66KV BANWALA HANWANTA SUPPLY GROUP
Open in Telegram
ਇਹ ਗਰੁੱਪ ਬਨਵਾਲਾ, ਜੰਡਵਾਲਾ,ਮਾਧਵ ਨਗਰੀ, ਸਜਰਾਨਾ ,ਕਿੱਕਰਵਾਲਾ ,ਚੂਵਾੜਿਆਵਾਲੀ, ਅਭੂੰਨ,ਕੋੜਿਆਵਲੀ, ਫੀਡਰ ਦੀ ਸਪਲਾਈ ਦੀ ਜਾਣਕਾਰੀ ਲਈ ਹੈ । *ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।*
Show more4 693
Subscribers
+1124 hours
+157 days
+4830 days
Posts Archive
Repost from KARNI KHERA SUPPLY GROUP 💡💡
ਬਿਜਲੀ ਬੰਦ ਸੂਚਨਾ।
ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਗਰਿੱਡ ਸਬ-ਸਟੇਸ਼ਨ ਘੁਬਾਇਆ ਵਿਖੇ ਜ਼ਰੂਰੀ ਤਕਨੀਕੀ ਮੁਰੰਮਤ ਦੇ ਕੰਮ ਲਈ ਮਿਤੀ 08/10/2026 ਕੱਲ ਸਵੇਰੇ 10:30 ਵਜੇ ਤੋਂ ਦੁਪਹਿਰ 01:30 ਵਜੇ ਤੱਕ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਕਾਰਨ ਹੇਠ ਲਿਖੇ 66 ਕੇ.ਵੀ. ਸਬ-ਸਟੇਸ਼ਨਾਂ ਤੋਂ ਚੱਲਦੇ ਏ.ਪੀ. (AP - ਖੇਤੀਬਾੜੀ) ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10:30 ਵਜੇ ਤੋਂ ਦੁਪਹਿਰ ਦੇ 01:30 ਵਜੇ ਤੱਕ ਬੰਦ ਰਹੇਗੀ।
1. 66 ਕੇ.ਵੀ. ਸਬ-ਸਟੇਸ਼ਨ ਕਰਨੀ ਖੇੜਾ
2. 66 ਕੇ.ਵੀ. ਸਬ-ਸਟੇਸ਼ਨ ਰਾਣਾ
3. 66 ਕੇ.ਵੀ. ਸਬ-ਸਟੇਸ਼ਨ ਮਹਾਤਮ ਨਗਰ
4. 66 ਕੇ.ਵੀ. ਸਬ-ਸਟੇਸ਼ਨ ਬਨਵਾਲਾ ਹਨਵੰਤਾ
5. 66 ਕੇ.ਵੀ. ਸਬ-ਸਟੇਸ਼ਨ ਲਾਧੂਕਾ
6. 66 ਕੇ.ਵੀ. ਸਬ-ਸਟੇਸ਼ਨ ਥੇਕਲੰਦਰ
7. 66ਕੇ ਵੀ ਫਾਜਲਿਕਾ
Repost from 66KV BANWALA HANWANTA SUPPLY GROUP
ਕੱਲ੍ਹ ਤੋ ਰੋਜ਼ਾਨਾ ਮੋਟਰਾਂ ਦੀ ਸਪਲਾਈ ਦਾ ਨਵਾ ਟਾਈਮ ਟੇਬਲ
ਸਾਰੇ ਮੋਟਰਾਂ ਵਾਲੇ ਫੀਡਰ ਕੱਲ ਤੋ ਸਵੇਰ 8-30 ਵਜੇ ਤੋਂ ਸ਼ਾਮ 16-30 ਵਜੇ ਤੱਕ ਚੱਲਣਗੇ
ਸਜਰਾਣਾ ups ਤੋ ਚਲਦੇ ਪਿੰਡਾ ਦੇ ਘਰਾਂ ਵਾਲੀ ਸਪਲਾਈ ਪਰਮਿਟ ਕਾਰਨ ਬੰਦ ਹੈ ਲਗਭਗ 4 ਘੰਟੇ ਬਾਅਦ ਚੱਲਣ ਦੀ ਸੰਭਾਵਨਾ ਹੈ
