Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 917
المشتركون
-124 ساعات
-47 أيام
-1830 أيام
أرشيف المشاركات
1 917
*ਕੱਲ ਨੂੰ ਆਪਣੇ CM ਦੀ ਸੁਣਵਾਈ ਹੈ ਤੇ ਬੱਲੀ ਵੀਰ ਡਿਪਾਰਟਮੇਂਟ ਵਿੱਚ ਹਨ ਆਪਣੀ ਕਲ ਦੀ CM ਦੀ ਸੁਣਵਾਈ ਸੰਬੰਧੀ।
ਜਿਵੇਂ ਕਿ ਆਪਾਂ ਸਬ ਨੂੰ ਪਤਾ ਹੈ ਕਿ ਇਹ CM ਦੀ ਸੁਣਵਾਈ ਕਲ ਇਸਲਈ ਹੋਣ ਜਾ ਰਹੀ ਹੈ ਕਿਉਕਿ ਆਪਣੇ ਦੋ ਸਾਥੀਆਂ ਨੇ ਆਪਣੇ ਵਕੀਲ ਨੂੰ 2 Blank Check ਦਿੱਤੇ ਹਨ। ਜੇਕਰ ਓਹਨਾਂ ਨੇ ਇਹ check ਹਿੰਮਤ ਕਰਕੇ ਨਾ ਦਿੱਤੇ ਹੁੰਦੇ ਤਾਂ ਹੁਣ ਤਕ CM ਵੀ ਫਾਈਲ ਨੀ ਹੁਣੀ ਸੀ।
ਇਸਲਈ ਜੋਂ ਸਾਥੀਆਂ ਨੇ ਹੁਣ ਤੱਕ ਫੰਡ ਨਹੀਂ ਦਿੱਤਾ ਓਹ ਜਲਦ ਤੋ ਜਲਦ ਫੰਡ ਦੇਣ ਤਾਂ ਜੋਂ ਆਪਾ ਵਕੀਲ ਨੂੰ ਪੁਰੀ ਫੀਸ ਦੇਕੇ ਆਪਣੇ ਸਾਥੀਆ ਦੇ ਚੈੱਕ ਵਾਪਿਸ ਲੇ ਸਕੀਏ।*
1 917
[24/05, 14:30] +91 98778 23005: ਵਿਸ਼ਾ - 25 ਮਈ 2023 ਨੂੰ ਹਾਈ ਕੋਰਟ ਵਿੱਚ ਈਟੀਟੀ 5994 ਭਰਤੀ ਤੇ ਲਈ ਸਟੇ ਤੁੜਵਾਉਣ ਸੰਬੰਧੀ।
ਮਾਨਯੋਗ ਸਿੱਖਿਆ ਮੰਤਰੀ ਜੀ ਤੁਸੀ 11 ਅਪ੍ਰੈਲ 2023 ਨੂੰ ਮੀਟਿੰਗ ਵਿੱਚ ਇਹ ਕਿਹਾ ਸੀ ਕਿ ਤੁਸੀ ਡਿਪਾਰਟਮੇਂਟ ਵਲੋਂ CM ਲਗਵਾ ਕੇ ਈਟੀਟੀ 5994 ਭਰਤੀ ਤੇ ਲੱਗੀ ਸਟੇ ਜਲਦ ਤੋਂ ਜਲਦ ਤੁੜਵਾ ਕੇ ਭਰਤੀ ਦਾ ਪ੍ਰੋਸੈਸ ਸ਼ੁਰੂ ਕਰਵਾਉਣਗੇ।
ਪਰ ਡਿਪਾਰਟਮੇਂਟ ਨੇ ਕੋਈ ਵੀ CM ਨਹੀਂ ਲਗਾਈ। ਹੁਣ ਅਸੀ ਆਪ 5994 ਦੇ ਉਮੀਦਵਾਰਾਂ ਨੇ ਸਾਡੀ ਈਟੀਟੀ 5994 ਯੂਨੀਅਨ ਦੀ ਅਗੁਵਾਈ ਵਿੱਚ CM ਲਗਾਈ ਹੈ ਜਿਸਦੀ ਸੁਣਾਵਈ ਕਲ ਹੈ। ਨਾਲੇ ਤੁਸੀ ਬਿਆਨ ਦਿੱਤੇ ਸੀ ਕਿ 31 ਜੁਲਾਈ ਤਕ 5994 ਵਾਲੇ ਸਕੂਲਾਂ ਚ ਹੋਣਗੇ।
ਮੰਤਰੀ ਜੀ ਹੁਣ ਸਮਾਂ ਆ ਗਿਆ ਹੈ, ਆਪਣੇ ਬਿਆਨਾਂ ਤੇ ਖਰਾ ਉਤਰਨ ਦਾ।
ਕੱਲ ਤੂਸੀ ਡਿਪਾਰਟਮੇਂਟ ਤੋ ਹਰ ਹਾਲ ਵਿੱਚ 5994 ਭਰਤੀ ਤੇ ਲਗਿਆ ਸਟੇ ਤੁੜਵਾਓ। ਸਾਨੂੰ ਉੱਮੀਦ ਹੈ ਕਿ ਸਟੇ ਤੁੜਵਾਉਣ ਲਈ ਸਾਨੂੰ ਸੜਕਾਂ ਤੇ ਟੈਂਕੀਆਂ ਤੇ ਆਣਾ ਨਹੀਂ ਪਵੇਗਾ।
[24/05, 14:30] +91 98778 23005: harjotsinghbainsofficial@gmail.com
1 917
ਸਤਿਕਾਰ ਯੋਗ ਸਮੂਹ ਈ.ਟੀ.ਟੀ 5994 ਕੇਡਰ ਪੰਜਾਬ ।
