Pb. Educational News
Открыть в Telegram
3 777
Подписчики
-524 часа
-167 дней
+830 день
Загрузка данных...
Похожие каналы
Облако тегов
Входящие и исходящие упоминания
---
---
---
---
---
---
Привлечение подписчиков
август '26
август '260
в 0 каналах
июль '26
+111
в 28 каналах
Get PRO
июнь '26
+64
в 4 каналах
Get PRO
май '26
+58
в 0 каналах
Get PRO
апрель '26
+87
в 1 каналах
Get PRO
март '26
+27
в 0 каналах
Get PRO
февраль '26
+26
в 1 каналах
Get PRO
январь '26
+65
в 0 каналах
Get PRO
декабрь '25
+48
в 1 каналах
Get PRO
ноябрь '25
+31
в 0 каналах
Get PRO
октябрь '25
+37
в 1 каналах
Get PRO
сентябрь '25
+75
в 2 каналах
Get PRO
август '25
+55
в 0 каналах
Get PRO
июль '25
+53
в 0 каналах
Get PRO
июнь '25
+34
в 1 каналах
Get PRO
май '25
+67
в 3 каналах
Get PRO
апрель '25
+47
в 1 каналах
Get PRO
март '25
+116
в 2 каналах
Get PRO
февраль '25
+84
в 2 каналах
Get PRO
январь '25
+103
в 2 каналах
Get PRO
декабрь '24
+117
в 1 каналах
Get PRO
ноябрь '24
+126
в 2 каналах
Get PRO
октябрь '24
+150
в 0 каналах
Get PRO
сентябрь '24
+207
в 3 каналах
Get PRO
август '24
+166
в 1 каналах
Get PRO
июль '24
+273
в 36 каналах
Get PRO
июнь '24
+244
в 0 каналах
Get PRO
май '24
+233
в 2 каналах
Get PRO
апрель '24
+314
в 40 каналах
Get PRO
март '24
+252
в 5 каналах
Get PRO
февраль '24
+297
в 4 каналах
Get PRO
январь '24
+395
в 4 каналах
Get PRO
декабрь '23
+321
в 39 каналах
Get PRO
ноябрь '23
+120
в 38 каналах
Get PRO
октябрь '23
+68
в 2 каналах
Get PRO
сентябрь '23
+125
в 0 каналах
Get PRO
август '23
+25
