Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 917
Підписники
Немає даних24 години
-27 днів
-1930 день
Архів дописів
1 917
ਸਤਿਕਾਰ ਯੋਗ ਸਮੂਹ ਈ.ਟੀ.ਟੀ 5994 ਕੇਡਰ ਪੰਜਾਬ ।
ਸਾਰੇ ਹੀ ਕੇਡਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਜੋ ਆਪਣੇ ਕੁੱਝ ਸਾਥੀਆਂ ਵੱਲੋ ਅੱਜ ਮੀਟਿੰਗ ਦਾ SMS ਪਾਇਆ ਗਿਆ ਸੀ ਉਸ ਮੀਟਿੰਗ ਨੂੰ ਲੈ ਕੇ ਰਾਤ ਤੋਂ ਹੀ ਸਰਾਰਤੀ ਅਨਸਰਾਂ ਵੱਲੋ ਮੈਸਿਜ ਪਾਇਆ ਜਾ ਰਿਹਾ ਹੈ ।
ਪਰ ਮੈਂ ਜਸਪ੍ਰੀਤ ਸਿੰਘ ਮਾਨਸਾ ਅਤੇ ਬੱਗਾ ਖੁਡਾਲ ਸਾਰੇ ਕੇਡਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੀ ਮੀਟਿੰਗ ਵਿੱਚ ਹੀ ਪਹੁੰਚ ਰਹੇ ਹਾਂ , ਸੋ ਜਿਆਦਾ ਤੋਂ ਜਿਆਦਾ ਕੇਡਰ ਉਸ ਮੀਟਿੰਗ ਵਿੱਚ ਪਹੁੰਚੋਂ ਤਾਂ ਜੋ ਮੀਟਿੰਗ ਵਿੱਚ ਹੋਣ ਵਾਲੀ ਹਰ ਗੱਲ ਬਾਤ ਬਾਰੇ ਤੁਹਾਨੂੰ ਪਤਾ ਲੱਗੇ ਤੇ ਉਸ ਗੱਲਬਾਤ ਤੇ ਤੁਸੀ ਆਪਣੇ ਵਿਚਾਰ ਰੱਖ ਸਕੋਂ ।
ਵੱਲੋ :- JASS SANDAV MANSA
8264257939
BAGGA KHUDAL
9877399479
1 917
*ਜੈ ਜਨਤਾ* *ਜੈ ਸੰਘਰਸ਼*
*ਸਾਰੇ ਸਤਿਕਾਰਯੋਗ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੀ 5994 ਭਰਤੀ ਦਾ ਪੇਪਰ ਜੋ 5 ਮਾਰਚ ਨੂੰ ਹੋਇਆ ਸੀ ,ਜਿਸ ਨੂੰ ਲਗਪਗ 70+ ਦਿਨ ਦਾ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤਕ ਇਸ ਦਾ ਰਿਜ਼ਲਟ ਨਹੀਂ ਦਿੱਤਾ ਗਿਆ ,ਇਸ ਵਿੱਚ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਕੁਝ ਖ਼ਾਸ ਦਿਲਚਸਪੀ ਨਹੀਂ ਵਿਖਾ ਰਹੀ, ਇਸ ਲਈ 5994 ਦੇ ਸਾਰੇ ਨਵੇ ਤੇ ਪੁਰਾਣੇ ਸਾਥੀਆ ਨੂੰ ਇੱਕ ਮੰਚ ਤੇ ਇਕੱਠਾ ਕਰਨ ਲਈ ਸਾਰੇ ਪੰਜਾਬ ਕੇਡਰ ਦੀ ਇਕ ਸਾਝੀ ਮੀਟਿੰਗ ਬਠਿੰਡਾ ਚ 20 ਮਈ 2023 ਦਿਨ ਸ਼ਨੀਵਾਰ ਨੂੰ ਚਿਲਡਰਨ ਪਾਰਕ ਚ ਕੀਤੀ ਜਾ ਰਹੀ ਹੈ, ਜਿਸ ਚ ਸਾਰੇ ਸਾਥੀਆ ਨੂੰ ਇਕੱਠਾ ਕਰਕੇ ਈਟੀਟੀ 5994 ਦੀ ਭਰਤੀ ਨੂੰ ਪੂਰਾ ਕਰਵਾਉਣ ਲਈ ਰਣਨੀਤੀ ਬਣਾਈ ਜਾਵੇਗੀ,*
👉🏻 *ਮਿਤੀ---20 ਮਈ 2023*
👉🏻 *ਸਥਾਨ --- ਚਿਲਡਰਨ ਪਾਰਕ ਬਠਿੰਡਾ*
👉🏻 *ਸਮਾ---- 11AM ਵਜੇ*
*ਸੰਪਰਕ*
*ਅਮਨ ਰਾਣਾ= 8360919190*
*ਪਰਮ ਪਾਲ =9501516016*
*ਹਰੀਸ਼ ਕੁਮਾਰ=9569146708*
*ਪ੍ਰਥਵੀ ਅਬੋਹਰ=7009305729*
*ਬਲਿਹਾਰ ਸਿਘ=9888132287*
*ਸੁਰਿਦਰ ਪਾਲ =9464379864*
*ਨੋਟ---ਸਾਰੇ ਸਾਥੀ ਜਰੂਰ ਪਹੁੰਚੋ ਤੇ ਆਪਣੇ ਵਿਚਾਰ ਜਰੂਰ ਦਿਉ ਜੀ*
*ਧੰਨਵਾਦ*
Вже доступно! Дослідження Telegram за 2025 — головні інсайти року 
