Math with Tricks
الذهاب إلى القناة على Telegram
All govt job information,and math for all govt job,punjab police PSTET ,Ett 5994,6635,2364, latest update
إظهار المزيد1 915
المشتركون
-324 ساعات
-87 أيام
-2330 أيام
أرشيف المشاركات
1 915
ਪੀਐਸ ਟੈਟ ਦਾ ਪੇਪਰ ਇੱਕ ਦਸੰਬਰ ਨੂੰ ਹੋਵੇਗਾ
ਇਸ ਵਾਰ ਰੋਲ ਨੰਬਰ ਦੇ ਦੋ ਪ੍ਰਿੰਟ ਨਿਕਲਣਗੇ
ਇਕ ਵਿਦਿਆਰਥੀ ਦੀ ਕਾਪੀ ਹੋਵੇਗੀ ਅਤੇ ਦੂਸਰਾ ਆਫਿਸ ਕਾਪੀ ਹੋਵੇਗੀ
ਆਫਿਸ ਵਾਲੀ ਕਾਪੀ ਤੇ ਵਿਦਿਆਰਥੀ ਆਪਣੀ ਫੋਟੋ ਲਗਾ ਕੇ ਗਜਟਡ ਅਫਸਰ ਕੋਲੋਂ ਸਾਈਨ ਕਰਵਾ ਕੇ ਸੈਂਟਰ ਵਿਖੇ ਜਮਾ ਕਰਵਾਵੇਗਾ।
ਈਟੀਟੀ ਵਾਲੇ ਵਿਦਿਆਰਥੀਆਂ ਦਾ 9 :15 ਮਿੰਟ ਤੇ ਪਹੁੰਚਣਾ ਜਰੂਰੀ ਹੈ ਅਤੇ ਬੀਐਡ ਵਾਲੇ ਵਿਦਿਆਰਥੀਆਂ ਦਾ 01:45 ਤੇ ਪਹੁੰਚਣਾ ਜਰੂਰੀ ਹੈ।
ਵਿਦਿਆਰਥੀ ਰੋਲ ਨੰਬਰ ਦੇ ਨਾਲ ਆਪਣਾ ਇੱਕ ਆਈਡੀ ਪ੍ਰੂਫ ਨਾਲ ਜਰੂਰ ਲੈ ਕੇ ਜਾਣ।
ਪੇਪਰ ਕਰਨ ਲਈ ਪੈਨ ਸੈਂਟਰ ਵੱਲੋਂ ਹੀ ਦਿੱਤੇ ਜਾਣਗੇ।
1 915
ਕੁਝ ਉਮੀਦਵਾਰਾਂ ਦੇ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਫਿਜੀਕਲ ਟ੍ਰਾਇਲ ਲਈ ਐਡਮਿਟ ਕਾਰਡ ਲਾਗ-ਇਨ ਆਈ.ਡੀ ਵਿੱਚੋਂ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਹਨ। ਆਪਣਾ-ਆਪਣਾ ਲਾਗ-ਇਨ ਕਰਕੇ ਚੈੱਕ ਕਰ ਲਵੋ।
ਜੇਕਰ ਕਿਸੇ ਦਾ ਐਡਮਿਟ ਕਾਰਡ ਸ਼ੋ ਨਹੀਂ ਹੋ ਰਿਹਾ ਤਾਂ ਇੰਤਜਾਰ ਕਰ ਲਵੋ।
Admit card download link - 👇📎
https://cdn.digialm.com/EForms/configuredHtml/31526/88170/login.html
1 915
Punjab Police Constable 2024🚨
FINAL ANSWER KEY AND SCORE CARD OUT ✔️
ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਓ 👇
https://cdn.digialm.com/EForms/configuredHtml/31526/88170/login.html
1 915
*ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।।*
*ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ।।*
*ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ।।*
*ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ।।*
1 915
Double form valya da general category vich Station choice open ho gya hai...Congrats
1 915
Ett 2364 today case next date
19/11/2024।
Saty confirm after order this hearing 🙏🙏
متاح الآن! بحث تيليغرام 2025 — أهم رؤى العام 