в 0 каналах
Get PRO
июль '23
+108
в 0 каналах
Get PRO
июнь '23
+118
в 0 каналах
Get PRO
май '23
+61
в 0 каналах
Get PRO
апрель '23
+55
в 0 каналах
Get PRO
март '23
+121
в 0 каналах
Get PRO
февраль '23
+187
в 0 каналах
Get PRO
январь '23
+109
в 0 каналах
Get PRO
декабрь '22
+65
в 0 каналах
Get PRO
ноябрь '22
+104
в 0 каналах
Get PRO
октябрь '22
+70
в 0 каналах
Get PRO
сентябрь '22
+209
в 0 каналах
Get PRO
август '22
+178
в 0 каналах
Get PRO
июль '22
+141
в 0 каналах
Get PRO
июнь '22
+158
в 0 каналах
Get PRO
май '22
+177
в 0 каналах
Get PRO
апрель '22
+272
в 0 каналах
Get PRO
март '22
+249
в 0 каналах
Get PRO
февраль '22
+110
в 0 каналах
Get PRO
январь '22
+235
в 0 каналах
Get PRO
декабрь '21
+104
в 0 каналах
Get PRO
ноябрь '21
+75
в 0 каналах
Get PRO
октябрь '21
+54
в 0 каналах
Get PRO
сентябрь '21
+106
в 0 каналах
Get PRO
август '21
+78
в 0 каналах
Get PRO
июль '21
+259
в 0 каналах
| Дата | Привлечение подписчиков | Упоминания | Каналы | |
| 02 августа | 0 | |||
| 01 августа | 0 |
Посты канала
ਸਤਿ ਸ੍ਰੀ ਅਕਾਲ ਜੀ ਸਾਰੇ BLO ਸਾਥੀਆਂ ਨੂੰ! 🙏
ਪੰਜਾਬ ਵਿੱਚ SIR 2026 ਦੇ ਤਹਿਤ ਵੋਟਰ ਸੂਚੀਆਂ ਦਾ ਕੰਮ ਜ਼ੋਰਾਂ 'ਤੇ ਹੈ। ਤੁਹਾਨੂੰ 'ਪੋਸਟ ਡਰਾਫਟ' (Post Draft) ਅਤੇ 'ਨੋਟਿਸ ਪੀਰੀਅਡ' (Notice Period) ਦੌਰਾਨ BLO App 'ਤੇ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਅਤੇ
ਤੁਹਾਡੀ ਡਿਊਟੀ ਨੂੰ ਸੌਖਾ ਬਣਾਉਣ ਲਈ ਮੈਂ ਇੱਕ ਖਾਸ ਟ੍ਰੇਨਿੰਗ ਵੀਡੀਓ ਤਿਆਰ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ:
✅ BLO App 'ਤੇ ਨੋਟਿਸ ਕਿਵੇਂ ਕਲੀਅਰ ਕਰਨੇ ਹਨ।
✅ Anomalies ਦੇ Proofs ਕਿਵੇਂ upload ਕਰਨੇ ਹਨ।
✅ ਨੋਟਿਸ ਪੀਰੀਅਡ ਦੌਰਾਨ BLOs ਲਈ ਜ਼ਰੂਰੀ ਹਦਾਇਤਾਂ।
