uz
Feedback
66kv ਢੰਡੀ ਕਦੀਮ 💯

66kv ਢੰਡੀ ਕਦੀਮ 💯

Kanalga Telegram’da o‘tish

Not official channel

Ko'proq ko'rsatish
5 039
Obunachilar
+324 soatlar
+377 kunlar
+8630 kunlar
Postlar arxiv
ਸਾਥੀ ਖੇਤਾਂ ਦੀ 08:00 ਘੰਟੇ ਅਤੇ ਬਾਰਡਰ ਏਰੀਆ ਸਪਲਾਈ ਚੱਲ ਰਹੀ ਹੈ ਜੀ।

Date -28-07-2026 ਸੰਤੋਖ ਸਿੰਘ+ਗੱਟੀ ਬੀਸੋ ਕੇ ਸਪਲਾਈ ਚੱਲ ਰਹੀ ਹੈ ਜੋ ਸਵੇਰੇ 04::30 ਵਜੇ ਤੱਕ ਚੱਲਣਗੇ। ਢੰਡੀ ਕਦੀਮ+ਕਾਹਨਾ ਫੀਡਰ ਦੀ ਸਪਲਾਈ ਸਵੇਰੇ 04:30 ਵਜੇ ਚਾਲੂ ਕੀਤੀ ਜਾਵੇਗੀ ਹਜ਼ਾਰਾ ਰਾਮ ਸਿੰਘ+ ਖਾਨੇ ਕੱਲ ਦੁਪਹਿਰ -12:30 ਚਾਲੂ ਕੀਤੇ ਜਾਣਗੇ।

10.30 tak powercut hai

10:30 ਵਜੇ ਚਲਣਗੇ ਗੇ ਜੀ ਪਾਵਰ ਕੱਟ ਆਉਣ ਕਾਰਨ

ਸਾਰੇ 24 ਘੰਟੇ ਫੀਡਰ

ਪਾਵਰ ਕੱਟ ਆਉਣ ਕਾਰਨ 10:30 ਵਜੇ ਤੱਕ ਸਾਰੇ 24 ਘੰਟੇ ਫੀਡਰ ਬੰਦ ਹਨ ਜੀ

ਗੱਟੀ ਬੀਸੋ ਕੇ ਫੀਡਰ ਵੀ ਫਾਲਟ ਹੈ ਜੀ

ਢੰਡੀ ਕਦੀਮ AP ਫੀਡਰ ਅਜੇ ਤੱਕ ਕਲੀਅਰ ਨਹੀਂ ਹੋਇਆ ਇਸ ਦੀ ਜਾਣਕਾਰੀ JE saab ਜਾ ਆਪਣੇ ਫੀਡਰ ਦੇ ਲਾਈਨਮੈਂਨ ਕੋਲੋ ਲਓ

ਅੱਜ ਰਾਤ ਤੋਂ ਦੂਜਾ ਦਿਨ ਢੰਡੀ ਕਦੀਮ+ਕਾਹਨਾ ਫੀਡਰ ਦੀ ਸਪਲਾਈ ਸ਼ਾਮ 08:30 ਵਜੇ ਤੋਂ ਸਵੇਰ 04:30 ਵਜੇ ਤੱਕ ਹਜ਼ਾਰਾ ਰਾਮ ਸਿੰਘ+ਖਾਨੇ ਕੇ ਫੀਡਰ ਦੀ ਸਪਲਾਈ ਸਵੇਰ 04:30 ਤੋਂ 12:30 ਤੱਕ ਸੰਤੋਖ ਸਿੰਘ ਵਾਲਾ+ ਗੱਟੀ ਬੀਸੋ ਕੇ 12:30 ਤੋਂ 08:30 ਤੱਕ ਬਾਰਡਰ ਲਾਈਨ 09:00 ਵਜੇ ਤੱਕ ਚਾਲੂ ਕੀਤੀ ਜਾਵੇਗੀ

