uk
Feedback
Math with Tricks

Math with Tricks

Відкрити в Telegram

All govt job information,and math for all govt job,punjab police PSTET ,Ett 5994,6635,2364, latest update

Показати більше
1 915
Підписники
-324 години
-87 днів
-2330 день
Архів дописів
Ett 2364,5994 EWS case next date 17/01/2025

ਪੀਐਸ ਟੈਟ ਦਾ ਪੇਪਰ ਇੱਕ ਦਸੰਬਰ ਨੂੰ ਹੋਵੇਗਾ ਇਸ ਵਾਰ ਰੋਲ ਨੰਬਰ ਦੇ ਦੋ ਪ੍ਰਿੰਟ ਨਿਕਲਣਗੇ ਇਕ ਵਿਦਿਆਰਥੀ ਦੀ ਕਾਪੀ ਹੋਵੇਗੀ ਅਤੇ ਦੂਸਰਾ ਆਫਿਸ ਕਾਪੀ ਹੋਵੇਗੀ ਆਫਿਸ ਵਾਲੀ ਕਾਪੀ ਤੇ ਵਿਦਿਆਰਥੀ ਆਪਣੀ ਫੋਟੋ ਲਗਾ ਕੇ ਗਜਟਡ ਅਫਸਰ ਕੋਲੋਂ ਸਾਈਨ ਕਰਵਾ ਕੇ ਸੈਂਟਰ ਵਿਖੇ ਜਮਾ ਕਰਵਾਵੇਗਾ। ਈਟੀਟੀ ਵਾਲੇ ਵਿਦਿਆਰਥੀਆਂ ਦਾ 9 :15 ਮਿੰਟ ਤੇ ਪਹੁੰਚਣਾ ਜਰੂਰੀ ਹੈ ਅਤੇ ਬੀਐਡ ਵਾਲੇ ਵਿਦਿਆਰਥੀਆਂ ਦਾ 01:45 ਤੇ ਪਹੁੰਚਣਾ ਜਰੂਰੀ ਹੈ। ਵਿਦਿਆਰਥੀ ਰੋਲ ਨੰਬਰ ਦੇ ਨਾਲ ਆਪਣਾ ਇੱਕ ਆਈਡੀ ਪ੍ਰੂਫ ਨਾਲ ਜਰੂਰ ਲੈ ਕੇ ਜਾਣ। ਪੇਪਰ ਕਰਨ ਲਈ ਪੈਨ ਸੈਂਟਰ ਵੱਲੋਂ ਹੀ ਦਿੱਤੇ ਜਾਣਗੇ।

Ett 2364 Today Case Detail Court Room No - 31 Case Seriel No - 200

Ett 5994 Today Case Detail Court Room No - 31 Case Seriel No - 219

ETT 5994 EWS ਵੱਲੋਂ New Contempt ਲੱਗ ਚੁੱਕੀ ਹੈ 🧾
ETT 5994 EWS ਵੱਲੋਂ New Contempt ਲੱਗ ਚੁੱਕੀ ਹੈ 🧾

PSTET 2024 ADMIT CARD OUT 🧾 https://pstet.pseb.ac.in/Login.aspx

ਕੁਝ ਉਮੀਦਵਾਰਾਂ ਦੇ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਫਿਜੀਕਲ ਟ੍ਰਾਇਲ ਲਈ ਐਡਮਿਟ ਕਾਰਡ ਲਾਗ-ਇਨ ਆਈ.ਡੀ ਵਿੱਚੋਂ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਹਨ। ਆਪਣਾ-ਆਪਣਾ ਲਾਗ-ਇਨ ਕਰਕੇ ਚੈੱਕ ਕਰ ਲਵੋ। ਜੇਕਰ ਕਿਸੇ ਦਾ ਐਡਮਿਟ ਕਾਰਡ ਸ਼ੋ ਨਹੀਂ ਹੋ ਰਿਹਾ ਤਾਂ ਇੰਤਜਾਰ ਕਰ ਲਵੋ। Admit card download link - 👇📎 https://cdn.digialm.com/EForms/configuredHtml/31526/88170/login.html

photo content

Punjab Police Constable 2024🚨 FINAL ANSWER KEY AND SCORE CARD OUT ✔️ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਓ 👇 https://cdn.digialm.com/EForms/configuredHtml/31526/88170/login.html

ETT 5994 Case ( COCP ) 18 Nov 2024 🙏🙏
ETT 5994 Case ( COCP ) 18 Nov 2024 🙏🙏

*ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।* *ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ।।* *ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ।।*
*ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।* *ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ।।* *ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ।।* *ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ।।*

ETT 2364 Case ( COCP ) Order 🧾
ETT 2364 Case ( COCP ) Order 🧾

Double form valya da general category vich Station choice open ho gya hai...Congrats

photo content
+1

photo content

5_6172457346879460178.opus0.54 KB

Ett 2364 today case next date 19/11/2024। Saty confirm after order this hearing 🙏🙏
Ett 2364 today case next date 19/11/2024। Saty confirm after order this hearing 🙏🙏