uk
Feedback
Skill Development Hoshiarpur

Skill Development Hoshiarpur

Відкрити в Telegram

Punjab Skill Development Mission-Govt. Of Punjab

Показати більше
759
Підписники
Немає даних24 години
-47 днів
+930 день
Архів дописів
+2
Document from dadwal rak

PCS Recruitment
PCS Recruitment

*Golden Opportunity to work with Leading Cement Company* *Jobs in Ambuja Cement ltd.* *Sale Executive: 3* *Qualifications: Graduate in any stream* *Experience: 1-2 year in sales* *Age: 25-30 year* *Salary : 27000/-* *Locality- Dasuya - Garhdiwala* *Contact: Mr Sahil: 90410-11957*

Photo from sksunilk116
Photo from sksunilk116

Photo from sksunilk116
Photo from sksunilk116

Photo from sksunilk116
Photo from sksunilk116

Photo from sksunilk116
Photo from sksunilk116

ਮੁਫਤ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਸਿਖਲਾਈ ਪੀ.ਐਨ.ਬੀ. ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼,ਹੁਸ਼ਿਆਰਪੁਰ ਵਿੱਚ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਬਾਰੇ 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ 5-2-2025 ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇੱਛੁਕ ਉਮੀਦਵਾਰ 14.1.2025 ਤੋਂ 5.2.2025 ਤੱਕ ਸੰਸਥਾ 'ਵਿੱਚ ਜਾ ਕੇ ਜਾਂ ਵਟਸਐਪ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Documents:-  ਆਧਾਰ ਕਾਰਡ ਦੀਆਂ ਕਾਪੀਆਂ, ਯੋਗਤਾ ਸਰਟੀਫਿਕੇਟ, 2 ਪਾਸਪੋਰਟ ਸਾਈਜ਼ ਫੋਟੋਆਂ ਅਤੇ SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ, ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ (ਜੇਕਰ ਯੋਗ ਹੋਵੇ) ਕਰਜ਼ੇ ਦੀ ਸਹੂਲਤ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ । ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ- ਟੈਲੀਫੋਨ: 6284210727 , 7888965596 (ਫੈਕਲਟੀ) 7889271580.

ਮੁਫਤ ਕੰਪਿਊਟਰਾਈਜ਼ਡ ਅਕਾਊਂਟਿੰਗ ਕੋਰਸ PNB ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼, ਹੁਸ਼ਿਆਰਪੁਰ 03-02-2025 ਤੋਂ ਕੰਪਿਊਟਰਾਈਜ਼ਡ ਅਕਾਊਂਟਿੰਗ ' 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਇੱਛੁਕ ਉਮੀਦਵਾਰ (Age between 18 to 45 years) ਇੰਸਟੀਚਿਊਟ ਵਿੱਚ ਜਾ ਕੇ ਜਾਂ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Timing:- 9.30 to 4.00 DOCUMENTS :- 1. ਆਧਾਰ ਕਾਰਡ,(PHOTO COPY) 2. ਯੋਗਤਾ ਸਰਟੀਫਿਕੇਟ,(PHOTO COPY) 3. 2 ਪਾਸਪੋਰਟ ਆਕਾਰ ਦੀਆਂ ਤਸਵੀਰਾਂ 4. SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ।(PHOTO COPY) 5. Bank Copy ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ (ਜੇਕਰ ਯੋਗ ਹੋਵੇ)। ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ। ਟੈਲੀਫ਼ੋਨ: 01882-295880, 9872759614 (ਡਾਇਰੈਕਟਰ)। (ਫੈਕਲਟੀ), 7888965596, 6284210727..

*Golden Opportunity to work with Leading Cement Company* *Jobs in Ambuja Cement ltd.* *Sale Executive: 3* *Qualifications: Graduate in any stream* *Experience: 1-2 year in sales* *Age: 25-30 year* *Salary : 27000/-* *Locality- Dasuya - Garhdiwala* *Contact: Mr Sahil: 90410-11957*

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* ਦਾ 6 ਮਹੀਨੇ ਵਾਲਾ ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 12th* *ਲੜਕੀਆਂ ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471 ਸ਼੍ਰੀ ਰਮਨ ਭਾਰਤੀ 08437616561

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* ਦਾ 6 ਮਹੀਨੇ ਵਾਲਾ ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 10th* *ਲੜਕੀਆਂ ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471 ਸ਼੍ਰੀ ਰਮਨ ਭਾਰਤੀ 08437616561