24 ਘੰਟੇ ਫੀਡਰਾ ਦੀ ਸਪਲਾਈ 05:00 ਵਜੇ ਤੱਕ ਪਾਵਰ ਕੱਟ ਕਾਰਨ ਬੰਦ ਰਹਿਣਗੇ

ਸੰਤੌਖ ਸਿੰਘ ਅਤੇ ਗੱਟੀ ਬੀਸੋ ਕੇ ਸਪਲਾਈ ਪਾਵਰ ਕੱਟ ਕਾਰਨ 02:00 ਵਜੇ ਚਾਲੂ ਕੀਤੀ ਜਾਵੇਗੀ।

Date 27-07-2026 ਹਜ਼ਾਰਾ ਰਾਮ ਸਿੰਘ+ਖਾਨੇ ਕੇ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ.. ਸੰਤੌਖ ਸਿੰਘ+ਗੱਟੀ ਬੀਸੋ ਕੇ ਫੀਡਰ ਦੀ ਸਪਲਾਈ 12:30 ਦੁਪਹਿਰ ਤੋਂ ਸ਼ਾਮ 08: 30 ਵਜੇ ਤੱਕ ਚੱਲੇਗੀ। ਢੰਡੀ ਕਦੀਮ+ਕਾਹਨਾ ਫੀਡਰ ਦੀ ਸਪਲਾਈ ਸ਼ਾਮ 08:30 ਵਜੇ ਚਾਲੂ ਕੀਤੀ ਜਾਵੇਗੀ। ਬਾਰਡਰ ਲਾਈਨ 09:00 ਵਜੇ ਤੱਕ ਚਾਲੂ ਕੀਤੀ ਜਾਵੇਗੀ

ਘਰਾਂ ਵਾਲੇ ਫੀਡਰ 23:00 ਵਜੇ ਤੱਕ ਪਾਵਰ ਕੱਟ ਅਧੀਨ ਬੰਦ ਹਨ ਜੀ।

ਘਰਾਂ ਵਾਲਾ ਸਪਲਾਈ ਨੂੰ 22:00 ਵਜੇ ਤਕ ਪਾਵਰ ਕਟ ਅਧੀਨ ਬੰਦ ਹਨ ਜੀ।

ਮਿਤੀ 20/07/2026 ਦਾ ਸ਼ਡਿਊਲ ਹੈ ਜੀ ਗਰੁੱਪ ਪਹਿਲਾ ਸੰਤੋਖ ਸਿੰਘ ਵਾਲਾ ਅਤੇ ਗੱਟੀ ਬੇਸੋ ਕੇ ਜੋ ਕਿ ਅੱਜ ਮਿਤੀ 19/07/2026 ਨੂੰ ਰਾਤ 08:30 ਤੋਂ ਸਵੇਰੇ 04:30 ਵਜੇ ਤੱਕ ਚੱਲੇਗਾ। ਗਰੁੱਪ ਦੂਜਾ ਹਜ਼ਾਰਾ ਰਾਮ ਸਿੰਘ ਅਤੇ ਖਾਨੇ ਕੇ ਜੋ ਕਿ ਚੱਲੇਗਾ 04:30 ਵਜੇ ਤੋਂ 12:30 ਵਜੇ ਤੱਕ ਚੱਲੇਗਾ। ਗਰੁੱਪ ਤੀਜਾ ਢੰਡੀ ਕਦੀਮ ਅਤੇ ਕਾਹਨਾ ਜੋ ਕਿ ਚੱਲੇਗਾ 12:30 ਵਜੇ ਤੋਂ ਰਾਤ 08:30 ਵਜੇ ਤੱਕ ਚੱਲੇਗਾ।

ਕਿਸਾਨ ਵੀਰ ਨੋਟ ਕਰਨ ਬਿਜਲੀ ਘਰ ਲੋੜ ਜਿਆਦਾ ਹੋਣ ਕਾਰਨ ਵਾਰੀ ਵਾਰੀ ਟਰਾਂਸਫਾਰਮ ਬੰਦ ਹੋ ਜਾਂਦਾ ਹੈ। ਇਸ ਕਰਕੇ ਸਪਲਾਈ ਦੋ ਗਰੁੱਪਾਂ ਦੀ ਬਜਾਏ ਤਿੰਨ ਗਰੁੱਪਾਂ ਵਿੱਚ ਮਿਲਿਆ ਕਰੇਗੀ ਜੀ।

ਹਜ਼ਾਰਾਂ ਰਾਮ ਸਿੰਘ 08ਘੰਟੇ ਫੀਡਰ ਚਾਲੂ ਕਰ ਦਿੱਤਾ ਗਿਆ ਹੈ ਜੀ

ਹਜ਼ਾਰਾਂ ਰਾਮ ਸਿੰਘ 08ਘੰਟੇ ਫੀਡਰ ਬਾਰਡਰ ਦੇ ਫੀਡਰ ਬੰਦ ਹੋਣ ਤੇ ਚਾਲੂ ਕੀਤੇ ਜਾਣਗੇ

24 ਘੰਟੇ ਫੀਡਰਾਂ ਤੇ 06:30 ਵਜੇ ਤੱਕ ਪਾਵਰ ਕੱਟ ਹੈ ਜੀ

ਢੰਡੀ ਕਦੀਮ,ਕਾਹਨਾ ਅਤੇ ਖਾਨੇ ਕੇ ਮੋਟਰਾਂ ਵਾਲੇ ਫੀਡਰ ਚਾਲੂ ਕਰ ਦਿੱਤੇ ਗਏ ਹਨ ਜੀ