es
Feedback
Math with Tricks

Math with Tricks

Ir al canal en Telegram

All govt job information,and math for all govt job,punjab police PSTET ,Ett 5994,6635,2364, latest update

Mostrar más
1 918
Suscriptores
+224 horas
-47 días
-2430 días
Archivo de publicaciones
Online ਚੱਲ ਰਹੇ ਕੁੱਝ ਫਾਰਮ *SSC CHSL* ਯੋਗਤਾ :- ਬਾਰਵੀਂ ਆਖ਼ਰੀ ਮਿਤੀ :- 07-05-2024 *RPF Constable* ਯੋਗਤਾ :-ਦੱਸਵੀਂ ਆਖ਼ਰੀ ਮਿਤੀ :- 14-05-2024 *RPF Sub inspector* ਯੋਗਤਾ :- ਕੋਈ ਵੀ ਡਿਗਰੀ ਆਖ਼ਰੀ ਮਿਤੀ :- 14-05-2024 *UGC NET ASSISTANT PROFESSOR* ਯੋਗਤਾ :-ਮਾਸਟਰ ਡਿਗਰੀ ਆਖ਼ਰੀ ਮਿਤੀ :- 10-05-2024 *UPSC CAPF* ਯੋਗਤਾ :-ਕੋਈ ਵੀ ਡਿਗਰੀ ਆਖ਼ਰੀ ਮਿਤੀ :-14-05-2024 *NVS NON TEACHING* ਯੋਗਤਾ :- ਬਾਰਵੀਂ, ਦੱਸਵੀਂ, ITI ELECTRICIAN, ਡਿਗਰੀ (ਪੋਸਟਾਂ ਦੇ ਅਨੁਸਾਰ) ਆਖ਼ਰੀ ਮਿਤੀ :- 07-05-2024

ਸਾਰੇ ਗਰੁੱਪ ਮੈਂਬਰ ਇਸ massage ਨੂੰ ਵੱਧ ਤੋਂ ਵੱਧ ਗਰੁੱਪ ਵਿੱਚ ਸ਼ੇਅਰ ਕਰਦੋ। ਆਪਣੇ ਘਰ ਦਾ ਮੋਟਰ ਸਾਈਕਲ ਆ।

ਇਹ ਬੰਦਾ ਮਿਤੀ 03/05/2024 ਜਲਾਲਾਬਾਦ ਕਮੇਟੀ ਹਾਲ ਵਿੱਚੋ ਮੋਟਰ ਸਾਈਕਲ ਨੰਬਰ ( PB 22 D 7993)Hero Handa CD delux black colour, ਚੋਰੀ ਕਰਕੇ ਲ
ਇਹ ਬੰਦਾ ਮਿਤੀ 03/05/2024 ਜਲਾਲਾਬਾਦ ਕਮੇਟੀ ਹਾਲ ਵਿੱਚੋ ਮੋਟਰ ਸਾਈਕਲ ਨੰਬਰ ( PB 22 D 7993)Hero Handa CD delux black colour, ਚੋਰੀ ਕਰਕੇ ਲੈ ਜਾ ਰਿਹਾ। ਜੋ ਵੀ ਇਸ ਬੰਦੇ ਨੂੰ ਜਾਣਦਾ ਹੋਵੈ। ਜਾ ਇਸ ਨੰਬਰ ਵਾਲਾ ਮੋਟਰ ਸਾਈਕਲ ਕੀਤੇ ਵੀ ਦੇਖੇ, ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰ ਤੇ ਜ਼ਰੂਰ ਜਾਣਕਾਰੀ ਦਿਉ। M.no 9855810085 7973827051 ਜਾਣਕਾਰੀ ਦੇਣ ਵਾਲ਼ੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਪਰਿਵਾਰ ਵਲੋਂ ਮਾਣ ਸਨਮਾਨ ਵੀ ਕੀਤਾ ਜਾਵੇਗਾ। ਇਸ photo ਤੇ massage ਨੂੰ ਵੱਧ ਤੋਂ ਵੱਧ sare ਕਰਕੇ ਪਰਿਵਾਰ ਦਾ ਸਾਥ ਜ਼ਰੂਰ ਦਿਉ ਜੀ।

photo content

ਬਿੰਦੀ ਕੀ ਹੈ?
Anonymous voting

ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ?
Anonymous voting

ਪੰਜਾਬੀ ਵਿੱਚ ਸੁੱਧ ਵਿਅੰਜਨ ਕਿੰਨੇ ਹੁੰਦੇ ਹਨ?
Anonymous voting

Repost from N/a
ਪੰਜਾਬੀ ਭਾਸ਼ਾ ਵਿੱਚ ਸੁੱਧ ਸਵਰ ਕਿੰਨੇ ਹੁੰਦੇ ਹਨ?
Anonymous voting

ਪੰਜਾਬੀ ਭਾਸ਼ਾ ਦੀ ਕਿਸ ਉਪ ਭਾਸ਼ਾ ਵਿੱਚ ਸੁਰ ਹੈ?
Anonymous voting

ਪੰਜਾਬੀ ਭਾਸ਼ਾ ਵਿਚ ਸਭ ਤੋਂ ਪਹਿਲਾਂ ਆਉਂਦਾ ਹੈ।
Anonymous voting

ਕਿਸੇ ਸਾਥੀ ਕੋਲ ਪੰਜਾਬੀ ਪੇਪਰ A ਦੇ notes ਹਨ। ਤਾਂ ਮੈਨੂੰ personal ਸ਼ੇਅਰ ਕਰਦੋ ਫਿਰ ਉਸ ਵਿਚੋਂ topic wise quiz ਬਣਾ k ਕਰਵਾ ਦੀਆ ਕਰਾ ਗੇ।

CWP_6819_2023_30_04_2024_FINAL_ORDER.pdf

ਭਵਿੱਖਤ ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ।
Anonymous voting

ਵਾਕ ਬਣਤਰ ਵਿੱਚ ਕਿੰਨੀਆ ਵਿਆਰਕਣਕ ਇਕਾਈਆਂ ਹੁੰਦੀਆਂ।
Anonymous voting

ਹੇਠ ਲਿਖਿਆਂ ਵਿੱਚੋ ਭਾਵਵਾਚਕ ਨਾਵ ਕਿਹੜਾ ਹੈ।
Anonymous voting

ਹੇਠਾ ਲਿਖੇ ਸ਼ਬਦਾਂ ਨਾਲ ਕਿਹੜਾ ਅਗੇਤਰ ਲਗਾਇਆ ਜਾ ਸਕਦਾ ਹੈ। ਜੀਵਨੀ,ਮਾਨ,ਵਿਸ਼ਵਾਸ,ਮਾਣ
Anonymous voting

Photo from Lovely
Photo from Lovely