cookie

Ми використовуємо файли cookie для покращення вашого досвіду перегляду. Натиснувши «Прийняти все», ви погоджуєтеся на використання файлів cookie.

avatar

Pb. Educational News

ਸਿੱਖਿਆ ਮਹਿਕਮੇ ਨਾਲ ਸੰਬੰਧਿਤ ਖ਼ਬਰਾਂ

Більше
Індія93 239Англійська90 897Освіта34 176
Рекламні дописи
3 971
Підписники
+424 години
+647 днів
+20030 днів

Триває завантаження даних...

Приріст підписників

Триває завантаження даних...

letter english training.pdf
Показати все...
letter english training.pdf5.96 KB
ਮਿਤੀ 12 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਲੈਕਚਰਾਰਾਂ ਦੀ ਪ੍ਰਮੋਸ਼ਨਾਂ ਸੂਚੀ ਸਬੰਧੀ ਕੁਝ ਅਧਿਆਪਕਾਂ ਨੇ ਇਤਰਾਜ਼ ਉਠਾਏ ਹਨ। ਵਿਭਾਗ ਵੱਲੋਂ ਜਾਰੀ ਇਸ ਪ੍ਰਮੋਸ਼ਨ ਸੂਚੀ ਨੂੰ ਫਿਲਹਾਲ ਅਗਲੇ ਹੁਕਮਾਂ ਤੱਕ ਰੋਕ ਕੇ ਸੋਮਵਾਰ 15 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਟੇਸ਼ਨ ਅਲਾਟਮੈਂਟ ਪ੍ਰਕ੍ਰਿਆ ਨੂੰ ਮੁਲਤਵੀ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਪੱਤਰ ਅਨੁਸਾਰ 15 ਤੋਂ 22 ਜੁਲਾਈ ਤੱਕ ਚੱਲਣ ਵਾਲੀ ਲੈਕਚਰਾਰ ਪ੍ਰਮੋਸ਼ਨਾਂ ਦੀ ਸਕਰੂਟਨੀ ਵਿੱਚ ਸਭ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਸਾਰਿਆਂ ਦੇ ਪੱਖ ਸੁਣਨ ਤੋਂ ਬਾਅਦ ਹੀ ਨਵੀਂ ਸੂਚੀ ਜਾਰੀ ਕਰਨ ਦੇ ਆਦੇਸ਼ ਦਿੱਤੇ ਜਾਂਦੇ ਹਨ। ਜੇਕਰ ਕਿਸੇ ਵੀ ਅਧਿਆਪਕ ਨੂੰ ਪ੍ਰਮੋਸ਼ਨ ਕੇਸ ਨਾਂ ਵਿਚਾਰੇ ਜਾਣ ਸਬੰਧੀ ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਬੇਝਿਜਕ ਹੋ ਕੇ ਨਿੱਜੀ ਤੌਰ ਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਨੂੰ ਮਿਲਕੇ ਆਪਣਾ ਇਤਰਾਜ਼ ਦੇ ਸਕਦਾ ਹੈ। ਮੈਂ ਸਾਰਿਆਂ ਨੂੰ ਵਿਸ਼ਵਾਸ ਦੁਆਉਂਦਾਂ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਗਵਾਈ ਵਾਲੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਜਿਸ ਵਿੱਚ ਤੁਹਾਡੀ ਸਭ ਦੀ ਸੁਣਵਾਈ ਹੋਵੇਗੀ ਅਤੇ ਪੂਰਾ ਇਨਸਾਫ਼ ਮਿਲੇਗਾ। ਮੈਂ ਸਿੱਖਿਆ ਮੰਤਰੀ ਨਹੀ ਸਗੋਂ ਸਿੱਖਿਆ ਪਰਿਵਾਰ ਦਾ ਹੀ ਮੈਂਬਰ ਹਾਂ ਅਤੇ ਇਸ ਪਰਿਵਾਰ ਦਾ ਹਿੱਸਾ ਹੁੰਦਿਆਂ ਮੈਂ ਕਿਸੇ ਦਾ ਵੀ 'ਮਾਨ ਸਰਕਾਰ' ਤੋਂ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ। --ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ।