ਆਪਣਾ ਕੰਮ ਬਿਨਾਂ ਕਿਸੇ ਗਲਤੀ ਤੋਂ ਪੂਰਾ ਕਰਨ ਲਈ ਹੁਣੇ ਇਹ ਵੀਡੀਓ ਦੇਖੋ:
👇👇
▶️ ਵੀਡੀਓ ਲਿੰਕ: https://youtu.be/LX1qFaa3afY
📱 ਕਿਰਪਾ ਕਰਕੇ ਇਸ ਮੈਸੇਜ ਨੂੰ ਆਪਣੇ ਬਲਾਕ ਦੇ ਸਾਰੇ BLO ਵਟਸਐਪ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰੋ ਤਾਂ ਜੋ ਬਾਕੀ ਸਾਥੀਆਂ ਦੀ ਵੀ ਮਦਦ ਹੋ ਸਕੇ। ਧੰਨਵਾਦ ਜੀ! 🔄
COMPUTER TRICKS BY DAV ✔️
| 2 | Нет текста... | 173 |
| 3 | Photo from V. AGGARWAL | 217 |
| 4 | Нет текста... | 248 |
| 5 | ਦੇਸ ਵਾਸੀਓ ਹੁਣ ਤੁਸੀਂ ਘੋੜੇ ਵੇਟ ਕੇ ਸੌਂਵੋ ਕਿਉਂਕਿ ਹੁਣ ਅਸੀਂ ਪੇਪਰ ਲੀਕ ਕਰਨ ਦੇ ਨਵੇਂ ਢੰਗ ਲੱਭਾਂਗੇ ਜਿਹਨਾਂ ਦੀ ਭਿਣਕ ਤੱਕ ਵੀ ਕਿਸੇ ਨੂੰ ਨੀ ਪੈਣੀ ਕਿਉਂਕਿ ਹੁਣ ਬਿੱਲ ਜੋ ਪਾਸ ਹੋ ਗਿਆ | 243 |
| 6 | Нет текста... | 231 |
| 7 | Нет текста... | 306 |
| 8 | Employment News 01 August - 07 August 2026.pdf | 302 |
| 9 | रोजगार समाचार 01 अगस्त - 07 अगस्त 2026.pdf | 298 |
| 10 | ਆਲਮੀ ਤਪਸ਼, ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ, ਜੰਗਲੀ ਰਕਬਾ ਜਿਹੇ ਸ਼ਬਦ ਜਾਣੋ ਸੌਖੀ ਤਰ੍ਹਾਂ
👇
https://www.facebook.com/share/p/1EWQzKnj5F/
👆
ਨਾਲ ਹੀ ਅੱਖਾਂ ਖੋਲ੍ਹਣ ਵਾਲੇ ਕੁੱਝ ਅੰਕੜੇ ਅਤੇ ਮੌਸਮੀ ਵਿਗਾੜ ਦਾ ਪੰਜਾਬ ਉੱਤੇ ਪੈ ਰਿਹਾ ਅਸਰ
🌵🎄🌳🌲🌴
ਕੋਈ ਵੀ ਅਖ਼ਬਾਰ, ਰਸਾਲਾ, ਪੱਤ੍ਰਿਕਾ ਉਪਰੋਕਤ ਜਾਂ ਪੇਜ਼ ਵਿਚਲੀ ਹੋਰ ਕੋਈ ਜਾਣਕਾਰੀ 'ਫੇਸਬੁੱਕ ਪੇਜ਼ Wild and Green' ਨਾਂ ਹੇਠ ਛਾਪ ਸਕਦਾ ਹੈ | 223 |
| 11 | Нет текста... | 319 |
| 12 | ਪ੍ਰੈਸ ਨੋਟ
7 ਅਗਸਤ ਦੀ ਮਹਾਂ ਰੈਲੀ ਲਈ ਪੀ.ਐਸ.ਐਮ.ਐਸ.ਯੂ ਪੰਜਾਬ ਦੀ ਹੋਈ ਆਨਲਾਈਨ ਮੀਟਿੰਗ,
5 ਅਤੇ 6 ਅਗੱਸਤ ਨੂੰ ਕਲੈਰੀਕਲ ਕਾਮੇ ਕਲਮ ਛੋੜ ਹੜਤਾਲ ਕਰਕੇ ਜਿਲ੍ਹਾ ਪੱਧਰ ਤੇ ਰੋਸ ਰੈਲੀਆਂ ਕਰਣਗੇ ਅਤੇ 7 ਅਗੱਸਤ ਨੂੰ ਸਮੂਹਿਕ ਛੁੱਟੀ ਲੈ ਕੇ "ਚੰਡੀਗੜ੍ਹ ਮਹਾਂ ਰੈਲੀ" ਵਿੱਚ ਸ਼ਾਮਿਲ ਹੋਣਗੇ - ਵਿਰਕ/ਭੱਠਲ/ਬਡਵਾਲ
ਮਿਤੀ 31/7/26 ( )
