uk
Feedback

Не попадись на ботовода! Telemetrio знаходить і позначає такі канали мітками 👉 Хочеш бачити мітку, оформляй підписку

66KV BANWALA HANWANTA SUPPLY GROUP

66KV BANWALA HANWANTA SUPPLY GROUP

Відкрити в Telegram

ਇਹ ਗਰੁੱਪ ਬਨਵਾਲਾ, ਜੰਡਵਾਲਾ,ਮਾਧਵ ਨਗਰੀ, ਸਜਰਾਨਾ ,ਕਿੱਕਰਵਾਲਾ ,ਚੂਵਾੜਿਆਵਾਲੀ, ਅਭੂੰਨ,ਕੋੜਿਆਵਲੀ, ਫੀਡਰ ਦੀ ਸਪਲਾਈ ਦੀ ਜਾਣਕਾਰੀ ਲਈ ਹੈ । *ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।*

Показати більше
4 673
Підписники
-224 години
-97 днів
-1930 днів
Архів дописів
ਸਪਲਾਈ ਚਾਲੂ

11 ਕੇ ਵੀ ਕੋੜਿਆਂ ਵਾਲੀ ਅਤੇ ਸਜਰਾਣਾ ਯੂਪੀਐਸ ਫੀਡਰ ਇੱਕ ਘੰਟੇ ਲਈ ਪਾਵਰਕਟ ਕਾਰਨ ਬੰਦ ਹਨ (06:30 ਤੱਕ)

ਘਰਾਂ ਵਾਲੀ ਸਪਲਾਈ ਇਕ ਘੰਟੇ ਤੱਕ ਚੱਲਣ ਦੀ ਸੰਭਾਵਨਾ ਹੈ

ਬੇਗ਼ਾ ਵਾਲੀ Ap ਫੀਡਰ ਫਾਲਟ ਹੈ ਬਾਕੀ ਫੀਡਰ ਚੱਲ ਰਹੇ ਹੈ ਜੀ

ਸਪਲਾਈ ਚਾਲੂ ਹੋ ਗਈ ਹੈ ਜੀ

11 ਕੇ ਵੀ ਸਜਰਾਣਾ ਯੂਪੀਐਸ ਅਤੇ 11 ਕੇ ਵੀ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਾਰਨ 01-00 ਘੰਟੇ ਲਈ ਬੰਦ ਹਨ ਜੀ

11 ਕੇ ਵੀ ਸਜਰਾਣਾ ups ਅਤੇ 11ਕੇ ਵੀ ਕੌੜਿਆਂ ਵਾਲੀ ups ਫੀਡਰ ਪਾਵਰ ਕੱਟ ਕਾਰਣ ਬੰਦ ਸਮਾਂ 06:30 ਵਜੇ ਤੱਕ

ਸਾਰੀ ਸਪਲਾਈ ਚਾਲੂ ਹੋ ਗਈ ਹੈ ਜੀ

ਚੁਵਾੜਿਆ ਵਾਲੀ ਅਤੇ ਅਭੁੰਨ ਪਿੰਡ ਦੀ ਸਪਲਾਈ ਬੰਦ ਹੈ ਬਾਕੀ ਸਪਲਾਈ ਚੱਲ ਰਹੀ ਹੈ ਜੀ

ਕੌੜਿਆਂਵਾਲੀ ਯੂਪੀਐਸ ਫੀਡਰ ਵਿੱਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ

ਖੇਤਾ ਵਾਲੇ ਸਾਰੇ ਫੀਡਰ ਚਾਲੂ ਕਰ ਦਿੱਤੇ ਹਨ ਜੀ।

ups ਫੀਡਰ 30 ਮਿੰਟ ਲਈ ਪਾਵਰ ਕੱਟ ਕਾਰਨ ਬੰਦ ਹਨ

ਖੇਤਾਂ ਵਾਲੀ ਸਾਰੀ ਸਪਲਾਈ ਦਾ ਨਵਾ ਟਾਈਮ ਸਵੇਰੇ 9-00 ਵਜੇ ਤੋਂ ਦੁਪਹਿਰ 3-00 ਵਜੇ ਤੱਕ ਹੈ ਜੀ

ਸਜਰਾਣਾ ups ਫੀਡਰ ਪਰਮਿਟ ਕਾਰਨ ਬੰਦ ਹੈ 06:00 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ

ਮੋਟਰਾਂ ਵਾਲੀ ਸਾਰੀ ਸਪਲਾਈ ਚੱਲ ਰਹੀ ਹੈ ਕਿੱਕਰ ਵਾਲਾ Ap ਫੀਡਰ ਫਾਲਟ ਹੈ

ਇਹਨਾ ਫੀਡਰਾ ਦੀ ਸਪਲਾਈ ਚਾਲੂ ਹੋ ਗਈ ਹੈ ਜੀ

ਬੇਗਾ ਵਾਲੀ ap ਫੀਡਰ ਕਿੱਕਰ ਵਾਲਾ ap ਫੀਡਰ ਅਭੁੰਨ ap ਫੀਡਰ ਇਹਨਾਂ ਫੀਡਰਾ ਵਿੱਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ

ups ਫੀਡਰ 30 ਮਿੰਟ ਲਈ ਪਾਵਰ ਕੱਟ ਕਾਰਨ ਬੰਦ ਹਨ

ਸਪਲਾਈ ਚਾਲੂ ਹੋ ਗਈ ਹੈ ਜੀ

ਜੰਡ ਵਾਲਾ ਮੋਟਰਾ ਵਾਲੀ ਸਪਲਾਈ ਵਿਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