ਸਾਰੇ ਹੀ ਕੇਡਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਜੋ ਆਪਣੇ ਕੁੱਝ ਸਾਥੀਆਂ ਵੱਲੋ ਅੱਜ ਮੀਟਿੰਗ ਦਾ SMS ਪਾਇਆ ਗਿਆ ਸੀ ਉਸ ਮੀਟਿੰਗ ਨੂੰ ਲੈ ਕੇ ਰਾਤ ਤੋਂ ਹੀ ਸਰਾਰਤੀ ਅਨਸਰਾਂ ਵੱਲੋ ਮੈਸਿਜ ਪਾਇਆ ਜਾ ਰਿਹਾ ਹੈ ।
ਪਰ ਮੈਂ ਜਸਪ੍ਰੀਤ ਸਿੰਘ ਮਾਨਸਾ ਅਤੇ ਬੱਗਾ ਖੁਡਾਲ ਸਾਰੇ ਕੇਡਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਦੀ ਮੀਟਿੰਗ ਵਿੱਚ ਹੀ ਪਹੁੰਚ ਰਹੇ ਹਾਂ , ਸੋ ਜਿਆਦਾ ਤੋਂ ਜਿਆਦਾ ਕੇਡਰ ਉਸ ਮੀਟਿੰਗ ਵਿੱਚ ਪਹੁੰਚੋਂ ਤਾਂ ਜੋ ਮੀਟਿੰਗ ਵਿੱਚ ਹੋਣ ਵਾਲੀ ਹਰ ਗੱਲ ਬਾਤ ਬਾਰੇ ਤੁਹਾਨੂੰ ਪਤਾ ਲੱਗੇ ਤੇ ਉਸ ਗੱਲਬਾਤ ਤੇ ਤੁਸੀ ਆਪਣੇ ਵਿਚਾਰ ਰੱਖ ਸਕੋਂ ।
ਵੱਲੋ :- JASS SANDAV MANSA
8264257939
BAGGA KHUDAL
9877399479
1 917
*ਜੈ ਜਨਤਾ* *ਜੈ ਸੰਘਰਸ਼*
*ਸਾਰੇ ਸਤਿਕਾਰਯੋਗ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੀ 5994 ਭਰਤੀ ਦਾ ਪੇਪਰ ਜੋ 5 ਮਾਰਚ ਨੂੰ ਹੋਇਆ ਸੀ ,ਜਿਸ ਨੂੰ ਲਗਪਗ 70+ ਦਿਨ ਦਾ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤਕ ਇਸ ਦਾ ਰਿਜ਼ਲਟ ਨਹੀਂ ਦਿੱਤਾ ਗਿਆ ,ਇਸ ਵਿੱਚ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਕੁਝ ਖ਼ਾਸ ਦਿਲਚਸਪੀ ਨਹੀਂ ਵਿਖਾ ਰਹੀ, ਇਸ ਲਈ 5994 ਦੇ ਸਾਰੇ ਨਵੇ ਤੇ ਪੁਰਾਣੇ ਸਾਥੀਆ ਨੂੰ ਇੱਕ ਮੰਚ ਤੇ ਇਕੱਠਾ ਕਰਨ ਲਈ ਸਾਰੇ ਪੰਜਾਬ ਕੇਡਰ ਦੀ ਇਕ ਸਾਝੀ ਮੀਟਿੰਗ ਬਠਿੰਡਾ ਚ 20 ਮਈ 2023 ਦਿਨ ਸ਼ਨੀਵਾਰ ਨੂੰ ਚਿਲਡਰਨ ਪਾਰਕ ਚ ਕੀਤੀ ਜਾ ਰਹੀ ਹੈ, ਜਿਸ ਚ ਸਾਰੇ ਸਾਥੀਆ ਨੂੰ ਇਕੱਠਾ ਕਰਕੇ ਈਟੀਟੀ 5994 ਦੀ ਭਰਤੀ ਨੂੰ ਪੂਰਾ ਕਰਵਾਉਣ ਲਈ ਰਣਨੀਤੀ ਬਣਾਈ ਜਾਵੇਗੀ,*
👉🏻 *ਮਿਤੀ---20 ਮਈ 2023*
👉🏻 *ਸਥਾਨ --- ਚਿਲਡਰਨ ਪਾਰਕ ਬਠਿੰਡਾ*
👉🏻 *ਸਮਾ---- 11AM ਵਜੇ*
*ਸੰਪਰਕ*
*ਅਮਨ ਰਾਣਾ= 8360919190*
*ਪਰਮ ਪਾਲ =9501516016*
*ਹਰੀਸ਼ ਕੁਮਾਰ=9569146708*
*ਪ੍ਰਥਵੀ ਅਬੋਹਰ=7009305729*
*ਬਲਿਹਾਰ ਸਿਘ=9888132287*
*ਸੁਰਿਦਰ ਪਾਲ =9464379864*
*ਨੋਟ---ਸਾਰੇ ਸਾਥੀ ਜਰੂਰ ਪਹੁੰਚੋ ਤੇ ਆਪਣੇ ਵਿਚਾਰ ਜਰੂਰ ਦਿਉ ਜੀ*
*ਧੰਨਵਾਦ*
متاح الآن! بحث تيليغرام 2025 — أهم رؤى العام 