ਪੰਜਾਬ ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਲਏ ਗਏ ਮਿਤੀ 07 ਅਗੱਸਤ, 2026 ਨੂੰ "ਚੰਡੀਗੜ੍ਹ ਮਹਾਂ ਰੈਲੀ" ਦੇ ਫੈਸਲੇ ਨੂੰ ਮੁਕੰਮਲ ਕਾਮਯਾਬ ਕਰਨ ਲਈ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ, ਤਰਸੇਮ ਸਿੰਘ ਭੱਠਲ ਸੂਬਾ ਜਨਰਲ ਸਕੱਤਰ ਅਤੇ ਰਘਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ ਦੀ ਅਗਵਾਈ ਵਿੱਚ ਸੂਬਾ ਪੱਧਰੀ ਆਨਲਾਈਨ ਮੀਟਿੰਗ ਕੀਤੀ ਗਈ। ਇਸ ਵਿੱਚ ਸਮੁੱਚੀ ਸੂਬਾ ਲੀਡਰਸ਼ਿਪ, ਵਿਭਾਗੀ ਜਥੇਬੰਦੀਆਂ ਦੀ ਲੀਡਰਸ਼ਿਪ ਅਤੇ ਜਿਲ੍ਹਾ ਅਹੁਦੇਦਾਰਾਂ ਤੋਂ ਤਿਆਰੀ ਸਬੰਧੀ ਵਿਚਾਰ ਲਏ ਗਏ। ਉਹਨਾਂ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਉਹਨਾਂ ਦੀਆਂ ਤਿਆਰੀਆਂ ਮੁਕੰਮਲ ਹਨ, ਮੁਲਾਜਮਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਉਤਾਵਲੇ ਹਨ। ਉਹਨਾਂ ਵੱਲੋਂ ਇਹ ਵੀ ਵਿਚਾਰ ਦਿੱਤੇ ਗਏ ਕਿ ਮੁਲਾਜਮਾਂ ਦੇ ਸਰਕਾਰ ਵਿਰੁੱਧ ਰੋਸ ਅਤੇ ਉਤਸ਼ਾਹ ਨੂੰ ਦੇਖਦਿਆਂ 07 ਅਗੱਸਤ ਦੀ ਮਹਾਂ ਰੈਲੀ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰੋਸ ਪ੍ਰਗਟ ਕਰਨ ਲਈ ਜਿਲ੍ਹਾ ਪੱਧਰ ਦੇ ਐਕਸ਼ਨ ਵੀ ਦਿੱਤੇ ਜਾਣ। ਇਸ ਕਰਕੇ ਜਥੇਬੰਦੀ ਵੱਲੋਂ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਿਤੀ 5 ਅਤੇ 6 ਅਗੱਸਤ, 2026 ਨੂੰ ਕਲਮ ਛੋੜ/ ਕੰਪਿਊਟਰ ਬੰਦ ਕਰਕੇ ਜਿਲ੍ਹਾ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਮਿਤੀ 7 ਅਗੱਸਤ, 2026 ਨੂੰ ਸਮੂਹਿਕ ਛੁੱਟੀ ਲੈ ਕੇ ਸਮੂਹ ਮੁਲਾਜ਼ਮ "ਚੰਡੀਗੜ੍ਹ ਮਹਾਂ ਰੈਲੀ ਵਿੱਚ ਸ਼ਾਮਿਲ ਹੋਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਸਾਂਝਾਂ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਿੱਚ ਸ਼ਾਮਿਲ ਸਮੁੱਚੀਆਂ ਧਿਰਾਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਉਹ 05 ਅਤੇ 06 ਅਗਸਤ ਨੂੰ ਜਿਲਾ ਪੱਧਰ ਦੀਆਂ ਰੋਸ ਰੈਲੀਆਂ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਣ ਅਤੇ ਮਿਤੀ 7 ਅਗਸਤ, 2026 ਨੂੰ "ਚੰਡੀਗੜ੍ਹ ਮਹਾਂ ਰੈਲੀ" ਵਿੱਚ ਸਮੂਹਿਕ ਛੁੱਟੀ ਲੈ ਕੇ ਸ਼ਾਮਿਲ ਹੋਣ ਦਾ ਫੈਸਲਾ ਲੈਣ ਅਤੇ ਵੱਡੀ ਗਿਣਤੀ ਵਿਚ ਸਾਰੇ ਸਾਥੀਆਂ ਨੂੰ 7 ਅਗਸਤ ਚੰਡੀਗੜ੍ਹ ਵਿਖੇ ਮਹਾਂ ਰੈਲੀ ਵਿੱਚ ਪੁੱਜਣ ਦੀ ਖੇਚਲ ਕਰਨ। ਕਿਉਂਕਿ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਡੀ.