66kv ਢੰਡੀ ਕਦੀਮ 💯
Открыть в Telegram
5 039
Подписчики
+324 часа
+377 дней
+8630 день
Архив постов
5 040
Date -28-07-2026
ਸੰਤੋਖ ਸਿੰਘ+ਗੱਟੀ ਬੀਸੋ ਕੇ ਸਪਲਾਈ ਚੱਲ ਰਹੀ ਹੈ ਜੋ ਸਵੇਰੇ 04::30 ਵਜੇ ਤੱਕ ਚੱਲਣਗੇ।
ਢੰਡੀ ਕਦੀਮ+ਕਾਹਨਾ ਫੀਡਰ ਦੀ ਸਪਲਾਈ ਸਵੇਰੇ 04:30 ਵਜੇ ਚਾਲੂ ਕੀਤੀ ਜਾਵੇਗੀ
ਹਜ਼ਾਰਾ ਰਾਮ ਸਿੰਘ+ ਖਾਨੇ ਕੱਲ ਦੁਪਹਿਰ -12:30 ਚਾਲੂ ਕੀਤੇ ਜਾਣਗੇ।
5 040
ਢੰਡੀ ਕਦੀਮ AP ਫੀਡਰ ਅਜੇ ਤੱਕ ਕਲੀਅਰ ਨਹੀਂ ਹੋਇਆ ਇਸ ਦੀ ਜਾਣਕਾਰੀ JE saab ਜਾ ਆਪਣੇ ਫੀਡਰ ਦੇ ਲਾਈਨਮੈਂਨ ਕੋਲੋ ਲਓ
5 040
ਅੱਜ ਰਾਤ ਤੋਂ ਦੂਜਾ ਦਿਨ
ਢੰਡੀ ਕਦੀਮ+ਕਾਹਨਾ ਫੀਡਰ ਦੀ ਸਪਲਾਈ ਸ਼ਾਮ 08:30 ਵਜੇ ਤੋਂ ਸਵੇਰ 04:30 ਵਜੇ ਤੱਕ
ਹਜ਼ਾਰਾ ਰਾਮ ਸਿੰਘ+ਖਾਨੇ ਕੇ ਫੀਡਰ ਦੀ ਸਪਲਾਈ
ਸਵੇਰ 04:30 ਤੋਂ 12:30 ਤੱਕ
ਸੰਤੋਖ ਸਿੰਘ ਵਾਲਾ+ ਗੱਟੀ ਬੀਸੋ ਕੇ
12:30 ਤੋਂ 08:30 ਤੱਕ
ਬਾਰਡਰ ਲਾਈਨ 09:00 ਵਜੇ ਤੱਕ ਚਾਲੂ ਕੀਤੀ ਜਾਵੇਗੀ
5 040
Date 27-07-2026
ਹਜ਼ਾਰਾ ਰਾਮ ਸਿੰਘ+ਖਾਨੇ ਕੇ ਫੀਡਰ ਦੀ ਸਪਲਾਈ ਚੱਲ ਰਹੀ ਹੈ ਜੀ..
ਸੰਤੌਖ ਸਿੰਘ+ਗੱਟੀ ਬੀਸੋ ਕੇ ਫੀਡਰ ਦੀ ਸਪਲਾਈ 12:30 ਦੁਪਹਿਰ ਤੋਂ ਸ਼ਾਮ 08: 30 ਵਜੇ ਤੱਕ ਚੱਲੇਗੀ।
ਢੰਡੀ ਕਦੀਮ+ਕਾਹਨਾ ਫੀਡਰ ਦੀ ਸਪਲਾਈ ਸ਼ਾਮ 08:30 ਵਜੇ ਚਾਲੂ ਕੀਤੀ ਜਾਵੇਗੀ।
ਬਾਰਡਰ ਲਾਈਨ 09:00 ਵਜੇ ਤੱਕ ਚਾਲੂ ਕੀਤੀ ਜਾਵੇਗੀ
5 040
ਮਿਤੀ 20/07/2026 ਦਾ ਸ਼ਡਿਊਲ ਹੈ ਜੀ
ਗਰੁੱਪ ਪਹਿਲਾ ਸੰਤੋਖ ਸਿੰਘ ਵਾਲਾ ਅਤੇ ਗੱਟੀ ਬੇਸੋ ਕੇ ਜੋ ਕਿ ਅੱਜ ਮਿਤੀ 19/07/2026 ਨੂੰ ਰਾਤ 08:30 ਤੋਂ ਸਵੇਰੇ 04:30 ਵਜੇ ਤੱਕ ਚੱਲੇਗਾ।
ਗਰੁੱਪ ਦੂਜਾ ਹਜ਼ਾਰਾ ਰਾਮ ਸਿੰਘ ਅਤੇ ਖਾਨੇ ਕੇ ਜੋ ਕਿ ਚੱਲੇਗਾ 04:30 ਵਜੇ ਤੋਂ 12:30 ਵਜੇ ਤੱਕ ਚੱਲੇਗਾ।
ਗਰੁੱਪ ਤੀਜਾ ਢੰਡੀ ਕਦੀਮ ਅਤੇ ਕਾਹਨਾ ਜੋ ਕਿ ਚੱਲੇਗਾ 12:30 ਵਜੇ ਤੋਂ ਰਾਤ 08:30 ਵਜੇ ਤੱਕ ਚੱਲੇਗਾ।
5 040
ਕਿਸਾਨ ਵੀਰ ਨੋਟ ਕਰਨ ਬਿਜਲੀ ਘਰ ਲੋੜ ਜਿਆਦਾ ਹੋਣ ਕਾਰਨ ਵਾਰੀ ਵਾਰੀ ਟਰਾਂਸਫਾਰਮ ਬੰਦ ਹੋ ਜਾਂਦਾ ਹੈ। ਇਸ ਕਰਕੇ ਸਪਲਾਈ ਦੋ ਗਰੁੱਪਾਂ ਦੀ ਬਜਾਏ ਤਿੰਨ ਗਰੁੱਪਾਂ ਵਿੱਚ ਮਿਲਿਆ ਕਰੇਗੀ ਜੀ।
