ru
Feedback
66KV BANWALA HANWANTA SUPPLY GROUP

66KV BANWALA HANWANTA SUPPLY GROUP

Открыть в Telegram

ਇਹ ਗਰੁੱਪ ਬਨਵਾਲਾ, ਜੰਡਵਾਲਾ,ਮਾਧਵ ਨਗਰੀ, ਸਜਰਾਨਾ ,ਕਿੱਕਰਵਾਲਾ ,ਚੂਵਾੜਿਆਵਾਲੀ, ਅਭੂੰਨ,ਕੋੜਿਆਵਲੀ, ਫੀਡਰ ਦੀ ਸਪਲਾਈ ਦੀ ਜਾਣਕਾਰੀ ਲਈ ਹੈ । *ਜੇਕਰ ਕੋਈ ਫੀਡਰ ਫਾਲਟੀ ਹੁੰਦਾ ਹੈ ਤਾ ਉਸਦੀ ਜਾਣਕਾਰੀ ਲਈ - ਸਬੰਧਤ ਜੇਈ ਜਾਂ ਲਾਈਨ ਮੈਨ ਦੇ ਨਾਲ ਸੰਪਰਕ ਕੀਤਾ ਜਾਵੇ ਜੀ। ਧੰਨਵਾਦ।*

Больше
4 693
Подписчики
+1124 часа
+157 дней
+4830 дней
Архив постов
ਬਿਜਲੀ ਬੰਦ ਸੂਚਨਾ। ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਗਰਿੱਡ ਸਬ-ਸਟੇਸ਼ਨ ਘੁਬਾਇਆ ਵਿਖੇ ਜ਼ਰੂਰੀ ਤਕਨੀਕੀ ਮੁਰੰਮਤ ਦੇ ਕੰਮ ਲਈ ਮਿਤੀ 08/10/2026 ਕੱਲ ਸਵੇਰੇ 10:30 ਵਜੇ ਤੋਂ ਦੁਪਹਿਰ 01:30 ਵਜੇ ਤੱਕ ਸਪਲਾਈ ਪ੍ਰਭਾਵਿਤ ਰਹੇਗੀ। ਇਸ ਕਾਰਨ ਹੇਠ ਲਿਖੇ 66 ਕੇ.ਵੀ. ਸਬ-ਸਟੇਸ਼ਨਾਂ ਤੋਂ ਚੱਲਦੇ ਏ.ਪੀ. (AP - ਖੇਤੀਬਾੜੀ) ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10:30 ਵਜੇ ਤੋਂ ਦੁਪਹਿਰ ਦੇ 01:30 ਵਜੇ ਤੱਕ ਬੰਦ ਰਹੇਗੀ। 1. 66 ਕੇ.ਵੀ. ਸਬ-ਸਟੇਸ਼ਨ ਕਰਨੀ ਖੇੜਾ 2. 66 ਕੇ.ਵੀ. ਸਬ-ਸਟੇਸ਼ਨ ਰਾਣਾ 3. 66 ਕੇ.ਵੀ. ਸਬ-ਸਟੇਸ਼ਨ ਮਹਾਤਮ ਨਗਰ 4. 66 ਕੇ.ਵੀ. ਸਬ-ਸਟੇਸ਼ਨ ਬਨਵਾਲਾ ਹਨਵੰਤਾ 5. 66 ਕੇ.ਵੀ. ਸਬ-ਸਟੇਸ਼ਨ ਲਾਧੂਕਾ 6. 66 ਕੇ.ਵੀ. ਸਬ-ਸਟੇਸ਼ਨ ਥੇਕਲੰਦਰ 7. 66ਕੇ ਵੀ ਫਾਜਲਿਕਾ

