DALJ LEARNING POINT
Открыть в Telegram
We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q
Больше2 853
Подписчики
+124 часа
Нет данных7 дней
-1230 дней
Архив постов
2 852
Polity_Lecturer_Cadre_20th_Sep_2026_Orignal_Paper_+_Expected_Answer.pdf8.74 MB
2 852
ਲੈਕਚਰਾਰ ਹਿਸਟਰੀ ਅਤੇ ਰਾਜਨੀਤੀ ਸ਼ਾਸਤਰ ਦਾ ਪੇਪਰ ਦੇਣ ਵਲਿਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ
ਪ੍ਰਮਾਤਮਾ ਮਿਹਨਤਾਂ ਨੂੰ ਫਲ ਲਾਵੇ
2 852
Biology_Lecturer_Cadre_19th_Sep_2026_Orignal_Paper_+_Expected_Answer.pdf38.55 MB
2 852
Today's exams update
ਵਿਸ਼ੇ ਮਾਹਿਰਾ ਅਨੁਸਾਰ
Biology : Easy
Hindi : Easy to moderate
2 852
Students dhyaan den
ਸਹੀ ਸੈਂਟਰ ਤੇ ਹੀ ਪਹੁੰਚੀਏ ਇਸਦੇ ਲਈ ਬੋਰਡ ਵੱਲੋ ਲਿੰਕ ਦਿੱਤੇ ਗਏ ਹਨ ਮੈਪ ਦੇ
ਇਹ ਜਰੂਰ ਦੇਖ ਕੇ ਹੀ ਜਾਣਾ ਜੀ
2 852
ਲੈਕਚਰਾਰ ਹਿੰਦੀ ਅਤੇ biology ਦਾ ਪੇਪਰ ਦੇਣ ਵਲਿਆ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ
ਪ੍ਰਮਾਤਮਾ ਮਿਹਨਤਾਂ ਨੂੰ ਫਲ ਲਾਵੇ
ਆਪ ਸਭ ਦੇ ਸਜਾਏ ਸੁਫ਼ਨੇ ਪੂਰੇ ਹੋਣ , ਮਾਂ ਪਿਓ ਭੈਣਾਂ ਭਾਈਆਂ ਦੇ ਚਾਅ ਪੂਰੇ ਹੋਣ ।
DALJ LEARNING POINT
2 852
ਪ੍ਰਾਇਮਰੀ ਕੇਡਰ 12405 ਪੋਸਟਾਂ
PGT ( ਲੈਕਚਰਾਰ) : 2607 ਪੋਸਟਾਂ
ਜਿਹਨਾਂ ਨੂੰ ਸਟੇਟ ਬਦਲਣ ਨਾਲ ਫਰਕ ਨਹੀਂ ਉਹ ਇਹ ਭਰ ਲੈਣ
ਤਨਖਾਹ ਵੀ ਕੇਂਦਰ ਦੇ ਸਕੇਲ ਦੀ
Primary ਵਿੱਚ CTET ਵੀ eligible
ਸਟੇਟ ਯੂ ਪੀ ( ਉੱਤਰ ਪ੍ਰਦੇਸ਼ )
2 852
ਲੈਕਚਰਾਰ Admit card ਬਾਰੇ ਜਾਣਕਾਰੀ ਆ ਰਹੀ ਹੈ
ਪੀਆਰ ਅਫਵਾਹ ਹੈਬੀਅਨ ਸੱਚ ਇਹ ਨੋਟਿਸ ਆ ਜਾਵੇ ਫੇਰ ਪਤਾ ਲੱਗ ਜਾਵੇਗਾ ਜੀ
ਫਿਲਹਾਲ ਕੋਈ ਲਿੰਕ active ਨਹੀਂ ਹੋਇਆ
ਅਤੇ ਨਾ ਹੀ ਲੋਗਿਨ ਆਈਡੀ ਵਿੱਚ ਕਿਧਰੇ pop up ਹੋਇਆ ਹੈ
keep patience
ਜੇ ਆਵੇਗਾ ਤਾਂ ਏਕ ਵਾਰ 19-20 ਵਾਲਿਆ ਦਾ ਆਵੇਗਾ ਅਤੇ ਨੋਟਿਸ ਵੀ ਆਵੇਗਾ
ਧੰਨਵਾਦ
ਜੇਕਰ 19-20 ਤਰੀਕ ਵਾਲਿਆਂ ਦੀ id ਵਿਚ ਕੁਝ ਹਮਾਇਆ ਹੋਵੇ ਤਾਂ ਜਰੂਰ ਦੱਸਣਾ
