uk
Feedback
Math with Tricks

Math with Tricks

Відкрити в Telegram

All govt job information,and math for all govt job,punjab police PSTET ,Ett 5994,6635,2364, latest update

Показати більше
1 915
Підписники
-324 години
-87 днів
-2330 день
Архів дописів
*Jail Warden Answer Key* 👆🏼

Set B.pdf

Set A.pdf

Set C-1.pdf

Set D.pdf

photo content
+3

morning slide 25 November 2024। morning slide today। morning slide।#gk #... https://youtube.com/watch?v=ALgASuAYrCk&feature=shared

photo content
+3

ਜਿਨ੍ਹਾਂ ਜਿੰਨਾ ਨੇ ਵੀ RRB (ਰੇਲਵੇ RECRUITMENT ਬੋਰਡ) ਦੇ ਫਾਰਮ ਭਰੇ ਸੀ ਉਹ ਆਪਣੀ ਆਪਣੀ EXAM DATES ਚੈਕ ✅ ਕਰ ਲੈਣ ਜੀ👆👆👆👆 ➡️ RPF SUB INSPECTOR ਦੇ EXAM 2 DECEMBER ਤੋਂ ਸ਼ੁਰੂ ਹਨ।। ➡️ RRB JE ਦੇ EXAM 16 DECEMBER ਤੋਂ ਸ਼ੁਰੂ ਹਨ ।। ➡️ RRB TECHNICIAN GRADE 1 ਅਤੇ 3 ਦੇ EXAM 19 DECEMBER ਤੋਂ ਸ਼ੁਰੂ ਹਨ ।। ‼️‼️⚠️⚠️ *ਜਰੂਰੀ ਸੂਚਨਾ*⚠️⚠️‼️‼️ *ADMIT CARD PAPER ਤੋਂ 4 ਪਹਿਲਾ ਹੀ ਆਉਂਣਗੇ

