Math with Tricks
Ir al canal en Telegram
All govt job information,and math for all govt job,punjab police PSTET ,Ett 5994,6635,2364, latest update
Mostrar más1 916
Suscriptores
+124 horas
-87 días
-2730 días
Archivo de publicaciones
1 916
PSSSB PUBLIC NOTICE REGARDING SUBMISSION OF PREFERENCE OF DEPARTMENTS FOR The ADVERTISEMENT NO. 17/2021 (CLERK), 18/2021 (CLERK IT) AND 19/2021 (CLERK ACCOUNTS) (ONLY FOR QUALIFIED TYPE TEST DATED 17/08/2024)
1 916
morning slide 25 November 2024। morning slide today। morning slide।#gk #...
https://youtube.com/watch?v=ALgASuAYrCk&feature=shared
1 916
ਜਿਨ੍ਹਾਂ ਜਿੰਨਾ ਨੇ ਵੀ RRB (ਰੇਲਵੇ RECRUITMENT ਬੋਰਡ) ਦੇ ਫਾਰਮ ਭਰੇ ਸੀ ਉਹ ਆਪਣੀ ਆਪਣੀ EXAM DATES ਚੈਕ ✅ ਕਰ ਲੈਣ ਜੀ👆👆👆👆
➡️ RPF SUB INSPECTOR ਦੇ EXAM 2 DECEMBER ਤੋਂ ਸ਼ੁਰੂ ਹਨ।।
➡️ RRB JE ਦੇ EXAM 16 DECEMBER ਤੋਂ ਸ਼ੁਰੂ ਹਨ ।।
➡️ RRB TECHNICIAN GRADE 1 ਅਤੇ 3 ਦੇ EXAM 19 DECEMBER ਤੋਂ ਸ਼ੁਰੂ ਹਨ ।।
‼️‼️⚠️⚠️ *ਜਰੂਰੀ ਸੂਚਨਾ*⚠️⚠️‼️‼️
*ADMIT CARD PAPER ਤੋਂ 4 ਪਹਿਲਾ ਹੀ ਆਉਂਣਗੇ
1 916
🚩 *ਜੈਜੰਨਤਾ ਜੈ ਸੰਘਰਸ਼* 🚩
*ਨਿਕਲੋ ਬਾਹਰ ਮਕਾਨੋਂ ਸੇ*
*ਜੰਗ ਲੜੋ ਬੇਈਮਾਨੋਂ ਸੇ* ✊
*5994+2364 ਦਾ ਏਕਾ ਜਿੰਦਾਬਾਦ*
