ar
Feedback

لا تقع ضحية للمخادعين! تيليمتريو يكتشف ويُميّز هذه القنوات 👉 إذا كنت تريد رؤية العلامة، اشترك

DALJ LEARNING POINT

DALJ LEARNING POINT

الذهاب إلى القناة على Telegram

We provide material for each teaching paper , YouTube channel link : https://www.youtube.com/channel/UCtjzENWhOcPa1Zn1YfY0w0Q

إظهار المزيد
2 975
المشتركون
-224 ساعات
+17 أيام
+5230 أيام
أرشيف المشاركات
ਪਟਵਾਰੀ ਅਪਡੇਟ
ਪਟਵਾਰੀ ਅਪਡੇਟ

Lecturer Update
Lecturer Update

16 ਮਾਰਚ ਸਰਕਾਰ ਦਾ ਆਖ਼ਰੀ ਦਿਨ ਓਸਟੋ ਪਹਿਲਾ ਵੋਟਾ ਪੈ ਕੇ ਨਵੀਂ ਸਰਕਾਰ ਬਣੀ ਲਾਜ਼ਮੀ ਹੈ ਸੋ ਵੋਟਾਂ ਫਰਵਰੀ ਦੇ ਵਿੱਚ ਹੀ ਹੋ ਸਕਦੀਆ ਹਨ ( 16 ਫਰਵਰੀ ਤੋ
16 ਮਾਰਚ ਸਰਕਾਰ ਦਾ ਆਖ਼ਰੀ ਦਿਨ ਓਸਟੋ ਪਹਿਲਾ ਵੋਟਾ ਪੈ ਕੇ ਨਵੀਂ ਸਰਕਾਰ ਬਣੀ ਲਾਜ਼ਮੀ ਹੈ ਸੋ ਵੋਟਾਂ ਫਰਵਰੀ ਦੇ ਵਿੱਚ ਹੀ ਹੋ ਸਕਦੀਆ ਹਨ ( 16 ਫਰਵਰੀ ਤੋ ਬਾਅਦ ਕਿਸੇ ਵੀ ਦਿਨ ਵੋਟਾਂ ਪੈ ਸਕਦੀਆ ਹਨ ) ਅਤੇ ਚੋਣ ਜਾਬਤਾ ਜਨਵਰੀ ਦੇ ਵਿੱਚ ਲੱਗ ਜਾਣ ਦੇ ਪੂਰੇ ਚਾਂਸ ਹਨ ਕਰੀਬ 10 ਜਨਵਰੀ ਦੇ

Lecturer Cadre New Update 🛑 Absentees 🛑Handicapped https://youtu.be/PjW6y3irzNc

11 page performa scrutiny ( ਪੁਰਾਣੇ ਵਾਲੇ ਹੀ ਨੇ )

lecturer ਪੰਜਾਬੀ ਦੀ ਸਕਰੂਟਨੀ ਦੀ ਤਰੀਕ ਵਿੱਚ ਬਦਲਾਅ
lecturer ਪੰਜਾਬੀ ਦੀ ਸਕਰੂਟਨੀ ਦੀ ਤਰੀਕ ਵਿੱਚ ਬਦਲਾਅ

ਲੈਕਚਰਾਰ ਸਕਰੂਟਨੀ ਅਪਡੇਟ ਕਈ ਕਮੇਟੀ ਮੈਂਬਰ ਪੜਤਾਲ ਫਾਰਮ ਦੇ ਅੱਗੇ ਪਿੱਛੇ ਕਢਵਾਉਣ ਤੇ ਵੀ ਇਤਰਾਜ਼ ਕਰ ਰਹੇ ਹਨ ਇਸ ਲਈ ਪਰਫਾਰਮਾ ਕੇਵਲ ਇੱਕ ਪਾਸੇ ਹੀ ਪ੍ਰਿੰਟ ਕਢਵਾ ਲੈਣਾ ਤਾਂ ਚੰਗਾ ਰਹੇਗਾ ।

ਲੈਕਚਰਾਰ ਕੇਡਰ ਵਾਲੇ ਸਾਥੀਓ ( ਬੋਰਡ ਨੇ ਸਕਰੂਟਨੀ ਲਈ ਨਵਾਂ ਪਰਫਾਰਮਾ ਪਾ ਦਿੱਤਾ ਹੈ ) ਇਸਨੂੰ ਭਰ ਲੈਣਾ ਜੀ ( ਇਸ ਵਿੱਚ ਫਰੰਟ ਪੇਜ ਵਾਸਤੇ ਵੀ ਹੈ )

