ਪੰਜਾਬੀ ਨੋਟਸ
Open in Telegram
ਸਤਿ ਸ੍ਰੀ ਆਕਾਲ ਤੁਹਾਡਾ ਪੰਜਾਬੀ ਨੋਟਸ ਚੈਨਲ ਤੇ ਸਵਾਗਤ ਹੈ। ਇਹ ਚੈਨਲ ਪੰਜਾਬੀ ਵਿਸ਼ੇ ਨਾਲ ਸੰਬੰਧਤ ਅਤੇ ਸਿਖਿਆਦਾਇਕ ਸਮੱਗਰੀ ਲਈ ਬਣਾਇਆ ਗਿਆ ਚੈਨਲ ਹੈ। ਤੁਸੀਂ YT ਚੈਨਲ ਨੂੰ ਜੁਆਇੰਨ ਕਰ ਸਕਦੇ ਹੋ YouTube channel link https://www.youtube.com/channel/UC2HXUUj0jh0EXdUiOgbv8Mw Mob: 9463003539.
Show more2 313
Subscribers
No data24 hours
-27 days
-530 days
Data loading in progress...
Similar Channels
Tags Cloud
No data
Any problems? Please refresh the page or contact our support manager.
Incoming and Outgoing Mentions
---
---
---
---
---
---
Attracting Subscribers
September '26
September '26
+6
in 0 channels
August '26
+49
in 0 channels
Get PRO
July '26
+56
in 0 channels
Get PRO
June '26
+44
in 0 channels
Get PRO
May '26
+53
in 0 channels
Get PRO
April '26
+51
in 0 channels
Get PRO
March '26
+29
in 0 channels
Get PRO
February '26
+49
in 1 channels
Get PRO
January '26
+53
in 0 channels
Get PRO
December '25
+31
in 0 channels
Get PRO
November '25
+33
in 0 channels
Get PRO
October '25
+39
in 0 channels
Get PRO
September '25
+30
in 0 channels
Get PRO
August '25
+58
in 1 channels
Get PRO
July '25
+43
in 0 channels
Get PRO
June '25
+43
in 0 channels
Get PRO
May '25
+63
in 0 channels
Get PRO
April '25
+40
in 0 channels
Get PRO
March '25
+63
in 0 channels
Get PRO
February '25
+74
in 0 channels
Get PRO
January '25
+95
in 0 channels
Get PRO
December '24
+144
in 0 channels
Get PRO
November '24
+122
in 0 channels
Get PRO
