en
Feedback
DALJ LEARNING POINT

DALJ LEARNING POINT

Open in Telegram

We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q

Show more
2 869
Subscribers
+324 hours
+167 days
-830 days
Posts Archive
ਪੰਜਾਬੀ ਪ੍ਰਸ਼ਨ ਪੱਧਰ ਸਲੀਕੇ ਦਾ ਰਿਹਾ ਪਹਿਲਾ ਤਰਾਂ ਨਹੀਂ 18-20 ਪ੍ਰਸ਼ਨ ਸਲੇਬਸ ਦੇ ਨਹੀਂ ( ਬਾਹਰੋ ਅਤੇ ਨਵੇ )

ਬਾਬਾ ਭਲੀ ਕਰੇ... ਲੈਕਚਰਾਰ ਪੰਜਾਬੀ , ਮੈਥ ਵਾਲਿਓ ਸਭ ਦੇ ਸੁਫ਼ਨੇ ਪੂਰੇ ਹੋਵਣ..!

ਲੈਕਚਰਾਰ ਦੇ ਐਡਮਿਟ ਕਾਰਡ Update ਹੋਣ ਦੀ emial ਵਾਰ ਵਾਰ ਆ ਰਹੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਤਕਰੀਬਨ ਤਾਂ 99% ਸਭ ਦੇ ਉਹੀ ਨੇ ਜੋ ਪਹਿਲਾ ਸੀ ਪਰ ਫੇਰ ਵੀ ਜਦੋ Admit card ਦਾ ਪ੍ਰਿੰਟ ਕਢਵਾਓ ਤਾਂ ਪੋਰਟਲ ਤੋ ਡਾਊਨਲੋਡ ਕਰ ਕੇ ਹੀ ਕਢਵਾਉਣਾ ਜੀ । ਜੋ ਤੁਸੀਂ ਡਾਊਨਲੋਡ ਕਰ ਕੇ ਰੱਖਿਆ ਹੈ ਉਹ ਨਾ ਕਢਵਾਉਣਾ ਜੇਕਰ ਕੁਝ ਬਦਲਾ ਹੋਏਗਾ ਤਾਂ ਪਤਾ ਲੱਗ ਜਾਵੇਗਾ । ਧੰਨਵਾਦ ☺️ ਸ਼ੁਭ ਇੱਛਾਵਾਂ

Master cadre SET Apointment letter
Master cadre SET Apointment letter

Lecturer Exam centres full details ਪੰਜਾਬੀ ਦੇ 36 ਸੈਂਟਰ ਅੰਗਰੇਜ਼ੀ ਦੇ 19 ਸੈਂਟਰ ਮੈਥ ਦੇ 27 ਸੈਂਟਰ ਏਕ ਸੈਂਟਰ ਅਨੁਮਾਨਤ 250 -300 ਵਿਦਿਆਰਥੀ
+2
Lecturer Exam centres full details ਪੰਜਾਬੀ ਦੇ 36 ਸੈਂਟਰ ਅੰਗਰੇਜ਼ੀ ਦੇ 19 ਸੈਂਟਰ ਮੈਥ ਦੇ 27 ਸੈਂਟਰ ਏਕ ਸੈਂਟਰ ਅਨੁਮਾਨਤ 250 -300 ਵਿਦਿਆਰਥੀ

Admit cards out

Website is under development May be admit cards out after some time Or may be morning Keep in touch Best wishes https://t.me/DALJLEARNINGPOINT

Lecturer Hindi , Biology , Pol sci , hostory ਦਾ ਪੇਪਰ ਦਾ ਲੈਵਲ ਕਿਵੇਂ ਰਿਹਾ ? ਬਾਕੀ ਪੇਪਰਾਂ ਵਾਲੇ ਕਿਵੇਂ ਕਰਨ https://youtu.be/9__oDTclppo

History QP

Polity_Lecturer_Cadre_20th_Sep_2026_Orignal_Paper_+_Expected_Answer.pdf8.74 MB

ਲੈਕਚਰਾਰ ਹਿਸਟਰੀ ਅਤੇ ਰਾਜਨੀਤੀ ਸ਼ਾਸਤਰ ਦਾ ਪੇਪਰ ਦੇਣ ਵਲਿਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਪ੍ਰਮਾਤਮਾ ਮਿਹਨਤਾਂ ਨੂੰ ਫਲ ਲਾਵੇ

Biology_Lecturer_Cadre_19th_Sep_2026_Orignal_Paper_+_Expected_Answer.pdf38.55 MB

Hindi_Lecturer_Cadre_19th_Sep_2026_Paper_+_Expected_Answer_Key.pdf10.69 MB

Biology Expected Key SET C 19/9/26 Source : TET Buzzer Academy , Bathinda
Biology Expected Key SET C 19/9/26 Source : TET Buzzer Academy , Bathinda

Today's exams update ਵਿਸ਼ੇ ਮਾਹਿਰਾ ਅਨੁਸਾਰ Biology : Easy Hindi : Easy to moderate

Students dhyaan den ਸਹੀ ਸੈਂਟਰ ਤੇ ਹੀ ਪਹੁੰਚੀਏ ਇਸਦੇ ਲਈ ਬੋਰਡ ਵੱਲੋ ਲਿੰਕ ਦਿੱਤੇ ਗਏ ਹਨ ਮੈਪ ਦੇ ਇਹ ਜਰੂਰ ਦੇਖ ਕੇ ਹੀ ਜਾਣਾ ਜੀ

ਲੈਕਚਰਾਰ ਹਿੰਦੀ ਅਤੇ biology ਦਾ ਪੇਪਰ ਦੇਣ ਵਲਿਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਪ੍ਰਮਾਤਮਾ ਮਿਹਨਤਾਂ ਨੂੰ ਫਲ ਲਾਵੇ ਆਪ ਸਭ ਦੇ ਸਜਾਏ ਸੁਫ਼ਨੇ ਪੂਰੇ ਹੋਣ , ਮਾਂ ਪਿਓ ਭੈਣਾਂ ਭਾਈਆਂ ਦੇ ਚਾਅ ਪੂਰੇ ਹੋਣ । DALJ LEARNING POINT

ਮਾਸਟਰ ਕੇਡਰ ਵਾਲਿਓ ਤਿਆਰ ਰਹੋ ਸਮਾਂ ਨਹੀਂ ਮਿਲਣਾ ਤਿਆਰੀ ਲਈ

ਸਾਰੇ ਪੇਪਰ ਅਕਤੂਬਰ ਵਿੱਚ ਹੋਣਗੇ
ਸਾਰੇ ਪੇਪਰ ਅਕਤੂਬਰ ਵਿੱਚ ਹੋਣਗੇ

PGT 2607 posts advertisement