GOLDEN OPPORTUNITY Greetings from IFM FinCoach walking interview with Axis Bank in Hoshiarpur. IFM FinCoach is a Hiring and Training Partner with Axis Bank. We are hiring graduates and postgraduates for Axis Bank for Sales. “CASA Sales Officer On Roll Job CTC: 2.38 LPA - Sales Officer ( plus Incentive) The Job Location: Hoshiarpur. Number of vacancies: -10 Eligibility: Graduate / Postgraduate (any stream DL and Two Wheeler Compulsory ) Minimum 50% marks Age between 21- 26 years For More Information call @ 9815703430 also Share your CV on whatsapp

ਇਸ ਇਸ਼ਤਿਹਾਰ ਰਾਹੀਂ ਤੁਸੀਂ ਵੀ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ।

*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* ਦਾ 6 ਮਹੀਨੇ ਵਾਲਾ ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।* *ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।* *ਉਮਰ 18-35 ਸਾਲ* *ਯੋਗਤਾ: 12th* *ਲੜਕੀਆਂ ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।* *ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।* *ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।* ਨੋਟ:- ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸ਼੍ਰੀ ਸੁਨੀਲ ਕੁਮਾਰ 07717302471 ਸ਼੍ਰੀ ਰਮਨ ਭਾਰਤੀ 08437616561

कपूरथला में एमएनसी कंपनी में काम करने के लिए आईटीआई पास उम्मीदवारों की आवश्यकता है योग्यता: इलेक्ट्रीशियन, फिटर, मशीनिस्ट, वायर-मैन, इलेक्ट्रॉनिक्स और मोटर मैकेनिक वाहन, (केवल महिलाओं के लिए COPA) ट्रेडों में मान्यता प्राप्त तकनीकी बोर्ड से नए 2 साल के आईटीआई उत्तीर्ण उम्मीदवार (एससीवीटी / एनसीवीटी)। वजीफा: रु. 11680.00 + रु.800 (उपस्थिति प्रोत्साहन) संपर्क करें +91 89685 80712

ਜ਼ਿਲ੍ਹਾ ਰੋਜਗਾਰ ਦਫਤਰ ਹੁਸਿਆਰਪੁਰ ਵਲੋ ਕੱਲ ਮਿਤੀ 08.01.2025 ਨੂੰ ਆਗਣਬਾੜੀ ਸੈਂਟਰ ਬਸੀ ਦੋਲਤ ਖਾਂ ਵਿਖੇ ਪਲੇਸਮੈਂਟ ਕੈਂਪ ਲੱਗ ਰਿਹਾ ਹੈ। ਜਿਸ ਵਿੱਚ ਨਾਮੀ ਕੰਪਨੀ ਵਰਧਮਾਨ ਹੁਸਿਆਰਪੁਰ ਵਲੋ ਲੜਕੇ/ਲੜਕੀਆਂ 5ਵੀ, 8ਵੀ, 10ਵੀ , 12ਵੀ ਪਾਸ ਆਦਿ ਰੱਖਿਆ ਜਾਣੀਆਂ ਹਨ। ਚਾਹਵਾਨ ਉਮੀਦਵਾਰ ਮਿਤੀ 08.01.2025 ਨੂੰ ਸਵੇਰੇ 10:00 ਵਜੇ ਆਪਣੇ ਪੜਾਈ ਦੇ ਸਰਟੀਫਿਕੇਟ ਅਤੇ ਅਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਕੈਂਪ ਵਿੱਚ ਹਾਜ਼ਾਰ ਹੋਣ।

Urgent requirment under naps) Salary 10th ,12th , iti one year _11700+ ot + canteen fasility Iti _12650+ ot+ canteen fasility Diploma, B.A 12750 +ot+ canteen fasilit Address Village mubarikpur 8219989471.SHUBHM Document Addarcard Qalification Bank copy Bonofide Photo 2 Fittenss medical Crecter cartificate Pan card

Urgent Requirement Company Vardhman Spinning Mills Hoshiarpur Job roles. Fitter Qualification ITI fitter Fresher can apply Salary 16000 CTC Interview at Vardhman Spinning Mills Hoshiarpur Purheera Phagwara road Hoshiarpur Contact Mr. Narinder Rana 9357753125

Audio from sksunilk116