October '24
+128
in 0 channels
Get PRO
September '24
+230
in 0 channels
Get PRO
August '24
+223
in 0 channels
Get PRO
July '24
+160
in 1 channels
Get PRO
June '24
+124
in 1 channels
Get PRO
May '24
+190
in 1 channels
Get PRO
April '24
+122
in 0 channels
Get PRO
March '24
+141
in 1 channels
Get PRO
February '24
+151
in 1 channels
Get PRO
January '24
+120
in 0 channels
Get PRO
December '23
+46
in 2 channels
Get PRO
November '23
+9
in 0 channels
Get PRO
October '23
+18
in 0 channels
Get PRO
September '23
+14
in 0 channels
Get PRO
August '23
+18
in 0 channels
Get PRO
July '23
+21
in 0 channels
Get PRO
June '23
+11
in 0 channels
Get PRO
May '23
+17
in 0 channels
Get PRO
April '23
+10
in 0 channels
Get PRO
March '23
+15
in 0 channels
Get PRO
February '23
+30
in 0 channels
Get PRO
January '23
+23
in 0 channels
Get PRO
December '22
+53
in 0 channels
Get PRO
November '22
+31
in 0 channels
Get PRO
October '22
+14
in 0 channels
Get PRO
September '22
+29
in 0 channels
Get PRO
August '22
+21
in 0 channels
Get PRO
July '22
+63
in 0 channels
Get PRO
June '22
+13
in 0 channels
Get PRO
May '22
+46
in 0 channels
Get PRO
April '22
+70
in 0 channels
Get PRO
March '22
+77
in 0 channels
Get PRO
February '22
+34
in 0 channels
Get PRO
January '22
+41
in 0 channels
Get PRO
December '21
+59
in 0 channels
Get PRO
November '21
+22
in 0 channels
Get PRO
October '21
+71
in 0 channels
Get PRO
September '21
+190
in 0 channels