Показати все...
ਪੰਜਾਬੀ ਦੇ 175 ਮਾਸਟਰ ਗ਼ਲਤ ਪ੍ਰਮੋਟ ਕੀਤੇ ਗਏ ਹਨ ਓਹਨਾ ਦਾ ਕੋਈ ਜੂਨੀਅਰ ਨਹੀ ਹੈ। ਓਹਨਾ ਨੇ ਜਿਨ੍ਹਾਂ ਨਾਲ compare ਕੀਤਾ ਹੈ ਓਹ ਜਾ ਤਾਂ handicapped ਹਨ ਜਾ ਸਿੱਧੀ ਭਰਤੀ ਰਹੀ ਆਏ ਹਨ। ਕੁਝ ਜੋਂ ਰਿਟਾਇਰ ਹਨ ਓਹ 1992 ਦੇ ਮਾਸਟਰ ਹਨ ਪਰ ਸਕੂਲਾਂ ਵਾਲਿਆ ਨੇ ਰਿਟਾਇਰ ਦਾ ਡਾਟਾ ਸਹੀ ਨਹੀ ਭਰਿਆ seniority ਵਿੱਚ ਓਹਨਾ ਨੂੰ 2006 ਅਤੇ 2008 ਦੇ ਮਾਸਟਰ ਦਿਖਾਇਆ ਗਿਆ ਹੈ ਲੋਕਾਂ ਨੇ ਓਹਨਾ ਨਾਲ compare ਕਰਕੇ ਕੇਸ ਭੇਜ ਦਿੱਤੇ ਅਤੇ ਵਿਭਾਗ ਦੇ ਸਿਆਣਿਆ ਨੇ 2001,2004,2006 ਦੇ ਲਗਭਗ 1000 ਮਾਸਟਰਾ ਨੂੰ ਛੱਡ ਦਿੱਤਾ ਅਤੇ 2008 ਵਾਲੇ ਪੰਜਾਬੀ ਲੈਕਚਰਾਰ ਬਣਾ ਦਿੱਤੇ। ਪੰਜਾਬੀ ਦੇ ਪ੍ਰਮੋਸ਼ਨ ਲਿਸਟ ਵਿਚਲੇ ਲੜੀ no 410 ਤੋ 585 ਤੱਕ 176 ਮਾਸਟਰ ਗ਼ਲਤ ਪ੍ਰਮੋਟ ਹੋਏ ਹਨ। ਇਹਨਾ ਦਾ ਕੋਈ ਜੂਨੀਅਰ ਪ੍ਰਮੋਟ ਨਹੀ ਹੋਇਆ। ਪੰਜਾਬੀ ਦੀ last promotion 45327 ਤੱਕ ਹੀ ਹੋਈ ਹੈ। ਇਸ 45327 ਤੋ ਬਾਅਦ ਜਿੰਨੇ ਵੀ seniority list ਵਿੱਚ ਪੰਜਾਬੀ ਦੇ ਲੈਕਚਰਾਰ ਹਨ ਓਹ ਸਿੱਧੀ ਭਾਰਤੀ ਰਹੀ ਆਏ ਹਨ ਜਾਂ handicapped ਹਨ। ਕੁਝ ਮਾਸਟਰ ਜੋਂ ਲੈਕਚਰਾਰ ਹਨ ਓਹ ਰਿਟਾਇਰ ਹਨ ਓਹਨਾ ਦੀ ਹਾਜਰੀ ਦੀ ਮਿਤੀ ਸਕੂਲਾਂ ਵਾਲਿਆ ਨੇ ਸਹੀ ਨਹੀ ਲਿਖੀ ਓਹ 1992 ਦੇ ਮਾਸਟਰ ਹਨ ਪਰ ਓਹਨਾ ਨੂੰ 2006,2008 ਦੇ ਮਾਸਟਰ ਦਿਖਾਇਆ ਗਿਆ ਹੈ ਜਿਸ ਕਾਰਨ ਓਹਨਾ ਦੀ seniority ਗ਼ਲਤ ਹੋਣ ਕਾਰਨ ਓਹਨਾ ਨਾਲ compare ਕੀਤਾ ਗਿਆ ਅਤੇ ਵਿਭਾਗ ਦੇ ਸਿਆਣੇ ਅਫ਼ਸਰਾਂ ਜਿਹਨਾਂ ਨੂੰ ਇਹ ਪ੍ਰਮੋਸ਼ਨ ਕਰਨ ਲਈ ਲਗਾਇਆ ਗਿਆ ਸੀ ਓਹਨਾ ਨੇ ਬਿਨਾ ਕੋਈ ਡਾਟਾ ਚੈੱਕ ਕੀਤੇ ਸਭ ਨੂੰ ਪ੍ਰਮੋਟ ਕਰ ਦਿੱਤਾ । ਬਿਨਾ ਇਹ ਦੇਖੇ ਕੇ ਪੰਜਾਬੀ ਲੈਕਚਰਾਰ ਦੀ ਪ੍ਰਮੋਸ਼ਨ ਜੋਂ ਕੇ 1994-1997 ਵਿੱਚ ਹੀ ਘੁੰਮ ਰਹੀ ਸੀ ਉਸਦੇ left out 2008 ਤੱਕ ਕਿਵੇਂ ਪਹੁੰਚ ਗਏ। ਪੰਜਾਬੀ ਵਾਲਿਆ ਨੇ seniority ਨੰਬਰ 61760 ਭਗਵੰਤ ਸਿੰਘ ਨਾਲ compare ਕਰਕੇ ਕੇਸ ਭੇਜੇ ਗਏ ਨਵੀਂ seniority ਵਿੱਚ ਇਹਨਾਂ ਦੀ ਮਾਸਟਰ ਕੇਡਰ ਵਿੱਚ ਹਾਜਰੀ ਦੀ ਮਿਤੀ 06/12/2008 