Math with Tricks
Відкрити в Telegram
All govt job information,and math for all govt job,punjab police PSTET ,Ett 5994,6635,2364, latest update
Показати більше1 918
Підписники
+224 години
-47 днів
-2430 день
Архів дописів
1 918
Online ਚੱਲ ਰਹੇ ਕੁੱਝ ਫਾਰਮ
*SSC CHSL*
ਯੋਗਤਾ :- ਬਾਰਵੀਂ
ਆਖ਼ਰੀ ਮਿਤੀ :- 07-05-2024
*RPF Constable*
ਯੋਗਤਾ :-ਦੱਸਵੀਂ
ਆਖ਼ਰੀ ਮਿਤੀ :- 14-05-2024
*RPF Sub inspector*
ਯੋਗਤਾ :- ਕੋਈ ਵੀ ਡਿਗਰੀ
ਆਖ਼ਰੀ ਮਿਤੀ :- 14-05-2024
*UGC NET ASSISTANT PROFESSOR*
ਯੋਗਤਾ :-ਮਾਸਟਰ ਡਿਗਰੀ
ਆਖ਼ਰੀ ਮਿਤੀ :- 10-05-2024
*UPSC CAPF*
ਯੋਗਤਾ :-ਕੋਈ ਵੀ ਡਿਗਰੀ
ਆਖ਼ਰੀ ਮਿਤੀ :-14-05-2024
*NVS NON TEACHING*
ਯੋਗਤਾ :- ਬਾਰਵੀਂ, ਦੱਸਵੀਂ, ITI ELECTRICIAN, ਡਿਗਰੀ (ਪੋਸਟਾਂ ਦੇ ਅਨੁਸਾਰ)
ਆਖ਼ਰੀ ਮਿਤੀ :- 07-05-2024
1 918
ਸਾਰੇ ਗਰੁੱਪ ਮੈਂਬਰ ਇਸ massage ਨੂੰ ਵੱਧ ਤੋਂ ਵੱਧ ਗਰੁੱਪ ਵਿੱਚ ਸ਼ੇਅਰ ਕਰਦੋ। ਆਪਣੇ ਘਰ ਦਾ ਮੋਟਰ ਸਾਈਕਲ ਆ।
1 918
ਇਹ ਬੰਦਾ ਮਿਤੀ 03/05/2024 ਜਲਾਲਾਬਾਦ ਕਮੇਟੀ ਹਾਲ ਵਿੱਚੋ ਮੋਟਰ ਸਾਈਕਲ ਨੰਬਰ ( PB 22 D 7993)Hero Handa CD delux black colour, ਚੋਰੀ ਕਰਕੇ ਲੈ ਜਾ ਰਿਹਾ। ਜੋ ਵੀ ਇਸ ਬੰਦੇ ਨੂੰ ਜਾਣਦਾ ਹੋਵੈ। ਜਾ ਇਸ ਨੰਬਰ ਵਾਲਾ ਮੋਟਰ ਸਾਈਕਲ ਕੀਤੇ ਵੀ ਦੇਖੇ, ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰ ਤੇ ਜ਼ਰੂਰ ਜਾਣਕਾਰੀ ਦਿਉ।
M.no 9855810085
7973827051
ਜਾਣਕਾਰੀ ਦੇਣ ਵਾਲ਼ੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਪਰਿਵਾਰ ਵਲੋਂ ਮਾਣ ਸਨਮਾਨ ਵੀ ਕੀਤਾ ਜਾਵੇਗਾ।
ਇਸ photo ਤੇ massage ਨੂੰ ਵੱਧ ਤੋਂ ਵੱਧ sare ਕਰਕੇ ਪਰਿਵਾਰ ਦਾ ਸਾਥ ਜ਼ਰੂਰ ਦਿਉ ਜੀ।
1 918
ਕਿਸੇ ਸਾਥੀ ਕੋਲ ਪੰਜਾਬੀ ਪੇਪਰ A ਦੇ notes ਹਨ। ਤਾਂ ਮੈਨੂੰ personal ਸ਼ੇਅਰ ਕਰਦੋ ਫਿਰ ਉਸ ਵਿਚੋਂ topic wise quiz ਬਣਾ k ਕਰਵਾ ਦੀਆ ਕਰਾ ਗੇ।
1 918
ਹੇਠਾ ਲਿਖੇ ਸ਼ਬਦਾਂ ਨਾਲ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ।
ਜੀਵਨੀ,ਮਾਨ,ਵਿਸ਼ਵਾਸ,ਮਾਣ
Вже доступно! Дослідження Telegram за 2025 — головні інсайти року 
