ch
Feedback
PUNJAB EDUCATES

PUNJAB EDUCATES

前往频道在 Telegram

For Ads, promotion and queries, contact us : @likusto_bot PSEB STUDY MATERIAL ⬇️⬇️

显示更多
3 653
订阅者
-524 小时
-207
-10130
帖子存档

*11ਵੀੰ ਜਮਾਤ ਲਈ!!* *BIOLOGY:-* https://forms.gle/M4ZtpY9unqFjX1DBA *HISTORY:-* https://forms.gle/rv86XC2gsNFpN9xP6 *12ਵੀੰ ਜਮਾਤ ਲਈ!!* *BIOLOGY:-* https://forms.gle/xzF8gno5ELYShYn1A *HEALTH & PHYSICAL EDUCATION:-* https://forms.gle/CfVoTdwCBry4Mhqw6

Watch "ਜਮਾਤ ਦਸਵੀਂ|| ਸਵਾਗਤ ਜ਼ਿੰਦਗੀ||ਮਹੱਤਵਪੂਰਨ ਵਸਤੂਨਿਸ਼ਠ ਪ੍ਰਸ਼ਨ || 2021-22 🔥🔥🤔🖒" on YouTube https://youtu.be/WayI06cHle8

Watch "ਜਮਾਤ ਦਸਵੀਂ|| ਸਵਾਗਤ ਜਿੰਦਗੀ||ਮਹੱਤਵਪੂਰਨ ਵਸਤੂਨਿਸ਼ਠ ਪ੍ਰਸ਼ਨ || 2021-22" on YouTube https://youtu.be/WayI06cHle8

😕 Sorry, I can't stay here. Convert the group to a supergroup and then add me again.

photo content

ਪਿਆਰੇ ਵਿਦਿਆਰਥੀਓ ! ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਿੱਖਿਆ ਵਿਭਾਗ ਸਾਲ 2021-2022 ਦੀਆਂ ਵਜ਼ੀਫਾ ਸਕੀਮਾਂ ਸਬੰਧੀ ਤੁਹਾਡੇ ਵੱਲੋਂ ਬਹੁਤ ਜਲਦੀ ਬੇਨਤੀ ਪੱਤਰ ਪ੍ਰਾਪਤ ਕਰੇਗਾ । ਜਿਸ ਵਾਸਤੇ ਤੁਹਾਡੇ ਸਾਰਿਆਂ ਕੋਲ ਹੇਠ ਲਿਖੇ ਜਰੂਰੀ ਦਸਤਾਵੇਜ਼ ਹੋਣੇ ਲਾਜ਼ਮੀ ਹਨ। ਇਸ ਕਰਕੇ ਤੁਸੀਂ ਸਾਰੇ ਹੀ ਆਪਣੀ ਸੁਵਿਧਾ ਅਨੁਸਾਰ ਸੁਵਿਧਾ ਸੈਂਟਰ ਵਿੱਚ ਜਾਕੇ ਆਪਣੇ ਦਸਤਾਵੇਜ਼ ਤਿਆਰ ਕਰਵਾ ਲੈਣਾ। ਵਧੇਰੇ ਜਾਣਕਾਰੀ ਲਈ ਆਪਣੇ ਜਮਾਤ ਇੰਚਾਰਜ ਨਾਲ ਸੰਪਰਕ ਕਰ ਸਕਦੇ ਹੋ । 1- CASTE CERTIFICATE FOR SC AND OBC STUDENTSONLY (ਜੱਟ ਸਿੱਖ ਬੱਚਿਆਂ ਨੂੰ ਲੋੜ ਨਹੀਂ) 2-PUNJAB DOMICILE CERTIFICATE 3-INCOME CERTIFICATE (ਆਮਦਨ ਇੱਕ ਲੱਖ ਤੋਂ ਘੱਟ ਹੋਵੇ) ਨੋਟ ÷ ਜਿਹੜੇ ਬੱਚਿਆਂ ਨੇ ਉਪਰੋਕਤ ਸਰਟੀਫਿਕੇਟ ਪਹਿਲਾਂ ਹੀ ਬਣਾਏ ਹੋਏ ਹਨ । ਉਹਨਾਂ ਨੂੰ ਨਵੇਂ ਬਨਾਉਣ ਦੀ ਲੋੜ ਨਹੀਂ ਹੈ । ਧੰਨਵਾਦ 👏🏻👏🏻 @ PUNJAB BOARD EDUCATE

photo content