66KV BANWALA HANWANTA SUPPLY GROUP
رفتن به کانال در Telegram
ਇਹ ਗਰੁੱਪ ਬਨਵਾਲਾ, ਜੰਡਵਾਲਾ,ਮਾਧਵ ਨਗਰੀ, ਸਜਰਾਨਾ ,ਕਿੱਕਰਵਾਲਾ ,ਚੂਵਾੜਿਆਵਾਲੀ, ਅਭੂੰਨ,ਕੋੜਿਆਵਲੀ, ਫੀਡਰ ਦੀ ਸਪਲਾਈ ਦੀ ਜਾਣਕਾਰੀ ਲਈ ਹੈ । *ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।*
نمایش بیشتر4 673
مشترکین
-224 ساعت
-97 روز
-1930 روز
آرشیو پست ها
11 ਕੇ ਵੀ ਕੋੜਿਆਂ ਵਾਲੀ ਅਤੇ ਸਜਰਾਣਾ ਯੂਪੀਐਸ ਫੀਡਰ ਇੱਕ ਘੰਟੇ ਲਈ ਪਾਵਰਕਟ ਕਾਰਨ ਬੰਦ ਹਨ (06:30 ਤੱਕ)
11 ਕੇ ਵੀ ਸਜਰਾਣਾ ਯੂਪੀਐਸ ਅਤੇ 11 ਕੇ ਵੀ ਕੋੜਿਆਂ ਵਾਲੀ ਯੂਪੀਐਸ ਫੀਡਰ ਪਾਵਰ ਕੱਟ ਕਾਰਨ 01-00 ਘੰਟੇ ਲਈ ਬੰਦ ਹਨ ਜੀ
11 ਕੇ ਵੀ ਸਜਰਾਣਾ ups ਅਤੇ 11ਕੇ ਵੀ ਕੌੜਿਆਂ ਵਾਲੀ ups ਫੀਡਰ ਪਾਵਰ ਕੱਟ ਕਾਰਣ ਬੰਦ ਸਮਾਂ 06:30 ਵਜੇ ਤੱਕ
ਚੁਵਾੜਿਆ ਵਾਲੀ ਅਤੇ ਅਭੁੰਨ ਪਿੰਡ ਦੀ ਸਪਲਾਈ ਬੰਦ ਹੈ ਬਾਕੀ ਸਪਲਾਈ ਚੱਲ ਰਹੀ ਹੈ ਜੀ
ਕੌੜਿਆਂਵਾਲੀ ਯੂਪੀਐਸ ਫੀਡਰ ਵਿੱਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ
ਖੇਤਾਂ ਵਾਲੀ ਸਾਰੀ ਸਪਲਾਈ ਦਾ ਨਵਾ ਟਾਈਮ
ਸਵੇਰੇ 9-00 ਵਜੇ ਤੋਂ ਦੁਪਹਿਰ 3-00 ਵਜੇ ਤੱਕ ਹੈ ਜੀ
ਸਜਰਾਣਾ ups ਫੀਡਰ ਪਰਮਿਟ ਕਾਰਨ ਬੰਦ ਹੈ 06:00 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ
ਬੇਗਾ ਵਾਲੀ ap ਫੀਡਰ
ਕਿੱਕਰ ਵਾਲਾ ap ਫੀਡਰ
ਅਭੁੰਨ ap ਫੀਡਰ
ਇਹਨਾਂ ਫੀਡਰਾ ਵਿੱਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ
ਜੰਡ ਵਾਲਾ ਮੋਟਰਾ ਵਾਲੀ ਸਪਲਾਈ ਵਿਚ ਫਾਲਟ ਪੈ ਗਿਆ ਹੈ ਆਪਣੇ ਏਰੀਏ ਦੇ ਫੀਲਡ ਸਟਾਫ ਨਾਲ ਸਪੰਰਕ ਕਰੋ ਜੀ