ਲਿਖੀ ਗਈ ਹੈ ਜਦੋਂਕਿ ਇਹਨਾਂ ਦੀ ਮਾਸਟਰ ਕੇਡਰ ਦੀ ਹਾਜਰੀ ਦੀ ਮਿਤੀ 10/01/1992 ਹੈ ਇਹ 30/11/1984 ਤੋ c&v cadre ਵਿੱਚ ਸਨ ਅਤੇ ਮਾਸਟਰ ਕੇਡਰ ਵਿੱਚ 10/01/1992 ਨੂੰ ਪ੍ਰਮੋਟ ਹੋਏ ਸਨ। ਪਰ ਸਕੂਲਾਂ ਵਾਲਿਆ ਨੇ ਰੇਟਾਇਰਿਆਂ ਦਾ ਡਾਟਾ ਹੀ ਸਹੀ ਨਹੀ ਭਰਿਆ । ਓਹਨਾ ਦੀ ਗਲਤੀ ਨਾਲ 176 ਗ਼ਲਤ ਪ੍ਰਮੋਸ਼ਨ ਹੋਈਆ ਹਨ ਹਜ਼ਾਰਾਂ left out ਕੇਸ ਬਣ ਗਏ ਹਨ। ਉਸ ਸਕੂਲ ਦੇ ਹੈੱਡ ਅਤੇ ਕਲਰਕ ਅਤੇ BNO ਨੂੰ ਤਰੁੰਤ ਇਸ ਗਲਤੀ ਕਰਨ dismissed ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਜਿੰਮੇਵਾਰੀ ਨਾਲ ਕੰਮ ਨਹੀ ਕੀਤਾ।
Показати все...
👍 2
CamScanner 07-14-2024 14.57.pdf
Показати все...
CamScanner 07-14-2024 14.57.pdf1.25 KB
Amendednoticeforstationallotmenttonewlypromotedlecturers13_07_2024.pdf
Показати все...
Amendednoticeforstationallotmenttonewlypromotedlecturers13_07_2024.pdf2.55 KB
Letter Regarding State Teacher Award 2024 DT 12-7-2024.pdf
Показати все...
Letter Regarding State Teacher Award 2024 DT 12-7-2024.pdf3.09 MB
Repost from TG Link Ads
ਨੰਬਰ ਸਟਿੱਕਰ ਪੈਕ: 〰️〰️〰️〰️〰️〰️ 1️⃣ ਗਿਣਤੀ https://t.me/addstickers/Gurmukhi_100 2️⃣ Number Sets https://t.me/addstickers/Number_Sets 3️⃣ Numbers https://t.me/addstickers/Numbers_Animated 4️⃣ 1 to 100 https://t.me/addstickers/Numbers_100 5️⃣ 1 to 100 https://t.me/addstickers/Numbers_Counting 〰️〰️〰️〰️〰️〰️ Punjabi ਸਟਿੱਕਰ ਚੈਨਲ 〰️〰️〰️〰️〰️〰️
Показати все...
👍 2
Repost from TG Link Ads
AnimatedSticker.tgs0.01 KB
👍 1
Bathinda 1.pdf
Показати все...
Bathinda 1.pdf3.78 MB
Фото недоступнеДивитись в Telegram
Photo from V Aggarwal
Показати все...
👍 1
Оберіть інший тариф

На вашому тарифі доступна аналітика тільки для 5 каналів. Щоб отримати більше — оберіть інший тариф.