Get PRO
August '21
+82
in 0 channels
Get PRO
July '21
+659
in 0 channels
| Date | Subscriber Growth | Mentions | Channels | |
| 05 September | +1 | |||
| 04 September | +1 | |||
| 03 September | +1 | |||
| 02 September | +1 | |||
| 01 September | +2 |
Channel Posts
*ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!*
*ਅੱਖਰ-ਅੱਖਰ ਜੋੜ ਕੇ ਸਾਨੂੰ ਇਨਸਾਨ ਬਣਾਇਆ, ਸਹੀ ਅਤੇ ਗ਼ਲਤ ਦਾ ਫ਼ਰਕ ਸਮਝਾਇਆ; ਸਾਡੇ ਮਾਰਗ-ਦਰਸ਼ਕ ਗੁਰੂਆਂ ਨੂੰ ਕੋਟਿ-ਕੋਟਿ ਪ੍ਰਨਾਮ।*
*ਤੁਹਾਡੀ ਮਿਹਨਤ ਅਤੇ ਹੌਸਲੇ ਸਦਕਾ ਹੀ ਅਸੀਂ ਵੱਡੇ ਸੁਪਨੇ ਵੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਬਣੇ ਹਾਂ।*🙏🌹🙏
| 2 | *ਗਿਆਨ ਦਾ ਚਾਨਣ ਵੰਡ ਕੇ ਸਾਡੀ ਜ਼ਿੰਦਗੀ ਰੋਸ਼ਨ ਕਰਨ ਵਾਲ਼ੇ ਸਭ ਅਧਿਆਪਕਾਂ ਨੂੰ ਅਧਿਆਪਕ-ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!*
*ਅੱਖਰ-ਅੱਖਰ ਜੋੜ ਕੇ ਸਾਨੂੰ ਇਨਸਾਨ ਬਣਾਇਆ, ਸਹੀ ਅਤੇ ਗ਼ਲਤ ਦਾ ਫ਼ਰਕ ਸਮਝਾਇਆ; ਸਾਡੇ ਮਾਰਗ-ਦਰਸ਼ਕ ਗੁਰੂਆਂ ਨੂੰ ਕੋਟਿ-ਕੋਟਿ ਪ੍ਰਨਾਮ।*
*ਤੁਹਾਡੀ ਮਿਹਨਤ ਅਤੇ ਹੌਸਲੇ ਸਦਕਾ ਹੀ ਅਸੀਂ ਵੱਡੇ ਸੁਪਨੇ ਵੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਬਣੇ ਹਾਂ।*🙏🌹🙏 | 1 |
| 3 | Photo from Dharm Ji | 357 |
| 4 | ਅੱਜ ਦਾ ਵਿਚਾਰ,ਪ੍ਰਸ਼ਨ ਉੱਤਰ ਅਤੇ ਖ਼ਬਰਾਂ। | 335 |
| 5 | 10th - ਕੁਲਫ਼ੀ ਕਹਾਣੀ.mp3 | 536 |
| 6 | ਮਹੀਨਾ ਮੁੱਕਣ ਵਾਲਾ ਸੀ ਅਤੇ ਜੂਨ ਦੇ ਮਹੀਨੇ ਦੀ 26 ਤਰੀਕ ਸੀ। ਲੇਖਕ ਆਪਣੀਆਂ ਆਰਥਿਕ ਮੁਸ਼ਕਿਲਾਂ ਕਰਕੇ ਪਰੇਸ਼ਾਨ ਹੋ ਗਿਆ ਅਤੇ ਉਸ ਦੇ ਮਨ ਵਿੱਚ ਕੁਲਫ਼ੀ ਖਾਣ ਦੀ ਇੱਛਾ ਪੈਦਾ ਹੋਈ ਪਰ ਪੈਸੇ ਦੀ ਤੰਗੀ ਕਾਰਨ ਉਹ ਆਪਣੀ ਇੱਛਾ ਪੂਰੀ ਨਾ ਕਰ ਸਕਿਆ। ਦੁਪਹਿਰ ਵੇਲੇ ਉਸ ਦੇ ਛੋਟੇ ਕਾਕੇ ਨੇ ਉਸ ਨੂੰ ਉਠਾਇਆ ਤੇ ਮੁਰਮਰੇ ਖਾਣ ਲਈ ਟਕੇ ਦੀ ਮੰਗ ਕੀਤੀ। ਪਰ ਮਹੀਨੇ ਦੇ ਆਖਰੀ ਦਿਨ ਹੋਣ ਕਾਰਨ ਉਸਦੀ ਜੇਬ ਵਿੱਚ ਇੱਕ ਵੀ ਪੈਸਾ ਨਹੀਂ ਸੀ। ਇਸ ਲਈ ਲੇਖਕ ਨੇ ਕਾਕੇ ਨੂੰ ਟਾਲਣ ਲਈ ਕਿਹਾ ਕਿ ਮੁਰਮਰਾ ਭੈੜਾ ਹੁੰਦਾ। ਪਰ ਕਾਕਾ ਇਸ ਨਾਲ਼ ਸਹਿਮਤ ਨਾ ਹੋਇਆ। ਲੇਖਕ ਨੇ ਕਾਕੇ ਨੂੰ ਜ਼ਿਦ ਨਾ ਛੱਡਦਾ ਦੇਖ ਕੇ ਸ਼ਾਮ ਵੇਲੇ ਕੁਲਫ਼ੀ ਖਵਾਉਣ ਦਾ ਵਾਅਦਾ ਕਰ ਦਿੱਤਾ। ਕਾਕਾ ਚੁੱਪ ਕਰ ਗਿਆ। ਲੇਖਕ ਕਾਕੇ ਨਾਲ਼ ਕੀਤੇ ਵਾਅਦੇ ਤੋਂ ਬਚਣ ਲਈ ਕੜਕਦੀ ਧੁੱਪ ਵਿੱਚ ਘਰੋਂ ਬਾਹਰ ਚਲਾ ਗਿਆ। ਲੇਖਕ ਸੜਕ ਤੇ ਘੁੰਮਦਾ ਹੋਇਆ ਆਪਣੇ ਮਾਲਕ ਤੋਂ ਆਪਣੀ ਤਨਖਾਹ ਵਧਾਉਣ ਲਈ ਆਖਣ ਦੀ ਵਿਉਂਤ ਬਣਾਉਣ ਲੱਗਾ। ਪਰ ਨੌਕਰੀ ਚਲੇ ਜਾਣ ਦੇ ਡਰ ਤੋਂ ਉਸ ਨੇ ਚੁੱਪ ਰਹਿਣ ਦਾ ਵੀ ਫ਼ੈਸਲਾ ਕੀਤਾ।
ਜਦੋਂ ਸ਼ਾਮ ਹੋਈ ਤਾਂ ਲੇਖਕ ਨੇ ਸੋਚਿਆ ਕਿ ਕਾਕਾ ਸੌਂ ਗਿਆ ਹੋਵੇਗਾ ਇਸ ਲਈ ਉਹ ਹੌਲੀ-ਹੌਲੀ ਘਰ ਆਇਆ ਤਾਂ ਅੱਗੋਂ ਕਾਕਾ ਅਜੇ ਜਾਗਦਾ ਹੀ ਸੀ ਤੇ ਉਸ ਨੇ ਲੇਖਕ ਨੂੰ ਚੱਲ ਕੇ ਕੁਲਫ਼ੀ ਖੁਆਉਣ ਲਈ ਕਿਹਾ ਪਰ ਲੇਖਕ ਨੇ ਫਿਰ ਤੋਂ ਰਾਤ ਹੋਣ ਦਾ ਬਹਾਨਾ ਕਰਕੇ ਕੁਲਫ਼ੀ ਖੁਆਉਣ ਨੂੰ ਕੱਲ੍ਹ ਤੇ ਟਾਲ ਦਿੱਤਾ।
ਅਗਲੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਉਧਾਰ ਲਏ ਤਾਂ ਜੋ ਘਰ ਵਾਪਸ ਆਇਆ ਦੇਖਿਆ ਕਿ ਕਾਕਾ ਸੁੱਤਾ ਪਿਆ ਸੀ। ਲੇਖਕ ਦੀ ਪਤਨੀ ਨੇ ਘਰ ਦੀਆਂ ਜ਼ਰੂਰਤਾਂ ਲਈ ਉਸ ਤੋਂ ਸਾਰੇ ਪੈਸੇ ਲੈ ਲਏ। ਜਦੋਂ ਕਾਕਾ ਜਾਗਿਆ ਤਾਂ ਉਸਨੇ ਜਾਗਦੇ ਹੀ ਕੁਲਫ਼ੀ ਦੀ ਮੰਗ ਕੀਤੀ ਤੇ ਲੇਖਕ ਨੇ ਇਸ ਵਾਰ ਵੀ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰ ਕੇ ਉਸ ਨੂੰ ਟਾਲ ਦਿੱਤਾ ਅਤੇ ਘਰੋਂ ਬਾਹਰ ਚਲਾ ਗਿਆ। ਲੇਖਕ ਜਦੋਂ ਹਨੇਰੇ ਹੋਏ ਘਰ ਪਰਤਿਆ ਤਾਂ ਕਾਕਾ ਸੌ ਚੁੱਕਾ ਸੀ ਤੇ ਸੁੱਤਾ ਹੋਇਆ ਵੀ ਕੁਫੀ-ਕੁਫੀ ਬੁੜਬੜਾ ਰਿਹਾ ਸੀ। ਇਹ ਸੁਣ ਕੇ ਲੇਖਕ ਨੂੰ ਬਹੁਤ ਬੁਰਾ ਲੱਗਿਆ।
ਅਗਲੇ ਦਿਨ ਸਵੇਰੇ ਉੱਠ ਕੇ ਕਾਕੇ ਨੇ ਕੁਲਫ਼ੀ ਦੀ ਮੰਗ ਨਾ ਕੀਤੀ। ਦੁਪਹਿਰ ਵੇਲੇ ਰੋਟੀ ਖਾ ਕੇ ਲੇਖਕ ਸੌਂ ਗਿਆ। ਇੰਨੇ ਨੂੰ ਬਾਹਰ ਕੁਲਫ਼ੀ ਵਾਲ਼ਾ ਆ ਗਿਆ। ਉਸ ਦੇ ਹੋਕੇ ਦੀ ਆਵਾਜ਼ ਸੁਣ ਕੇ ਲੇਖਕ ਨੂੰ ਜਾਗ ਆ ਗਈ। ਕਾਕਾ ਇੱਕ ਬੱਤਖ਼ ਨਾਲ ਖੇਡ ਰਿਹਾ ਸੀ। ਕੁਲਫ਼ੀ ਵਾਲ਼ੇ ਦੀ ਅਵਾਜ਼ ਸੁਣ ਕੇ ਉਹ ਬੱਤਖ਼ ਸੁਟ ਕੇ ਖੜ੍ਹਾ ਹੋ ਗਿਆ ਅਤੇ ਸਿੱਧਾ ਬਾਹਰ ਚਲਾ ਗਿਆ। ਲੇਖਕ ਵੀ ਹੌਲੀ-ਹੌਲੀ ਉਸ ਦੇ ਪਿੱਛੇ ਚਲਾ ਗਿਆ ਅਤੇ ਬੂਹੇ ਉਹਲੇ ਜਾ ਕੇ ਖੜ੍ਹਾ ਹੋ ਗਿਆ।
