Punjabi shayri(shiv kumar batalvi)
Открыть в Telegram
Surjit patar Arjan dhillon Books Nusrat fateh ali khan Satinder sartaaj Jaun elia Mirza Ghalib Punjabi books
Больше2 975
Подписчики
-924 часа
-187 дней
-5930 дней
Архив постов
ਮਿਲ ਕਦੇ ਮੈਨੂੰ ਪਹਿਲਾ ਜਿਹਾ ਹੋਕੇ
ਸਬ ਕੁਝ ਭੁੱਲ ਜਾਂਉ ਮੈ ਵਾਅਦਾ ਤੇਰੇ ਨਾਲ
ਮਨ ਨੂੰ ਮਨਾਂ ਲੈਣਾ ਚਾਹੀਦਾ ਹੈ,
ਕਿਉਂਕਿ ਹਰ ਜਿੱਦ ਖੁਸ਼ੀ ਨਹੀਂ ਦਿੰਦੀ..
ਤੁਰ ਗੇ ਯਾਰ ਮੁੱਹਬਤਾਂ ਵਾਲੇ
ਨਾਲ ਈ ਲੈਗੇ ਹਾਸੇ
ਦਿਲ ਨੀ ਲਗਦਾ ਭੁੱਲਰਾ
ਜਾਈਏ ਕੇਹੜੇ ਪਾਸੇ
ਜਦੋਂ ਸਫ਼ਰ ਲੰਬਾ ਤੈਅ ਕਰਨਾ ਹੋਵੇ, ਹਮਸਫ਼ਰ ਸੋਹਣਾ ਨਹੀਂ,
ਸਮਝਦਾਰ ਲੱਭਣਾ ਚਾਹਿਦਾ ਏ।
NLE PTA AE ODA SADE BINA SAR'H JANA..
TA'n V SANU CHNGA LGE MARJANA..