photo content

🚩 *ਜੈਜੰਨਤਾ ਜੈ ਸੰਘਰਸ਼* 🚩 *ਨਿਕਲੋ ਬਾਹਰ ਮਕਾਨੋਂ ਸੇ* *ਜੰਗ ਲੜੋ ਬੇਈਮਾਨੋਂ ਸੇ* ✊ *5994+2364 ਦਾ ਏਕਾ ਜਿੰਦਾਬਾਦ* ਸਤਿਕਾਰ ਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਇਹ ਸਰਕਾਰ ਇਨੀ ਨਿਕੰਮੀ ਹੋ ਚੁੱਕੀ ਹੈ ਕੀ ਇਹਨਾਂ ਨੂੰ ਪਿਛਲੇ ਕਈ ਸਾਲਾਂ ਦਾ ਈਟੀਟੀ ਬੇਰੁਜ਼ਗਾਰਾਂ ਦਾ ਸੰਤਾਪ ਨਹੀਂ ਦਿਖ ਰਿਹਾ ,ਤੁਹਾਨੂੰ ਸਭ ਨੂੰ ਪਤਾ ਕਿ ਈਟੀਟੀ ਦੀਆਂ ਦੋ ਭਰਤੀਆਂ ਜੋ ਕਿ ਸਰਕਾਰ ਡੰਗ ਟਪਾਉ ਨੀਤੀ ਦੇ ਤਹਿਤ ਅੱਜ ਕਿਸ ਮੋੜ ਤੇ ਖੜੀ ਹਨ 2364 ਅਤੇ 5994 ਈਟੀਟੀ ਸਾਰੇ ਪੇਪਰ ਪਾਸ ਕਰਕੇ ਵੀ ਘਰਾਂ ਦੇ ਵਿੱਚ ਬੈਠੇ ਹਨ। ਪਰ ਹੁਣ ਸਰਕਾਰ ਦੀ ਇਹ ਲਾਰੇਬਾਜੀ ਬਹੁਤੀ ਦੇਰ ਨਹੀਂ ਚੱਲਣੀ। ਸਭ ਨੂੰ ਪਤਾ ਹੈ ਕਿ ਦੋਨੋ ਭਰਤੀਆਂ ਉਪਰ ਕਿਸੇ ਤਰ੍ਹਾਂ ਦੀ ਕੋਈ ਵੀ ਮਾਣਯੋਗ ਹਾਈ ਕੋਰਟ ਵਲੋਂ ਰੋਕ ਨਹੀਂ ਹੈ ਪਰ ਇਹ ਸਿੱਖਿਆ ਮੰਤਰੀ ਤੇ ਉਸ ਦਾ ਨਿਕੰਮਾ deprtment ਇਹ ਬਹਾਨਾ ਲਾ ਰਹੇ ਹਨ ਕਿ ਕੋਰਟ ਕੇਸ ਹੈ। ਬਹੁਤ ਸਮਾਂ ਉਡੀਕ ਕਰਨ ਤੋ ਬਾਅਦ ਇਹ ਆਪਣੀ ਭਰਤੀ ਨੂੰ ਅੱਗੇ ਤੋਰਨ ਲਈ ਤਿਆਰ ਨਹੀਂ ਹਨ। ਜਿਸ ਤੋ ਬਾਅਦ ਫੈਸਲਾ ਲਿਆ ਗਿਆ ਹੈ ਕਿ 2364 ਅਤੇ 5994 ਸਾਥੀਆ ਵਲੋ ਇਕਠਾ ਧਰਨਾ ਲਾਇਆ ਜਾ ਰਿਹਾ। ਸਾਰੇ ਸਾਥੀਆ ਨੂੰ ਅਪੀਲ ਹੈ ਇਸ ਧਰਨੇ ਵਿੱਚ ਵੱਧ ਤੋਂ ਵੱਧ ਸਾਥੀ ਪਹੁੰਚੋ ਤੇ ਇਕ ਵੱਡਾ ਇਕੱਠ ਕਰਕੇ ਇਸ ਸਰਕਾਰ ਤੇ deprtment ਤੋ ਆਪਣੀਆ ਭਰਤੀਆਂ ਪੂਰੀਆ ਕਰਵਾ ਸਕੀਏ। ਮਿਤੀ - 25 ਨਵੰਬਰ ਦਿਨ - ਸੋਮਵਾਰ ਸਥਾਨ - DPI ਦਫਤਰ ਮੋਹਾਲੀ *ਨੋਟ - ਸਾਥੀਓ 3 ਤੋ 4 ਦਿਨਾ ਦੇ ਕਪੜੇ ਨਾਲ ਲੈਕੇ ਆਯੋ* *ਵੱਲੋ - ਈਟੀਟੀ 5994 ਯੂਨੀਅਨ ਪੰਜਾਬ ਅਤੇ ਈਟੀਟੀ 2364 ਯੂਨੀਅਨ ਪੰਜਾਬ* *ਸਾਡਾ ਏਕਾ ਜਿੰਦਾਬਾਦ* ✊ ਬਲਿਹਾਰ ਸਿੰਘ 9888132287 ਹਰਜੀਤ ਬੁਢਲਾਡਾ 9592954350 ਬੰਟੀ ਕੰਬੋਜ 7009579992 ਗੁਰਸੰਗਤ ਬੁਢਲਾਡਾ 9043171800 ਬੰਗਾ ਖੁਡਾਲ 9878240694 ਮਨਪ੍ਰੀਤ ਮਾਨਸਾ 9855933729 ਪ੍ਰਗਟ ਬੋਹਾ 9464589335 ਹਰੀਸ਼ ਕੰਬੋਜ 9569146708

Ett 5994 Case ( COCP ) 🧾 Next Date - 16 Dec 2024
Ett 5994 Case ( COCP ) 🧾 Next Date - 16 Dec 2024

Ett 5994 court case
Ett 5994 court case

photo content

COCP_4423_2024_19_11_2024_INTERIM_ORDER.pdf Ett 2364 court order

COCP_4555_2024_19_11_2024_INTERIM_ORDER.pdf

Ett 5994court order

Ett 2364 next date 17/01/2025
Ett 2364 next date 17/01/2025

Ett 5994 next date 17/01/2025
Ett 5994 next date 17/01/2025