾਪੂਰਵਕ ਸਹੁੰ ਲੈਣ ਉਪਰੰਤ ਆਪਣਾ e-Certificate ਡਾਊਨਲੋਡ ਕਰੋ।
⏰ ਮਹੱਤਵਪੂਰਨ: ਇਹ ਪ੍ਰਕਿਰਿਆ 2 ਅਗਸਤ 2026 ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਵਰਚੁਅਲ ਸੰਬੋਧਨ ਤੋਂ ਪਹਿਲਾਂ ਪੂਰੀ ਕਰਨੀ ਹੈ।
🌱 ਇੱਕ ਸਹੁੰ – ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਕਦਮ!
💪 ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਭਾਰਤ ਦਾ ਸੰਕਲਪ ਲਈਏ।
🇮🇳 ਨਸ਼ਾ ਮੁਕਤ ਯੁਵਾ – ਸਸ਼ਕਤ ਭਾਰਤ! 🇮🇳
👉 ਵੱਧ ਤੋਂ ਵੱਧ ਵਿਦਿਆਰਥੀ ਇਸ ਅਭਿਆਨ ਨਾਲ ਜੁੜਨ ਅਤੇ ਆਪਣਾ e-Certificate ਜ਼ਰੂਰ ਪ੍ਰਾਪਤ ਕਰਨ। | 949 |
| 18 | Advertisement 2000 PTI Primary Cadre.pdf | 719 |
| 19 | ਜਲਿਆਂ ਵਾਲੇ ਬਾਗ ਦੀ ਉਹ ਦਰਦ ਕਹਾਣੀ
ਜਿਸ ਨੂੰ ਸੁਣ ਕੇ ਆ ਗਿਆ ਨੈਣਾਂ ਵਿੱਚ ਪਾਣੀ
ਜਿਸ ਜਾਲਮ ਅੰਗਰੇਜ਼ ਨੇ ਸੀ ਜ਼ੁਲਮ ਕਮਾਇਆ
ਊਧਮ ਸਿੰਘ ਨੇ ਲੰਡਨ ਜਾ ਕੇ ਉਸ ਨੂੰ ਸਬਕ ਸਿਖਾਇਆ
👇👇👇👇👇
https://youtube.com/shorts/Y5uQMsx23bw?si=xq8BNuvT4H5u7WK0 | 883 |
| 20 | Photo from Dharm Ji | 710 |
