en
Feedback

Don't get caught by a cheater! Telemetrio finds and tags such channels 👉 If you want to see the tag, subscribe

PUNJAB EDUCATES

PUNJAB EDUCATES

Open in Telegram

For Ads, promotion and queries, contact us : @likusto_bot PSEB STUDY MATERIAL ⬇️⬇️

Show more
3 366
Subscribers
No data24 hours
-177 days
-5530 days
Posts Archive
19 Jul 2021, 07:55
19 Jul 2021, ~08:02

19 Jul 2021, 07:55
19 Jul 2021, ~08:02

19 Jul 2021, 07:55
19 Jul 2021, ~08:02

19 Jul 2021, 07:54
19 Jul 2021, ~08:02

19 Jul 2021, 06:48

Math Mela at School Levels (Imp.Letter From Department)
19 Jul 2021, 06:48

19 Jul 2021, 00:26

CBSE 10th & 12th Result Updates : DigiLocker ਜ਼ਰੀਏ ਵਿਦਿਆਰਥੀ ਦੇਖ ਸਕਣਗੇ ਨਤੀਜਾ, ਇੰਝ ਕਰੋ ਖੁਦ ਨੂੰ ਰਜਿਸਟਰਡ ਨਵੀਂ ਦਿੱਲੀ : ਸੀਬੀਐੱਸਈ ਬੋਰਡ (Central Board of Secondary Education) ਜਲਦ ਹੀ 10ਵੀਂ ਤੇ 12ਵੀਂ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੋਰਡ 31 ਜੁਲਾਈ 2021 ਤਕ 10ਵੀਂ ਤੇ 12ਵੀਂ ਦਾ ਨਤੀਜਾ ਐਲਾਨੇਗਾ। ਇਸ ਤੋਂ ਪਹਿਲਾਂ ਸੀਬੀਐੱਸਈ ਬੋਰਡ ਨੇ ਵਿਦਿਆਰਥੀਆਂ ਨੂੰ Digi Locker ਐਪ ਡਾਊਨਲੋਡ ਕਰਨ ਜਾਂ ਫਿਰ ਉਸ 'ਤੇ ਖ਼ੁਦ ਨੂੰ ਰਜਿਸਟਰਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਬੀਐੱਸਈ ਦੇ ਵਿਦਿਆਰਥੀਆਂ ਨੇ ਕਿਹਾ ਹੈ ਕਿ Digi Locker ਡਾਊਨਲੋਡ ਕਰਨ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕਸ਼ੀਟ Digi Locker ਐਪ ਜ਼ਰੀਏ ਡਾਊਨਲੋਡ ਕਰ ਸਕਣਗੇ। ਵਿਦਿਆਰਥੀ ਇਸ ਤੋਂ ਇਲਾਵਾ ਆਪਣਾ ਪਾਸ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ। ਇੰਝ ਕਰੋ ਰਜਿਸਟਰ - 10ਵੀਂ ਤੇ 12ਵੀਂ ਦੇ ਵਿਦਿਆਰਥੀ Digi Locker ਐਪ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ digilocker.gov.in'ਤੇ ਜਾਣ। ਇਸ ਤੋਂ ਬਾਅਦ ਉਥੇ ਖ਼ੁਦ ਨੂੰ ਰਜਿਸਟਰ ਕਰਨਾ ਹੋਵੇਗਾ। - ਸਭ ਤੋਂ ਪਹਿਲਾਂ digilocker.gov.in ਐਪ ਨੂੰ ਡਾਊਨਲੋਡ ਕਰੋ। ਹਾਲਾਂਕਿ 10ਵੀਂ ਤੇ 12ਵੀਂ ਦੇ ਵਿਦਿਆਰਥੀ ਇਸ ਗੱਲ ਦਾ ਵੀ ਧਿਆਨ ਰੱਖਣ ਕਿ Digi Locker ਦੀ ਆਫੀਸ਼ੀਅਲ ਪੋਰਟਲ digilocker.gov.in 'ਤੇ ਵੀ ਮਾਰਕਸ਼ੀਟ ਚੈੱਕ ਕਰ ਸਕਦੇ ਹਨ। ਲਾਗਇਨ ਕਰਨ ਤੋਂ ਬਾਅਦ ਸੀਬੀਐੱਸਈ ਬੋਰਡ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰੋ। ਮੋਬਾਈਲ ਨੰਬਰ ਉਹੀ ਹੋਣਾ ਚਾਹੀਦਾ ਹੈ, ਜੋ ਬੋਰਡ ਪ੍ਰੀਖਿਆ ਦੇ ਦਾਖ਼ਲਾ ਫਾਰਮ ਦੌਰਾਨ ਦਿੱਤਾ ਗਿਆ ਸੀ। - ਹੁਣ ਤੁਹਾਨੂੰ ਮੋਬਾਈਲ ਨੰਬਰ 'ਤੇ ਇਕ ਓਟੀਪੀ ਭੇਜਿਆ ਜਾਵੇਗਾ। ਵਿਦਿਆਰਥੀਆਂ ਨੂੰ ਸੁਰੱਖਿਆ ਪਿਨ ਦੇ ਰੂਪ 'ਚ ਆਪਣੇ ਸੀਬੀਐੱਸਈ ਰੋਲ ਨੰਬਰ ਦੇ ਆਖ਼ਰੀ ਛੇ ਅੰਕਾਂ ਦੀ ਵਰਤੋਂ ਕਰਨੀ ਹੋਵੇਗੀ। - ਇਕ ਵਾਰ ਲਾਗਇਨ ਕਰਨ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕਸ਼ੀਟ Digi Locker 'ਤੇ ਦੇਖ ਸਕਣਗੇ। @ PUNJAB BOARD EDUCATE https://t.me/psebnews
19 Jul 2021, 00:26

19 Jul 2021, 00:16

19 Jul 2021, 00:16

18 Jul 2021, 22:33

*11ਵੀੰ ਜਮਾਤ ਲਈ!!* *BIOLOGY:-* https://forms.gle/M4ZtpY9unqFjX1DBA *HISTORY:-* https://forms.gle/rv86XC2gsNFpN9xP6 *12ਵੀੰ ਜਮਾਤ ਲਈ!!* *BIOLOGY:-* https://forms.gle/xzF8gno5ELYShYn1A *HEALTH & PHYSICAL EDUCATION:-* https://forms.gle/CfVoTdwCBry4Mhqw6
18 Jul 2021, 22:33

18 Jul 2021, 10:03

Watch "ਜਮਾਤ ਦਸਵੀਂ|| ਸਵਾਗਤ ਜ਼ਿੰਦਗੀ||ਮਹੱਤਵਪੂਰਨ ਵਸਤੂਨਿਸ਼ਠ ਪ੍ਰਸ਼ਨ || 2021-22 🔥🔥🤔🖒" on YouTube https://youtu.be/WayI06cHle8
18 Jul 2021, 10:03

18 Jul 2021, 09:43
18 Jul 2021, ~09:43

18 Jul 2021, 09:43
18 Jul 2021, ~09:43