ਕੱਲ੍ਹ ਤੋ ਰੋਜ਼ਾਨਾ ਮੋਟਰਾਂ ਦੀ ਸਪਲਾਈ ਦਾ ਨਵਾ ਟਾਈਮ ਟੇਬਲ ਸਾਰੇ ਮੋਟਰਾਂ ਵਾਲੇ ਫੀਡਰ ਕੱਲ ਤੋ ਸਵੇਰ 8-30 ਵਜੇ ਤੋਂ ਸ਼ਾਮ 16-30 ਵਜੇ ਤੱਕ ਚੱਲਣਗੇ

ਸਜਰਾਣਾ ups ਤੋ ਚਲਦੇ ਪਿੰਡਾ ਦੇ ਘਰਾਂ ਵਾਲੀ ਸਪਲਾਈ ਪਰਮਿਟ ਕਾਰਨ ਬੰਦ ਹੈ ਲਗਭਗ 4 ਘੰਟੇ ਬਾਅਦ ਚੱਲਣ ਦੀ ਸੰਭਾਵਨਾ ਹੈ

ਖੇਤਾਂ ਵਾਲੀ ਸਾਰੀ ਸਪਲਾਈ ਚੱਲ ਰਹੀ ਹੈ ਜੀ

ਖੇਤਾਂ ਵਾਲੀ ਸਾਰੀ ਸਪਲਾਈ ਪਾਵਰ ਕੱਟ ਕਾਰਨ ਬੰਦ ਹੈ ਜੀ

ਸਪਲਾਈ ਚਾਲੂ ਜੀ

22:45 ਤੋਂ 24:00 ਵਜੇ ਤੱਕ ਮਾਧਵ ਨਗਰੀ ਨੂੰ ਪਾਵਰ ਕਟ ਹੈ ਜੀ

22:45 ਤੋਂ 24:00 ਵਜੇ ਤੱਕ Dist head quarter ਨੂੰ ਪਾਵਰ ਕਟ ਹੈ ਜੀ

ਸਪਲਾਈ ਚਾਲੂ ਜੀ

ਘਰਾ ਵਾਲੀ ਸਪਲਾਈ 30 ਮਿੰਟ ਲਈ ਪਾਵਰ ਕਟ ਹੈ।

ਸਪਲਾਈ ਚਾਲੂ ਜੀ

ਸਜਰਾਣਾ Ups ਅਤੇ ਕੌੜਿਆਂ ਵਾਲੀ ups ਫੀਡਰ 21-15 ਤੱਕ ਪਾਵਰਕਟ ਹੈ

ਬਨਵਾਲਾ ਪਿੰਡ ਦੀ ਲਾਈਟ 7:00 ਵਜੇ ਤੱਕ ਪਾਵਰ ਕੱਟ ਕਾਰਨ ਬੰਦ ਹੈ

ਸਪਲਾਈ ਚਾਲੂ ਹੋ ਗਈ ਹੈ ਜੀ

ਖੇਤਾਂ ਵਾਲੀ ਸਾਰੀ ਸਪਲਾਈ ਪਾਵਰ ਕੱਟ ਕਾਰਨ 08-00 ਵਜੇ ਤੱਕ ਬੰਦ ਹੈ ਜੀ

ਖੇਤਾਂ ਵਾਲੀ ਸਾਰੀ ਸਪਲਾਈ ਚਾਲੂ ਹੋ ਗਈ ਹੈ ਜੀ

ਸਪਲਾਈ ਚਾਲੂ ਹੋ ਗਈ ਹੈ ਜੀ

ਘਰਾ ਵਾਲੀ 24 ਘੰਟੇ ਸਪਲਾਈ ਪਾਵਰ ਕੱਟ ਕਾਰਨ 00-30 ਮਿੰਟ ਲਈ ਬੰਦ ਹੈ ਜੀ

pop_text_1791080335419.webp0.80 KB

ਖੇਤਾਂ ਵਾਲੀ ਸਪਲਾਈ ਪਾਵਰ ਕਾਰਨ ਬੰਦ ਹੈ