uk
Feedback

Не попадись на ботовода! Telemetrio знаходить і позначає такі канали мітками 👉 Хочеш бачити мітку, оформляй підписку

STUDY 📚 POINT ( PSEB )

STUDY 📚 POINT ( PSEB )

Відкрити в Telegram

Punjab Board (PSEB) All study material available on this channel Join our Telegram Channel to get access all Study Material Class 5th to 12th

Показати більше
3 109
Підписники
Немає даних24 години
-317 днів
-16330 днів
Архів дописів
photo content

photo content

photo content

_*ਨਾਨਕੇ ਗਏ ਬੱਚਿਆਂ ਨੂੰ ਵਾਪਸ ਬੁਲਾਉਣ ਅਤੇ ਸਕੂਲ ਹਾਜ਼ਰ ਹੋਣ ਦੇ ਲਈ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਇੱਕ ਵਿਸ਼ੇਸ਼ ਸੰਦੇਸ਼-*_ _*ਪਿਆਰੇ ਬੱਚਿਓ,*_ _*ਕੱਲ ਪਹਿਲੀ ਜੁਲਾਈ 2024 ਦਿਨ ਸੋਮਵਾਰ ਨੂੰ ਸਰਕਾਰੀ ਸਕੂਲ ਖੁੱਲ ਰਹੇ ਹਨ। ਆਪਨੇ ਸਕੂਲ ਜਰੂਰ ਹਾਜ਼ਰ ਹੋਣਾ ਹੈ। ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਸਮੂਹ ਸਟਾਫ ਬੇਸਬਰੀ ਨਾਲ ਤੁਹਾਡੀ ਉਡੀਕ ਕਰ ਰਿਹਾ ਹੈ।*_ *ਸਕੂਲ ਸਿੱਖਿਆ ਵਿਭਾਗ - ਪੰਜਾਬ*

photo content

FINAL INSTRUCTIONS & SCHDULE (9TH TO 12TH) 2024-25.pdf

photo content

*47 ਤੋਂ 52 ਡਿਗਰੀ ਤਪ ਰਹੇ ਪੰਜਾਬ ਵੱਲੋਂ ਲੋਕਾਂ ਨੂੰ ਅਪੀਲ* ਸਾਰੇ ਰਾਗੀ ਸਿੰਘਾ ਜੀ, ਮਸਜ਼ਿਦ ਦੇ ਇਮਾਮ ਜੀ , ਮੰਦਿਰ ਦੇ ਪੁਜਾਰੀਆਂ ਜੀ ਅਤੇ ਚਰਚ ਦੇ ਪਾਸਟਰਾਂ ਜੀ ਨੂੰ ਬੇਨਤੀ ਹੈ ਕਿ ਕੀਰਤਨ, ਨਮਾਜ਼, ਆਰਤੀ ਅਤੇ prayer ਤੋ ਬਾਅਦ 2-4 ਮਿੰਟ ਲਈ ਪੰਜਾਬ,ਪਾਣੀ ਅਤੇ ਰੁੱਖਾਂ ਦੀ ਸੰਭਾਲ ਬਾਰੇ ਉਪਦੇਸ਼ ਜਰੂਰ ਦਿਆ ਕਰੋ,.! *ਇਹੀ ਮੈਸੇਜ ਅੱਗੇ ਤੋਂ ਅੱਗੇ ਗਰੁੱਪਾਂ ਵਿੱਚ ਸੈਂਡ ਕਰੋ*। *ਇਸ ਮੈਸੇਜ ਨੂੰ ਅੱਗੇ ਦੀ ਅੱਗੇ ਸੈਂਡ ਕਰਨਾ, ਇੱਕ ਰੁੱਖ ਲਾਉਣ ਦੇ ਬਰਾਬਰ ਮੰਨਿਆ ਜਾਵੇਗਾ*।

photo content

😳
😳

ਆਓ, ਸੂਰਜ ਬਾਰੇ ਜਾਣੀਏ
ਆਓ, ਸੂਰਜ ਬਾਰੇ ਜਾਣੀਏ

+2
8TH DATESHEET PSEB.pdf7.14 KB

photo content

+4
Publicnoticeregarding3rdcounsellingforDElEdSession2023_25_04_06_2024.pdf

ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਨ੍ਹੀਂ ਦਿਨੀਂ ਪੈ ਰਹੀ ਸਖਤ ਗਰਮੀ ਦੇ ਮੱਦੇਨਜ਼ਰ ਵੋਟਰਾਂ ਦੀ ਸਹੂਲਤ ਅਤੇ ਸਮੇਂ ਦੀ ਬੱਚਤ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ 'ਵੋਟਰ ਕਿਊ ਇਨਫੋਰਮੇਸ਼ਨ ਸਿਸਟਮ' ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕਿਊ ਇਨਫਰਮੇਸ਼ਨ ਸਿਸਟਮ ਨੂੰ ਵਰਤਣ ਲਈ ਵੋਟਰਾਂ ਨੂੰ ਇਕ ਵਟਸਐਪ ਨੰਬਰ 7447447217 ਉੱਤੇ ‘ਵੋਟ’ ਟਾਇਪ ਕਰਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਕਲਿੱਕ ਕਰਨ ਮਗਰੋਂ 2 ਆਪਸ਼ਨ ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ ਉੱਤੇ ਆਉਣਗੇ। ਉਨ੍ਹਾਂ ਦੱਸਿਆ ਕਿ ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ ਵੋਟਰ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ, ਜਿਸ ਤੋਂ ਬਾਅਦ ਮੋਬਾਇਲ ਦੀ ਸਕਰੀਨ ਉੱਤੇ ਵੋਟਰ ਦੇ ਘਰ ਨੇੜਲੇ ਪੋਲਿੰਗ ਬੂਥਾਂ ਦੀ ਸੂਚੀ ਆ ਜਾਵੇਗੀ। ਇਸ ਤੋਂ ਬਾਅਦ ਵੋਟਰ ਵੱਲੋ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਅਤੇ ਤੁਰੰਤ ਮੋਬਾਇਲ ਦੀ ਸਕਰੀਨ ਉੱਤੇ ਇਹ ਜਾਣਕਾਰੀ ਆ ਜਾਵੇਗੀ ਕਿ ਉਸ ਬੂਥ ਉੱਤੇ ਵੋਟ ਪਾਉਣ ਲਈ ਕਿੰਨੇ ਵੋਟਰ ਕਤਾਰ ਵਿੱਚ ਖੜ੍ਹੇ ਹਨ।

ਲੋਕ ਸਭਾ ਚੋਣਾਂ ਲਈ ਪ੍ਰਸ਼ੰਸਾ ਪੱਤਰ 2024 Lok sabha 2024 appreciation letters.pdf

photo content

ਨਿੱਘਾ ਚੋਣ ਸੱਦਾ
ਨਿੱਘਾ ਚੋਣ ਸੱਦਾ

ਚੋਣਾਂ ਦੌਰਾਨ ਅਤਿ ਜ਼ਰੂਰੀ
ਚੋਣਾਂ ਦੌਰਾਨ ਅਤਿ ਜ਼ਰੂਰੀ

ਛੁੱਟੀਆਂ ਦਾ ਕੰਮ ਪੰਜਾਬੀ 9ਵੀਂ ਅਤੇ 10ਵੀਂ.pdf