Punjabi shayri(shiv kumar batalvi)
رفتن به کانال در Telegram
Surjit patar Arjan dhillon Books Nusrat fateh ali khan Satinder sartaaj Jaun elia Mirza Ghalib Punjabi books
نمایش بیشتر3 004
مشترکین
+324 ساعت
اطلاعاتی وجود ندارد7 روز
-1030 روز
آرشیو پست ها
ਮਨ ਨੂੰ ਮਨਾਂ ਲੈਣਾ ਚਾਹੀਦਾ ਹੈ,
ਕਿਉਂਕਿ ਹਰ ਜਿੱਦ ਖੁਸ਼ੀ ਨਹੀਂ ਦਿੰਦੀ..
ਤੁਰ ਗੇ ਯਾਰ ਮੁੱਹਬਤਾਂ ਵਾਲੇ
ਨਾਲ ਈ ਲੈਗੇ ਹਾਸੇ
ਦਿਲ ਨੀ ਲਗਦਾ ਭੁੱਲਰਾ
ਜਾਈਏ ਕੇਹੜੇ ਪਾਸੇ
ਜਦੋਂ ਸਫ਼ਰ ਲੰਬਾ ਤੈਅ ਕਰਨਾ ਹੋਵੇ, ਹਮਸਫ਼ਰ ਸੋਹਣਾ ਨਹੀਂ,
ਸਮਝਦਾਰ ਲੱਭਣਾ ਚਾਹਿਦਾ ਏ।
NLE PTA AE ODA SADE BINA SAR'H JANA..
TA'n V SANU CHNGA LGE MARJANA..
