PUNJAB EDUCATES
Открыть в Telegram
For Ads, promotion and queries, contact us : @likusto_bot PSEB STUDY MATERIAL ⬇️⬇️
Больше3 653
Подписчики
-524 часа
-207 дней
-10130 день
Архив постов
3 651
*11ਵੀੰ ਜਮਾਤ ਲਈ!!*
*BIOLOGY:-*
https://forms.gle/M4ZtpY9unqFjX1DBA
*HISTORY:-*
https://forms.gle/rv86XC2gsNFpN9xP6
*12ਵੀੰ ਜਮਾਤ ਲਈ!!*
*BIOLOGY:-*
https://forms.gle/xzF8gno5ELYShYn1A
*HEALTH & PHYSICAL EDUCATION:-*
https://forms.gle/CfVoTdwCBry4Mhqw6
3 651
Watch "ਜਮਾਤ ਦਸਵੀਂ|| ਸਵਾਗਤ ਜ਼ਿੰਦਗੀ||ਮਹੱਤਵਪੂਰਨ ਵਸਤੂਨਿਸ਼ਠ ਪ੍ਰਸ਼ਨ || 2021-22 🔥🔥🤔🖒" on YouTube
https://youtu.be/WayI06cHle8
3 651
Watch "ਜਮਾਤ ਦਸਵੀਂ|| ਸਵਾਗਤ ਜਿੰਦਗੀ||ਮਹੱਤਵਪੂਰਨ ਵਸਤੂਨਿਸ਼ਠ ਪ੍ਰਸ਼ਨ || 2021-22" on YouTube
https://youtu.be/WayI06cHle8
3 651
😕 Sorry, I can't stay here.
Convert the group to a supergroup and then add me again.
3 651
ਪਿਆਰੇ ਵਿਦਿਆਰਥੀਓ !
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਿੱਖਿਆ ਵਿਭਾਗ ਸਾਲ 2021-2022 ਦੀਆਂ ਵਜ਼ੀਫਾ ਸਕੀਮਾਂ ਸਬੰਧੀ ਤੁਹਾਡੇ ਵੱਲੋਂ ਬਹੁਤ ਜਲਦੀ ਬੇਨਤੀ ਪੱਤਰ ਪ੍ਰਾਪਤ ਕਰੇਗਾ । ਜਿਸ ਵਾਸਤੇ ਤੁਹਾਡੇ ਸਾਰਿਆਂ ਕੋਲ ਹੇਠ ਲਿਖੇ ਜਰੂਰੀ ਦਸਤਾਵੇਜ਼ ਹੋਣੇ ਲਾਜ਼ਮੀ ਹਨ। ਇਸ ਕਰਕੇ ਤੁਸੀਂ ਸਾਰੇ ਹੀ ਆਪਣੀ ਸੁਵਿਧਾ ਅਨੁਸਾਰ ਸੁਵਿਧਾ ਸੈਂਟਰ ਵਿੱਚ ਜਾਕੇ ਆਪਣੇ ਦਸਤਾਵੇਜ਼ ਤਿਆਰ ਕਰਵਾ ਲੈਣਾ। ਵਧੇਰੇ ਜਾਣਕਾਰੀ ਲਈ ਆਪਣੇ ਜਮਾਤ ਇੰਚਾਰਜ ਨਾਲ ਸੰਪਰਕ ਕਰ ਸਕਦੇ ਹੋ ।
1- CASTE CERTIFICATE FOR SC AND OBC STUDENTSONLY (ਜੱਟ ਸਿੱਖ ਬੱਚਿਆਂ ਨੂੰ ਲੋੜ ਨਹੀਂ)
2-PUNJAB DOMICILE CERTIFICATE
3-INCOME CERTIFICATE (ਆਮਦਨ ਇੱਕ ਲੱਖ ਤੋਂ ਘੱਟ ਹੋਵੇ)
ਨੋਟ ÷ ਜਿਹੜੇ ਬੱਚਿਆਂ ਨੇ ਉਪਰੋਕਤ ਸਰਟੀਫਿਕੇਟ ਪਹਿਲਾਂ ਹੀ ਬਣਾਏ ਹੋਏ ਹਨ । ਉਹਨਾਂ ਨੂੰ ਨਵੇਂ ਬਨਾਉਣ ਦੀ ਲੋੜ ਨਹੀਂ ਹੈ । ਧੰਨਵਾਦ 👏🏻👏🏻
@ PUNJAB BOARD EDUCATE
Уже доступно! Исследование Telegram 2025 — ключевые инсайты года 