ਬਾਹਰ ਗਲੀ ਵਿੱਚ ਕੁਲਫ਼ੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਸੀ। ਇਹ ਮੁੰਡਾ ਕਾਕੇ ਤੋਂ ਤਿੰਨ ਸਾਲ ਵੱਡਾ ਸੀ ਤੇ ਤਕੜਾ ਵੀ। ਜਿਵੇਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਵਾਲੀ ਪਲੇਟ ਫੜਾਈ ਤਾਂ ਕਾਕੇ ਨੇ ਜ਼ੋਰ ਦੀ ਧੱਕਾ ਮਾਰ ਕੇ ਉਸਨੂੰ ਨਾਲੀ ਵਿੱਚ ਸੁੱਟ ਦਿੱਤਾ। ਕੁਲਫ਼ੀ ਵਾਲ਼ਾ ਕਾਕੇ ਨੂੰ ਚਪੇੜ ਮਾਰਨ ਹੀ ਲੱਗਿਆ ਸੀ ਪਰ ਕਹਾਣੀਕਾਰ ਨੇ ਦੌੜ ਕੇ ਉਸ ਨੂੰ ਚੁੱਕ ਲਿਆ। ਥੋੜ੍ਹੀ ਦੇਰ ਬਾਅਦ ਸ਼ਾਹਣੀ ਲੇਖਕ ਦੇ ਘਰ ਉਲਾਂਭਾ ਲੈ ਕੇ ਆਈ। ਲੇਖਕ ਦੀ ਪਤਨੀ ਕਾਕੇ ਨੂੰ ਚਪੇੜ ਮਾਰਨ ਹੀ ਲੱਗੀ ਸੀ ਪਰ ਲੇਖਕ ਨੇ ਕਿਹਾ, "ਕੁਝ ਵੰਡ ਸ਼ੁਦੈਣੇ ਕਾਇਰ ਪਿਉਂ ਦੇ ਘਰ ਬਹਾਦਰ ਮੁੰਡਾ ਜੰਮਿਆ।" | 493 |
| 7 | No text... | 356 |
| 8 | No text... | 361 |
| 9 | *🚨 ਬੈਂਕ ਆਫ ਬੜੌਦਾ LBO ਭਰਤੀ 2026 🏦*
ਬੈਂਕ ਆਫ ਬੜੌਦਾ ਵੱਲੋਂ Local Bank Officer (LBO) ਦੀਆਂ 2,482 ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
📌 ਕੁੱਲ ਅਸਾਮੀਆਂ: 2,482
🎓 ਯੋਗਤਾ: ਕਿਸੇ ਵੀ ਵਿਸ਼ੇ ਵਿੱਚ Graduation + Scheduled Commercial Bank ਵਿੱਚ Officer ਵਜੋਂ 1 ਸਾਲ ਦਾ ਤਜਰਬਾ
🎂 ਉਮਰ ਸੀਮਾ: 21 ਤੋਂ 30 ਸਾਲ
💰 ਤਨਖਾਹ: ₹48,480 ਤੋਂ ₹85,920 ਤੱਕ
💳 ਅਰਜ਼ੀ ਫੀਸ: ₹175 ਤੋਂ ₹850 + ਲਾਗੂ ਚਾਰਜ
📅 ਆਖਰੀ ਮਿਤੀ: 07 ਸਤੰਬਰ 2026
⚠️ ਖਾਸ ਨੋਟ: ਪੰਜਾਬ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਪੰਜਾਬੀ ਭਾਸ਼ਾ ਦੀ ਯੋਗਤਾ ਅਤੇ ਨਿਰਧਾਰਤ ਬੈਂਕਿੰਗ Officer Experience ਲਾਜ਼ਮੀ ਹੈ। | 417 |
| 10 | Photo from Dharm Ji | 791 |
| 11 | Photo from Dharm Ji | 893 |
| 12 | Notice for Headmaster promotion 2026 from Master Cadre | 905 |
| 13 | Notice for Headmaster promotion 2026 from BPEO Cadre | 904 |
| 14 | ਲੰਬਾ ਤੇ ਲੰਮਾ ਸ਼ਬਦ ਦੀ ਵਰਤੋਂ | 929 |
| 15 | https://youtu.be/QTQBfZ2N-GE?si=XmPib8QrhrX21N_w | 897 |
