4 622
订阅者
-524 小时
+427 天
+10430 天
帖子存档
66 ਕੇਵੀ ਸਬ ਸਟੇਸ਼ਨ ਬਨ ਵਾਲਾ ਹਨਵੰਤਾ
ਸਪਲਾਈ ਸ਼ੈਡਿਊਲ
ਪਹਿਲਾ ਗਰੁੱਪ ਅੱਜ ਰਾਤ 09:30 ਤੋਂ ਸਵੇਰੇ 05:30 ਵਜੇ ਤੱਕ ਜੰਡ ਵਾਲਾ ਅਤੇ ਕਿਕਰ ਵਾਲਾ ਫੀਡਰ ਚੱਲਣ ਦੀ ਸੰਭਾਵਨਾ ਹੈ
ਦੂਜਾ ਗਰੁੱਪ ਚੁਵਾੜਿਆਂ ਵਾਲੀ ਅਤੇ ਅਭੁਨ ਕੱਲ ਸਵੇਰੇ 5:30 ਤੋਂ ਦੁਪਹਿਰ 01:30 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ
ਤੀਜਾ ਗਰੁੱਪ ਬੇਗਾਂ ਵਾਲੀ ਕੱਲ ਦੁਪਹਿਰ 01:30 ਤੋਂ ਰਾਤ 09:30 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ
ਪਾਵਰ ਕੱਟ ਜਾਂ ਓਵਰਲੋਡਿੰਗ ਕਾਰਨ ਸਮਾਂ ਤਬਦੀਲ ਕੀਤਾ ਜਾ ਸਕਦਾ ਹੈ।
ਜੰਡ ਵਾਲਾ ਅਤੇ ਕਿੱਕਰ ਵਾਲਾ AP ਫੀਡਰ ਪਾਵਰ ਕੱਟ ਕਾਰਨ 15 30 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ।
ਚੁਵਾੜਿਆ ਵਾਲੀ ਮੋਟਰਾ ਵਾਲੀ ਸਪਲਾਈ ਰਾਤ 9-30 ਵਜੇ ਚੱਲੇਗੀ
ਅਭੁੰਨ ਫੀਡਰ ਮੋਟਰਾ ਵਾਲੀ ਸਪਲਾਈ ਰਾਤ 11-30 ਵਜੇ ਚੱਲੇਗੀ
66 ਕੇ ਵੀ ਲਾਈਨ ਉਵਰ ਲੋਡ ਹੋਣ ਕਰਕੇ
ਜੰਡ ਵਾਲਾ ਅਤੇ ਕਿੱਕਰ ਵਾਲਾ ਫੀਡਰ ਪਾਵਰ ਕੱਟ ਅਧੀਨ ਹਨ ਜਿਸ ਕਰਕੇ ਇਹਨਾਂ ਦਾ ਚੱਲਣ ਦਾ ਸਮਾਂ ਨਿਸ਼ਚਿਤ ਨਹੀਂ ਹੈ ਸਪਲਾਈ ਕਿਸੇ ਵੀ ਸਮੇਂ ਚਲ ਸਕਦੀ ਹੈ
66kv ਲਾਈਨ ਵਿੱਚ ਦਿੱਕਤ ਹੋਣ ਕਰਕੇ ਇੱਕ ਸਰਕਟ ਚੱਲ ਰਿਹਾ ਹੈ ਜਦੋ ਵੀ ਸਪਲਾਈ ਠੀਕ ਹੁੰਦੀ ਹੈ
ਚੁਵਾੜਿਆ ਵਾਲੀ ਅਤੇ ਅਭੁੰਨ ਫੀਡਰ ਮੋਟਰਾ ਵਾਲੀ ਮਰੀ ਸਪਲਾਈ ਚਾਲੂ ਕਰ ਦਿੱਤੀ ਜਾਓ ਤੇ ਬੇਗਾਵਾਲੀ ਮੋਟਰਾਂ ਚਾਲੂ ਕਰ ਦਿੱਤਾ ਜਾਵੇਗਾ
66kv ਲਾਈਨ ਲਾਦੁਕਾ ਤੋਂ ਬੰਦ ਹੈ ਜੀ ।
ਜਦੋ ਵੀ ਲਾਈਨ ਚੱਲੂ, ਸਪਲਾਈ ਚਾਲੂ ਕਰ ਦਿੱਤੀ ਜਾਵੇ ਗੀ
ਚੁਵਾੜਿਆ ਵਾਲੀ ਅਤੇ ਅਭੁੰਨ ਫੀਡਰ ਮੋਟਰਾ ਵਾਲੀ ਸਪਲਾਈ ਪਾਵਰ ਕੱਟ ਕਾਰਨ 8 ਵਜੇ ਤੱਕ ਬੰਦ ਹਨ ਜੀ
ਚੁਵਾੜਿਆ ਵਾਲੀ ਅਤੇ ਅਭੁੰਨ ਫੀਡਰ ਮੋਟਰਾ ਵਾਲੀ ਸਪਲਾਈ ਪਾਵਰ ਕੱਟ ਕਾਰਨ 1-30 ਵਜੇ ਦੀ ਥਾਂ ਤੇ 3-30 ਵਜੇ ਚੱਲਣਗੀਆਂ
