DALJ LEARNING POINT
Відкрити в Telegram
We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q
Показати більше2 974
Підписники
-224 години
+17 днів
+5230 днів
Архів дописів
2 974
16 ਮਾਰਚ ਸਰਕਾਰ ਦਾ ਆਖ਼ਰੀ ਦਿਨ
ਓਸਟੋ ਪਹਿਲਾ ਵੋਟਾ ਪੈ ਕੇ ਨਵੀਂ ਸਰਕਾਰ ਬਣੀ ਲਾਜ਼ਮੀ ਹੈ
ਸੋ ਵੋਟਾਂ ਫਰਵਰੀ ਦੇ ਵਿੱਚ ਹੀ ਹੋ ਸਕਦੀਆ ਹਨ ( 16 ਫਰਵਰੀ ਤੋ ਬਾਅਦ ਕਿਸੇ ਵੀ ਦਿਨ ਵੋਟਾਂ ਪੈ ਸਕਦੀਆ ਹਨ )
ਅਤੇ ਚੋਣ ਜਾਬਤਾ ਜਨਵਰੀ ਦੇ ਵਿੱਚ ਲੱਗ ਜਾਣ ਦੇ ਪੂਰੇ ਚਾਂਸ ਹਨ ਕਰੀਬ 10 ਜਨਵਰੀ ਦੇ
2 974
ਲੈਕਚਰਾਰ ਸਕਰੂਟਨੀ ਅਪਡੇਟ
ਕਈ ਕਮੇਟੀ ਮੈਂਬਰ ਪੜਤਾਲ ਫਾਰਮ ਦੇ ਅੱਗੇ ਪਿੱਛੇ ਕਢਵਾਉਣ ਤੇ ਵੀ ਇਤਰਾਜ਼ ਕਰ ਰਹੇ ਹਨ ਇਸ ਲਈ ਪਰਫਾਰਮਾ ਕੇਵਲ ਇੱਕ ਪਾਸੇ ਹੀ ਪ੍ਰਿੰਟ ਕਢਵਾ ਲੈਣਾ ਤਾਂ ਚੰਗਾ ਰਹੇਗਾ ।
2 974
ਲੈਕਚਰਾਰ ਕੇਡਰ ਵਾਲੇ ਸਾਥੀਓ ( ਬੋਰਡ ਨੇ ਸਕਰੂਟਨੀ ਲਈ ਨਵਾਂ ਪਰਫਾਰਮਾ ਪਾ ਦਿੱਤਾ ਹੈ ) ਇਸਨੂੰ ਭਰ ਲੈਣਾ ਜੀ ( ਇਸ ਵਿੱਚ ਫਰੰਟ ਪੇਜ ਵਾਸਤੇ ਵੀ ਹੈ )
2 974
ਪੰਜਾਬੀ ਯੂਨੀਵਰਸਿਟੀ ਪਟਿਆਲਾ
Main Campus ਪਟਿਆਲਾ ਦੇ ਵਿੱਚ
ਪੰਜਾਬੀ ਪ੍ਰੋਫੈਸਰ ਲਈ 10 ( ਆਰਜ਼ੀ ਭਰਤੀਆਂ ਨਿਕਲੀਆਂ)
ਯੋਗਤਾ ਨੈੱਟ ਪਾਸ /JRF/ PH.d
2 974
Scrutiny file fe front page de upr Blank page te likh k lgadena
Lecturer Cadre
Subject :
Name
Father name
Mother name
Application No
Date of birth
Category
Mobile
Email
2 974
17735 ਪੋਸਟਾਂ , TGT
ਪੇਪਰ : 23 ਦਿਸੰਬਰ 2026
UP ਵਿੱਚ ਨਿਕਲੀਆਂ ਪੋਸਟਾਂ ,
ਧਿਆਨ ਰਹੇ UP ਵਿੱਚ ਪੰਜਾਬ ਦੇ ਨਾਲ ਹੀ ਵੋਟਾਂ ਪੈਣੀਆ ਹਨ , ਇਸੇ ਤਰਾਂ ਕਿਸੇ ਵੀ ਦਿਨ ਪੋਸਟਾ ਦਾ ਪਟਾਕਾ ਪੈ ਸਕਦਾ ਹੈ
ਭਾਵੇ ਲੱਖ ਚਾਂਸ ਬਣ ਰਹੇ ਹਨ ਨਾ ਆਉਣ ਦੇ ਪਰ ਦੇਣ ਤੇ ਆਏ ਤਾਂ ਵੀ ਮਿੰਟ ਲੱਗਣਾ ਹੈ
2 974
Lecturer Scrutiny file
Sequence
Performas filled
Bc income performa ( if BC)
10th
12th
Graduation Dmc then degree
Bed dmc then degree
Post graduation dmc then degree
Application form
Category certificate if any
Residence if any
Resukt wale page di pdf jis ch avda result hoe
Admit card kdva k rkh lena kehn ta lga dena ( bahve lga e dena )
Aadhar
Voter
If any other then lga dena
(Pstet, ctet no need )
2 974
Lecturer ਸਕਰੂਟਨੀ Performa ਕਿਵੇਂ ਭਰੀਏ ? ਪੂਰੀ ਡਿਟੇਲ ਨਾਲ ਸਮਝੋ
https://youtu.be/EAoOlmiqlww
⬆️⬆️ਇਹ ਅੱਜ ਦੀ ਲੇਟੈਸਟ performa ਅਨੁਸਾਰ ਹੈ ਜੀ ਧਿਆਨ ਨਾਲ ਸੁਣਨਾ ਅਤੇ ਸਮਝਣਾ
ਇਹ ਹੇਠਲੀ ਪੁਰਾਣੀ ਵੀਡੀਓ ਹੈ ਇਸ ਵਿੱਚ ਫਾਈਲ ਕਿਵੇਂ ਲਗਾਉਣੀ ਹੈ tottaly ਸਭ ਕੁਝ ⬇️⬇️
https://youtu.be/OxN-D7DAeSA?si=CUzFFRXx7mvdneOc