ਸਤਿਕਾਰ ਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਇਹ ਸਰਕਾਰ ਇਨੀ ਨਿਕੰਮੀ ਹੋ ਚੁੱਕੀ ਹੈ ਕੀ ਇਹਨਾਂ ਨੂੰ ਪਿਛਲੇ ਕਈ ਸਾਲਾਂ ਦਾ ਈਟੀਟੀ ਬੇਰੁਜ਼ਗਾਰਾਂ ਦਾ ਸੰਤਾਪ ਨਹੀਂ ਦਿਖ ਰਿਹਾ ,ਤੁਹਾਨੂੰ ਸਭ ਨੂੰ ਪਤਾ ਕਿ ਈਟੀਟੀ ਦੀਆਂ ਦੋ ਭਰਤੀਆਂ ਜੋ ਕਿ ਸਰਕਾਰ ਡੰਗ ਟਪਾਉ ਨੀਤੀ ਦੇ ਤਹਿਤ ਅੱਜ ਕਿਸ ਮੋੜ ਤੇ ਖੜੀ ਹਨ 2364 ਅਤੇ 5994 ਈਟੀਟੀ ਸਾਰੇ ਪੇਪਰ ਪਾਸ ਕਰਕੇ ਵੀ ਘਰਾਂ ਦੇ ਵਿੱਚ ਬੈਠੇ ਹਨ। ਪਰ ਹੁਣ ਸਰਕਾਰ ਦੀ ਇਹ ਲਾਰੇਬਾਜੀ ਬਹੁਤੀ ਦੇਰ ਨਹੀਂ ਚੱਲਣੀ। ਸਭ ਨੂੰ ਪਤਾ ਹੈ ਕਿ ਦੋਨੋ ਭਰਤੀਆਂ ਉਪਰ ਕਿਸੇ ਤਰ੍ਹਾਂ ਦੀ ਕੋਈ ਵੀ ਮਾਣਯੋਗ ਹਾਈ ਕੋਰਟ ਵਲੋਂ ਰੋਕ ਨਹੀਂ ਹੈ ਪਰ ਇਹ ਸਿੱਖਿਆ ਮੰਤਰੀ ਤੇ ਉਸ ਦਾ ਨਿਕੰਮਾ deprtment ਇਹ ਬਹਾਨਾ ਲਾ ਰਹੇ ਹਨ ਕਿ ਕੋਰਟ ਕੇਸ ਹੈ। ਬਹੁਤ ਸਮਾਂ ਉਡੀਕ ਕਰਨ ਤੋ ਬਾਅਦ ਇਹ ਆਪਣੀ ਭਰਤੀ ਨੂੰ ਅੱਗੇ ਤੋਰਨ ਲਈ ਤਿਆਰ ਨਹੀਂ ਹਨ। ਜਿਸ ਤੋ ਬਾਅਦ ਫੈਸਲਾ ਲਿਆ ਗਿਆ ਹੈ ਕਿ 2364 ਅਤੇ 5994 ਸਾਥੀਆ ਵਲੋ ਇਕਠਾ ਧਰਨਾ ਲਾਇਆ ਜਾ ਰਿਹਾ। ਸਾਰੇ ਸਾਥੀਆ ਨੂੰ ਅਪੀਲ ਹੈ ਇਸ ਧਰਨੇ ਵਿੱਚ ਵੱਧ ਤੋਂ ਵੱਧ ਸਾਥੀ ਪਹੁੰਚੋ ਤੇ ਇਕ ਵੱਡਾ ਇਕੱਠ ਕਰਕੇ ਇਸ ਸਰਕਾਰ ਤੇ deprtment ਤੋ ਆਪਣੀਆ ਭਰਤੀਆਂ ਪੂਰੀਆ ਕਰਵਾ ਸਕੀਏ।
ਮਿਤੀ - 25 ਨਵੰਬਰ
ਦਿਨ - ਸੋਮਵਾਰ
ਸਥਾਨ - DPI ਦਫਤਰ ਮੋਹਾਲੀ
*ਨੋਟ - ਸਾਥੀਓ 3 ਤੋ 4 ਦਿਨਾ ਦੇ ਕਪੜੇ ਨਾਲ ਲੈਕੇ ਆਯੋ*
*ਵੱਲੋ - ਈਟੀਟੀ 5994 ਯੂਨੀਅਨ ਪੰਜਾਬ ਅਤੇ ਈਟੀਟੀ 2364 ਯੂਨੀਅਨ ਪੰਜਾਬ*
*ਸਾਡਾ ਏਕਾ ਜਿੰਦਾਬਾਦ* ✊
ਬਲਿਹਾਰ ਸਿੰਘ
9888132287
ਹਰਜੀਤ ਬੁਢਲਾਡਾ
9592954350
ਬੰਟੀ ਕੰਬੋਜ
7009579992
ਗੁਰਸੰਗਤ ਬੁਢਲਾਡਾ
9043171800
ਬੰਗਾ ਖੁਡਾਲ
9878240694
ਮਨਪ੍ਰੀਤ ਮਾਨਸਾ
9855933729
ਪ੍ਰਗਟ ਬੋਹਾ
9464589335
ਹਰੀਸ਼ ਕੰਬੋਜ
9569146708
¡Ya disponible! Investigación de Telegram 2025 — los principales insights del año 
