en
Feedback

Don't get caught by a cheater! Telemetrio finds and tags such channels 👉 If you want to see the tag, subscribe

Punjabi shayri(shiv kumar batalvi)

Punjabi shayri(shiv kumar batalvi)

Open in Telegram

Surjit patar Arjan dhillon Books Nusrat fateh ali khan Satinder sartaaj Jaun elia Mirza Ghalib Punjabi books

Show more
2 975
Subscribers
-224 hours
-167 days
-5730 days
Posts Archive
ਮਿਲ ਕਦੇ ਮੈਨੂੰ ਪਹਿਲਾ ਜਿਹਾ ਹੋਕੇ ਸਬ ਕੁਝ ਭੁੱਲ ਜਾਂਉ ਮੈ ਵਾਅਦਾ ਤੇਰੇ ਨਾਲ

Repost from Parle.G.Sharma.2.0
Satluj Hindi (2026) 720p.mkv1405.21 MB

Repost from Mr batth singh

Repost from Satluj95
Satluj (2026) Hindi 1080p HDRip x264 AAC 5.1 ESubs.mkv

ਮਨ ਨੂੰ ਮਨਾਂ ਲੈਣਾ ਚਾਹੀਦਾ ਹੈ, ਕਿਉਂਕਿ ਹਰ ਜਿੱਦ ਖੁਸ਼ੀ ਨਹੀਂ ਦਿੰਦੀ..

ਤੁਰ ਗੇ ਯਾਰ ਮੁੱਹਬਤਾਂ ਵਾਲੇ ਨਾਲ ਈ ਲੈਗੇ ਹਾਸੇ ਦਿਲ ਨੀ ਲਗਦਾ ਭੁੱਲਰਾ ਜਾਈਏ ਕੇਹੜੇ ਪਾਸੇ

ਜਦੋਂ ਸਫ਼ਰ ਲੰਬਾ ਤੈਅ ਕਰਨਾ ਹੋਵੇ, ਹਮਸਫ਼ਰ ਸੋਹਣਾ ਨਹੀਂ, ਸਮਝਦਾਰ ਲੱਭਣਾ ਚਾਹਿਦਾ ਏ।

ਜਬਾਨੋ ਕਹੀਆਂ ਗੱਲਾ ਅਕਸਰ ਭੁੱਲ ਹੋ ਜਾਂਦੀਆਂ ਨੇ ਪਰ ਦਿਲ ਤੇ ਲੱਗੀਆਂ ਨਈ

ਜਿਸ ਲਈ ਸਾਰਾ ਸੰਸਾਰ ਭਟਕ ਰਿਹਾ ਉਹ ਮਨ ਦੀ ਸ਼ਾਂਤੀ ਹੈ ।

NLE PTA AE ODA SADE BINA SAR'H JANA.. TA'n V SANU CHNGA LGE MARJANA..
NLE PTA AE ODA SADE BINA SAR'H JANA.. TA'n V SANU CHNGA LGE MARJANA..