ਏ 18% ਰਲੀਜ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਉੱਚ ਅਦਾਲਤ ਵਿਖੇ ਸਿੱਧੇ ਤੌਰ ਤੇ ਵਕੀਲ ਸਾਹਿਬਾਨਾਂ ਦੀ ਵੱਡੀ ਫੌਜ ਖੜੀ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿਰੁੱਧ ਲੜ ਰਹੀ ਹੈ, ਹੋਰਨਾਂ ਬਹੁਤ ਸਾਰੀਆਂ ਜਥੇਬੰਦੀਆਂ/ ਮੁਲਾਜਮਾਂ ਦੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾ ਰਹੀਆਂ, ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ, ਉਲਟਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਭਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 200 ਰੁਪਏ ਜਜੀਆ ਟੈਕਸ ਵਾਪਸ ਲੈਣ, 4/9/14 ਦੀ ਸਰਵਿਸ ਮੁਕੰਮਲ ਕਰਨ ਤੇ ਸਪੈਸਲ ਇੰਕਰੀਮੈਂਟ ਦੇ ਨਾਲ ਉੱਚ ਤਨਖਾਹ ਸਕੇਲ਼ ਦਿੱਤਾ ਜਾਵੇ, ਮਿਤੀ 17-7-2020 ਅਤੇ 15-1-2015 ਦਾ ਪੱਤਰ ਰੱਦ ਕਰਨਾ, 2.59 ਗੁਣਾਕ ਨਾਲ ਪੈਨਸ਼ਰ ਲਾਭ ਦੇਣ ਆਦਿ ਮੁੱਖ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਆਨਲਾਈਨ ਮੀਟਿੰਗ ਵਿਚ ਪਿੱਪਲ ਸਿੰਘ, ਤੇਜਿੰਦਰ ਸਿੰਘ ਨੰਗਲ, ਅਮਿਤ ਅਰੋੜਾ, ਜਗਦੀਸ਼ ਠਾਕਰ,
ਖੁਸਕਰਨਜੀਤ ਸਿੰਘ, ਨਰਿੰਦਰ ਸਿੰਘ ਅਤੇ ਸੰਜੀਵ ਭਾਰਗਵ, ਨਰਿੰਦਰ ਸਿੰਘ ਚੀਮਾ, ਪੁਸ਼ਪਿੰਦਰ ਸਿੰਘ, ਪਰਤਾਪ ਸਿੰਘ, ਅਮਰਪ੍ਰੀਤ ਸਿੰਘ ਪਰਮਾਰ, ਸੁਖਦੇਵ ਸਿੰਘ, ਸੰਦੀਪ ਭੰਬੁਕ, ਗੁਰਚਰਨ ਸਿੰਘ, ਹਿਤੇਸ਼ ਸ਼ਰਮਾ, ਸਾਵਨ ਸਿੰਘ ਗਿੱਲ, ਬਿਕਰਮਜੀਤ ਸਿੰਘ, ਬਖਸ਼ੀਸ਼ ਸਿੰਘ, ਵਰਿੰਦਰ ਪਾਲ ਸਿੰਘ, ਰਾਜਬੀਰ ਸ਼ਰਮਾ ਬਡਰੁੱਖਾਂ, ਪਰਦੀਪ ਵਿਨਾਇਕ, ਗੁਰਦੀਪ ਸਿੰਘ ਰੰਧਾਵਾ, ਅਮਿਤ ਕਟੋਚ, ਨਵ ਵਰਿੰਦਰ ਸਿੰਘ ਆਦਿ ਨੇ ਆਪਣੇ ਆਪਣੇ ਵਿਚਾਰ ਦਿੱਤੇ।
🙏🙏🙏🙏🙏
ਗੁਰਨਾਮ ਸਿੰਘ ਵਿਰਕ
ਸੂਬਾ ਪ੍ਰਧਾਨ,
ਤਰਸੇਮ ਸਿੰਘ ਭੱਠਲ ਸੂਬਾ ਜਨਰਲ ਸਕੱਤਰ,
PSMSU | 403 |
| 13 | Photo from V. AGGARWAL | 365 |
| 14 | advertisement_2000pti_primarycadre.pdf | 399 |
| 15 | sticker.webp | 406 |
| 16 | sticker.webp | 1 |
| 17 | Нет текста... | 425 |
| 18 | Нет текста... | 406 |
| 19 | Нет текста... | 1 |
| 20 | Нет текста... | 428 |