Master Cadre ਦੀਆਂ ਪੋਸਟਾਂ ਬਾਰੇ ਗੱਲਬਾਤ https://youtu.be/RdKnYsKnqj4

ਓਹਨਾ ਦੇ ਨਾਂਅ ਜਿਹਨਾਂ ਨੂੰ ਲੈਕਚਰਾਰ ਵਿੱਚ ਕਾਮਯਾਬੀ ਨਹੀ ਮਿਲੀ ਪ੍ਰਮਾਤਮਾ ਮੇਹਰ ਕਰੇ...।
ਓਹਨਾ ਦੇ ਨਾਂਅ ਜਿਹਨਾਂ ਨੂੰ ਲੈਕਚਰਾਰ ਵਿੱਚ ਕਾਮਯਾਬੀ ਨਹੀ ਮਿਲੀ ਪ੍ਰਮਾਤਮਾ ਮੇਹਰ ਕਰੇ...।

ਪੰਜਾਬੀ ਯੂਨੀਵਰਸਿਟੀ ਪਟਿਆਲਾ Main Campus ਪਟਿਆਲਾ ਦੇ ਵਿੱਚ ਪੰਜਾਬੀ ਪ੍ਰੋਫੈਸਰ ਲਈ 10 ( ਆਰਜ਼ੀ ਭਰਤੀਆਂ ਨਿਕਲੀਆਂ) ਯੋਗਤਾ ਨੈੱਟ ਪਾਸ /JRF/ PH.d
ਪੰਜਾਬੀ ਯੂਨੀਵਰਸਿਟੀ ਪਟਿਆਲਾ Main Campus ਪਟਿਆਲਾ ਦੇ ਵਿੱਚ ਪੰਜਾਬੀ ਪ੍ਰੋਫੈਸਰ ਲਈ 10 ( ਆਰਜ਼ੀ ਭਰਤੀਆਂ ਨਿਕਲੀਆਂ) ਯੋਗਤਾ ਨੈੱਟ ਪਾਸ /JRF/ PH.d

Scrutiny file fe front page de upr Blank page te likh k lgadena Lecturer Cadre Subject : Name Father name Mother name Application No Date of birth Category Mobile Email

17735 ਪੋਸਟਾਂ , TGT ਪੇਪਰ : 23 ਦਿਸੰਬਰ 2026 UP ਵਿੱਚ ਨਿਕਲੀਆਂ ਪੋਸਟਾਂ , ਧਿਆਨ ਰਹੇ UP ਵਿੱਚ ਪੰਜਾਬ ਦੇ ਨਾਲ ਹੀ ਵੋਟਾਂ ਪੈਣੀਆ ਹਨ , ਇਸੇ ਤਰਾਂ ਕਿਸੇ ਵੀ ਦਿਨ ਪੋਸਟਾ ਦਾ ਪਟਾਕਾ ਪੈ ਸਕਦਾ ਹੈ ਭਾਵੇ ਲੱਖ ਚਾਂਸ ਬਣ ਰਹੇ ਹਨ ਨਾ ਆਉਣ ਦੇ ਪਰ ਦੇਣ ਤੇ ਆਏ ਤਾਂ ਵੀ ਮਿੰਟ ਲੱਗਣਾ ਹੈ

Lecturer Scrutiny file Sequence Performas filled Bc income performa ( if BC) 10th 12th Graduation Dmc then degree Bed dmc then degree Post graduation dmc then degree Application form Category certificate if any Residence if any Resukt wale page di pdf jis ch avda result hoe Admit card kdva k rkh lena kehn ta lga dena ( bahve lga e dena ) Aadhar Voter If any other then lga dena (Pstet, ctet no need )

Lecturer scrutiny form Male left thumb Female Right Thumb

PSTET 2026 Certificates Available on digilocker

Lecturer ਸਕਰੂਟਨੀ Performa ਕਿਵੇਂ ਭਰੀਏ ? ਪੂਰੀ ਡਿਟੇਲ ਨਾਲ ਸਮਝੋ https://youtu.be/EAoOlmiqlww ⬆️⬆️ਇਹ ਅੱਜ ਦੀ ਲੇਟੈਸਟ performa ਅਨੁਸਾਰ ਹੈ ਜੀ ਧਿਆਨ ਨਾਲ ਸੁਣਨਾ ਅਤੇ ਸਮਝਣਾ ਇਹ ਹੇਠਲੀ ਪੁਰਾਣੀ ਵੀਡੀਓ ਹੈ ਇਸ ਵਿੱਚ ਫਾਈਲ ਕਿਵੇਂ ਲਗਾਉਣੀ ਹੈ tottaly ਸਭ ਕੁਝ ⬇️⬇️ https://youtu.be/OxN-D7DAeSA?si=CUzFFRXx7mvdneOc

proforma_scrutiny_lecturercadre_candidates.pdf9.28 KB

All subjects scrutiny schedule