DALJ LEARNING POINT
رفتن به کانال در Telegram
We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q
نمایش بیشتر2 883
مشترکین
-224 ساعت
-37 روز
اطلاعاتی وجود ندارد30 روز
آرشیو پست ها
2 882
ਇਹ Screnshot ਓਹਨਾ ਲਈ ਜੋ ਕਹਿ ਰਹੇ ਸਨ ਕਿ ਫਾਰਮ ਤਾਂ ਕੈਟੇਗਰੀ ਵਿੱਚ ਭਰ ਲਵਾਗੇ ਭਾਵੇ ਪੋਸਟਾਂ ਨਹੀਂ ਆਈਆਂ
ਪਰ ਮੈਂ ਚੈਨਲ ਤੇ ਵੀਡੀਓ ਪਾਕੇ ਇਹ ਦੱਸਿਆ ਸੀ ਕਿ ਜਿਸ ਕੈਟੇਗਰੀ ਦੀਆਂ ਪੋਸਟਾਂ ਨਹੀਂ ਆਇਆ ਉਹਨਾਂ ਲਈ ਉਹ ਕੈਟਾਗਰੀ ਦੀ ਆਪਸ਼ਨ ਹੀ ਨਹੀਂ ਖੁੱਲ੍ਹੇਗੀ
ਕੇਵਲ ਜਨਰਲ ਵਜੋ ਹੀ ਅਪਲਾਈ ਕਰਨਾ ਪਵੇਗਾ ਜੀ
ਇਹ ਫ਼ੋਟੋ ਪੰਜਾਬੀ ਦੇ ਪੋਰਟਲ ਦੀ ਹੈ ਇਸੇ ਹੀ ਤਰੀਕੇ ਜੇਕਰ ਤੁਹਾਡਾ ਕੋਈ ਹੋਰ ਵਿਸ਼ਾ ਹੈ ਤਾਂ ਓਸ ਵਿੱਚ ਹੀ ਇੰਝ ਹੀ ਸ਼ੋ ਹੋਵੇਗਾ ਜੀ
t.me/DALJLEARNINGPOINT
2 882
ਜੇਕਰ ਤੁਹਾਡਾ UGC NET ਜਾਂ ਫੇਰ CSIR UGC NET ਕਲੀਅਰ ਨਹੀਂ ਹੈ
ਤੇ ਤੁਸੀਂ ਰਾਜਸਥਾਨ ਵਿੱਚ ਕਾਲਜ ਦੇ ਪ੍ਰੋਫੈਸਰ ਬਣਨਾ ਹੈ ਤਾਂ ਰਾਜਸਥਾਨ ਦੇ ਵਿੱਚ SET ਦਾ ਪੇਪਰ ਹੋਣ ਜਾ ਰਿਹਾ ਹੈ
ਜੋ ਇਸ ਸਟੇਟ ਦੇ ਵਿੱਚ ਕਾਲਜ ਦੇ ਵਿੱਚ ਪ੍ਰੋਫੈਸਰ ਬਣਨ ਲਈ NET ਦਾ ਬਦਲ ਹੈ
ਜੇਕਰ NET ਦੀ ਜਗ੍ਹਾ SET ਵੀ ਕਲੀਅਰ ਹੋਜਾਂਦਾ ਹੈ ਤਾਂ ਵੀ ਤੁਸੀਂ ਪ੍ਰੋਫੈਸਰ ਦਾ ਫਾਰਮ ਕੇਵਲ ਰਾਜਸਥਾਨ ਵਿੱਚ ਭਰਨ ਦੇ ਯੋਗ ਹੋ ਜਾਓਗੇ ਜੀ
https://t.me/DALJLEARNINGPOINT
2 882
ETT 5994 ( Fresh Posts ) (492) station Allotment ਅੱਜ ਸ਼ੋਅ ਹੋ ਸਕਦੀ ਹੈ ਜੀ ਲੋਗਿਨ ਦੇ ਵਿੱਚ
https://t.me/DALJLEARNINGPOINT
2 882
ਕੇਵਲ ਓਹੀ ਵਿਦਿਆਰਥੀ ਜੁੜਨ ਜੋ ਲੈਕਚਰਾਰ (ਪੰਜਾਬੀ) ਦੀ ਤਿਆਰੀ ਨਾਲ ਸਬੰਧਤ ਹਨ
ਵਿਸ਼ਾ ਪੰਜਾਬੀ ਵਾਲੇ
https://chat.whatsapp.com/J17VRASlBgsB15I62N59rc?mode=gi_t
2 882
250 ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਅਪਡੇਟ
( ਵਿਸ਼ਾ : ਆਰਟ ਕਰਾਫਟ ਅਧਿਆਪਕ )
ਭਰਤੀ ਜੋ 2021 ਵਿੱਚ ਕੱਢੀਆਂ ਸੀ ਉਹ ਨੋਟਿਸ ਅੱਜ ਰੱਦ
https://t.me/DALJLEARNINGPOINT
2 882
ਪੰਜਾਬ ਪੁਲਿਸ ਦੇ ਐਡਮਿਟ ਕਾਰਡ ਕੱਲ ਤੋ ਜਾਰੀ ਹੋ ਜਾਣਗੇ ਜੀ
ਜੁਲਾਈ ਪੂਰਾ ਮਹੀਨਾ ਪੇਪਰ ਚੱਲਣਗੇ
ਸ਼ਿਫਟਾਂ ਦੇ ਵਿੱਚ
https://t.me/DALJLEARNINGPOINT
2 882
If Telegram Banned
Join us on Another platforms
Our whatsapp channel
https://whatsapp.com/channel/0029Vahu9rCGJP8LJ37sFH08
Instagram page
dalj_learning_point
Youtube channel
https://youtube.com/@daljlearningpoint?si=XWhHWkFm7nyNhwen
2 882
ETT 5994 ਬੈਕਲੋਗ ਸਾਥੀ ਇਥੇ ਜੁੜੋ ਅਤੇ ਜਾਣਕਾਰੀ ਸਾਂਝੀ ਵੀ ਕਰੋ ਅਤੇ ਲਓ ਵੀ , ਨਵੀਂ ਅਪਡੇਟ ਦਿਓ ਵੀ ਅਤੇ ਲਿਓ ਵੀ
https://t.me/backlog5994posts
اکنون در دسترس! پژوهش تلگرام ۲۰۲۵ — مهمترین بینشهای سال 
