en
Feedback
Math with Tricks

Math with Tricks

Open in Telegram

All govt job information,and math for all govt job,punjab police PSTET ,Ett 5994,6635,2364, latest update

Show more
1 917
Subscribers
No data24 hours
-27 days
-1930 days
Posts Archive
IP_20052023_GDS_Eng.pdf

ਸਤਿਕਾਰ ਯੋਗ ਸਮੂਹ ਈ.ਟੀ.ਟੀ 5994 ਕੇਡਰ ਪੰਜਾਬ । ਸਾਰੇ ਹੀ ਕੇਡਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਜੋ ਆਪਣੇ ਕੁੱਝ ਸਾਥੀਆਂ ਵੱਲੋ ਅੱਜ ਮੀਟਿੰਗ ਦਾ SMS ਪਾਇਆ ਗਿਆ ਸੀ ਉਸ ਮੀਟਿੰਗ ਨੂੰ ਲੈ ਕੇ ਰਾਤ ਤੋਂ ਹੀ ਸਰਾਰਤੀ ਅਨਸਰਾਂ ਵੱਲੋ ਮੈਸਿਜ  ਪਾਇਆ ਜਾ ਰਿਹਾ ਹੈ ।   ਪਰ ਮੈਂ ਜਸਪ੍ਰੀਤ ਸਿੰਘ ਮਾਨਸਾ ਅਤੇ ਬੱਗਾ ਖੁਡਾਲ ਸਾਰੇ ਕੇਡਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੀ ਮੀਟਿੰਗ ਵਿੱਚ ਹੀ ਪਹੁੰਚ ਰਹੇ ਹਾਂ , ਸੋ ਜਿਆਦਾ ਤੋਂ ਜਿਆਦਾ ਕੇਡਰ ਉਸ ਮੀਟਿੰਗ ਵਿੱਚ ਪਹੁੰਚੋਂ ਤਾਂ ਜੋ ਮੀਟਿੰਗ ਵਿੱਚ ਹੋਣ ਵਾਲੀ ਹਰ ਗੱਲ ਬਾਤ ਬਾਰੇ ਤੁਹਾਨੂੰ ਪਤਾ ਲੱਗੇ ਤੇ ਉਸ ਗੱਲਬਾਤ ਤੇ ਤੁਸੀ ਆਪਣੇ ਵਿਚਾਰ ਰੱਖ ਸਕੋਂ । ਵੱਲੋ :- JASS SANDAV MANSA             8264257939            BAGGA KHUDAL             9877399479

Photo from Lovely
Photo from Lovely

*ਜੈ ਜਨਤਾ*                                *ਜੈ ਸੰਘਰਸ਼* *ਸਾਰੇ ਸਤਿਕਾਰਯੋਗ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੀ 5994 ਭਰਤੀ ਦਾ ਪੇਪਰ ਜੋ 5 ਮਾਰਚ ਨੂੰ ਹੋਇਆ ਸੀ ,ਜਿਸ ਨੂੰ  ਲਗਪਗ  70+ ਦਿਨ ਦਾ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤਕ ਇਸ ਦਾ ਰਿਜ਼ਲਟ ਨਹੀਂ ਦਿੱਤਾ ਗਿਆ ,ਇਸ ਵਿੱਚ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ  ਕੁਝ ਖ਼ਾਸ ਦਿਲਚਸਪੀ ਨਹੀਂ ਵਿਖਾ ਰਹੀ, ਇਸ ਲਈ 5994 ਦੇ ਸਾਰੇ ਨਵੇ ਤੇ ਪੁਰਾਣੇ ਸਾਥੀਆ ਨੂੰ ਇੱਕ ਮੰਚ ਤੇ ਇਕੱਠਾ ਕਰਨ  ਲਈ ਸਾਰੇ ਪੰਜਾਬ ਕੇਡਰ ਦੀ ਇਕ ਸਾਝੀ ਮੀਟਿੰਗ ਬਠਿੰਡਾ  ਚ 20 ਮਈ 2023 ਦਿਨ ਸ਼ਨੀਵਾਰ ਨੂੰ  ਚਿਲਡਰਨ ਪਾਰਕ ਚ ਕੀਤੀ ਜਾ ਰਹੀ ਹੈ, ਜਿਸ ਚ ਸਾਰੇ ਸਾਥੀਆ ਨੂੰ ਇਕੱਠਾ ਕਰਕੇ ਈਟੀਟੀ 5994 ਦੀ ਭਰਤੀ ਨੂੰ ਪੂਰਾ ਕਰਵਾਉਣ ਲਈ ਰਣਨੀਤੀ ਬਣਾਈ ਜਾਵੇਗੀ,* 👉🏻 *ਮਿਤੀ---20 ਮਈ 2023* 👉🏻 *ਸਥਾਨ --- ਚਿਲਡਰਨ ਪਾਰਕ ਬਠਿੰਡਾ* 👉🏻 *ਸਮਾ---- 11AM ਵਜੇ* *ਸੰਪਰਕ* *ਅਮਨ ਰਾਣਾ= 8360919190* *ਪਰਮ ਪਾਲ =9501516016* *ਹਰੀਸ਼ ਕੁਮਾਰ=9569146708* *ਪ੍ਰਥਵੀ ਅਬੋਹਰ=7009305729* *ਬਲਿਹਾਰ ਸਿਘ=9888132287* *ਸੁਰਿਦਰ ਪਾਲ =9464379864* *ਨੋਟ---ਸਾਰੇ ਸਾਥੀ ਜਰੂਰ ਪਹੁੰਚੋ ਤੇ ਆਪਣੇ ਵਿਚਾਰ ਜਰੂਰ ਦਿਉ ਜੀ*       *ਧੰਨਵਾਦ*

ETT6635SelectionListagainst765Dereserved16_05_2023.pdf

ETT6635TotalMeritList16_05_2023.pdf

Adobe Scan 15 May 2023.pdf

Result15052023.pdf