| 16 | Photo from Dharm Ji | 836 |
| 17 | Document from Dharm Ji | 915 |
| 18 | Photo from Dharm Ji | 1 009 |
| 19 | MY Bharat – ਨਸ਼ਾ ਮੁਕਤ ਯੁਵਾ ਅਭਿਆਨ
🇮🇳 ਵਿਦਿਆਰਥੀਆਂ ਲਈ ਵਿਸ਼ੇਸ਼ ਅਪੀਲ
ਪਿਆਰੇ ਵਿਦਿਆਰਥੀਓ,
ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ। ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ MY Bharat – ਨਸ਼ਾ ਮੁਕਤ ਯੁਵਾ ਅਭਿਆਨ ਨਾਲ ਜੁੜੋ।
🙏 ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਕੇ ਨਸ਼ਾ ਮੁਕਤੀ ਸਹੁੰ (Nasha Mukti Pledge) ਜ਼ਰੂਰ ਲੈਣ।
📝 ਕਦਮ 1 – MY Bharat Portal ’ਤੇ ਰਜਿਸਟ੍ਰੇਸ਼ਨ
1️⃣ https://www.mybharat.gov.in ’ਤੇ ਜਾਓ।ì
2️⃣ “Register Now” ’ਤੇ ਕਲਿੱਕ ਕਰੋ।
3️⃣ ਆਪਣਾ Email ID ਜਾਂ Mobile Number ਦਰਜ ਕਰੋ।
4️⃣ ਪ੍ਰਾਪਤ ਹੋਏ OTP ਰਾਹੀਂ Verify ਕਰੋ।
5️⃣ ਲੋੜੀਂਦੀ ਜਾਣਕਾਰੀ ਭਰੋ।
6️⃣ Youth Type – “MY Bharat” ਚੁਣੋ।
7️⃣ Submit ’ਤੇ ਕਲਿੱਕ ਕਰੋ।
✋ ਕਦਮ 2 – ਨਸ਼ਾ ਮੁਕਤੀ ਸਹੁੰ ਲਓ
1️⃣ MY Bharat Portal ’ਤੇ Login ਕਰੋ।
2️⃣ ਹੇਠਾਂ ਦਿੱਤੇ ਲਿੰਕ ’ਤੇ ਜਾਓ:
https://mybharat.gov.in/events/nasha_mukt_yuva
3️⃣ Nasha Mukti Pledge ਲਓ।
4️⃣ ਸਫਲਤਾਪੂਰਵਕ ਸਹੁੰ ਲੈਣ ਉਪਰੰਤ ਆਪਣਾ e-Certificate ਡਾਊਨਲੋਡ ਕਰੋ।
⏰ ਮਹੱਤਵਪੂਰਨ: ਇਹ ਪ੍ਰਕਿਰਿਆ 2 ਅਗਸਤ 2026 ਨੂੰ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਵਰਚੁਅਲ ਸੰਬੋਧਨ ਤੋਂ ਪਹਿਲਾਂ ਪੂਰੀ ਕਰਨੀ ਹੈ।
🌱 ਇੱਕ ਸਹੁੰ – ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਕਦਮ!
💪 ਆਓ, ਅਸੀਂ ਸਾਰੇ ਮਿਲ ਕੇ ਨਸ਼ਾ ਮੁਕਤ ਭਾਰਤ ਦਾ ਸੰਕਲਪ ਲਈਏ।
🇮🇳 ਨਸ਼ਾ ਮੁਕਤ ਯੁਵਾ – ਸਸ਼ਕਤ ਭਾਰਤ! 🇮🇳
👉 ਵੱਧ ਤੋਂ ਵੱਧ ਵਿਦਿਆਰਥੀ ਇਸ ਅਭਿਆਨ ਨਾਲ ਜੁੜਨ ਅਤੇ ਆਪਣਾ e-Certificate ਜ਼ਰੂਰ ਪ੍ਰਾਪਤ ਕਰਨ। | 949 |
| 20 | Advertisement 2000 PTI Primary Cadre.pdf | 719 |
