66kv ਢੰਡੀ ਕਦੀਮ 💯
Open in Telegram
5 148
Subscribers
-124 hours
+157 days
+10030 days
Posts Archive
5 148
ਹਜਾਰਾ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਫੀਡਰ ਆਪਣੇ ਟਾਈਮ ਅਨੁਸਾਰ ਚੱਲ ਰਹੇ ਹਨ ਇਹ 12:30 ਵਜੇ ਤੱਕ ਚਲਣਗੇ
5 148
ਸੰਤੋਖ ਸਿੰਘ ਵਾਲਾ ਅਤੇ ਖਾਨੇ ਕੇ ਵਾਧੂ ਸਪਲਾਈ ਦੋਰਾਨ ਚੱਲ ਰਹੇ ਹਨ ਇਸ ਦੇ ਚੱਲਣ ਦਾ ਸਹੀ ਸਮਾਂ ਦੁਪਹਿਰ 12:30 ਤੋਂ 08:30 ਤੱਕ ਹੈ
5 148
ਢੰਡੀ ਕਦੀਮ ਅਤੇ ਕਾਹਨਾ ਫੀਡਰ ਬੰਦ ਕਰ ਦਿੱਤੇ ਗਏ ਹਨ ਜੀ ਇਹ ਫੀਡਰ ਅੱਜ ਰਾਤ 08:30 ਵਜੇ ਚੱਲਣਗੇ ਜੀ
5 148
ਵੀਰ ਜੀ ਮੋਟਰਾਂ ਵਾਲੀ ਸਪਲਾਈ ਨੂੰ ਰਾਤ ਦੇ 12.00 ਵਜੇ ਤੱਕ ਪਾਵਰ ਕੱਟ ਹੈ
ਜਦੋਂ ਕੱਟ ਕੈਂਸਲ ਹੋ ਗਈ ਤਾਂ ਗਰੁੱਪ ਵਿਚ ਮੈਸੇਜ ਕਰ ਦਿੱਤਾ ਜਾਵੇਗਾ ਧੰਨਵਾਦ
5 148
ਹਜ਼ਾਰਾ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਫੀਡਰ, ਸੰਤੌਖ ਸਿੰਘ ਅਤੇ ਖਾਨੇ ਕੇ ਫੀਡਰ ਵਾਧੂ ਸਪਲਾਈ ਕਾਰਨ 03:45 ਤੋਂ ਵਾਧੂ ਸਪਲਾਈ ਚੱਲ ਰਹੀ ਹੈ ਜੀ।
5 148
ਖੇਤਾਂ ਦੀ ਸਪਲਾਈ ਪਿਛਲੇ 3,4 ਦਿਨਾਂ ਤੋਂ ਆ ਰਹੇ ਪਾਵਰ ਕੱਟ ਜਾ ਸਪਲਾਈ ਨਹੀਂ ਚੱਲ ਰਹੀ ਇਸ ਦਾ ਪਿੱਛੇ ਕਾਰਨ ਲਹਿਰਾਂ ਮਹੁੱਬਤ ਪਲਾਂਟ,ਰੋਪੜ ਪਾਵਰ ਪਲਾਂਟ ਟੈਕਨੀਕਲ ਦਿੱਕਤ ਕਾਰਨ ਬੰਦ ਹੋ ਗਏ ਹਨ ਸੋ ਉਹਨਾਂ ਨੂੰ ਚਾਲੂ ਹੋਣ ਚ 2 ਦਿਨ ਦਾ ਸਮਾਂ ਲੱਗ ਸਕਦਾ ਹੈ ਜੀ।
5 148
ਪਾਵਰ ਕੱਟ ਕਾਰਨ ਹਜ਼ਾਰਾ ਰਾਮ ਸਿੰਘ ਅਤੇ ਗੱਟੀ ਬੀਸੋ ਕੇ ਫੀਡਰ ਦੀ ਸਪਲਾਈ 10:30 ਵਜੇ ਚਾਲੂ ਕੀਤੀ ਜਾਵੇਗੀ
5 148
ਖੇਤਾਂ ਵਾਲੇ ਫੀਡਰਾਂ ਨੂੰ 8:30 ਵਜੇ ਤੱਕ ਪਾਵਰ ਕੱਟ ਹੈ ਜੀ। 08:30 ਵਜੇ ਚਾਲੂ ਕਰ ਦਿੱਤੇ ਜਾਣਗੇ ਜੀ।
