759
订阅者
无数据24 小时
-47 天
+930 天
帖子存档
*Golden Opportunity to work with Leading Cement Company*
*Jobs in Ambuja Cement ltd.*
*Sale Executive: 3*
*Qualifications: Graduate in any stream*
*Experience: 1-2 year in sales*
*Age: 25-30 year*
*Salary : 27000/-*
*Locality- Dasuya - Garhdiwala*
*Contact: Mr Sahil: 90410-11957*
ਮੁਫਤ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਸਿਖਲਾਈ
ਪੀ.ਐਨ.ਬੀ. ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼,ਹੁਸ਼ਿਆਰਪੁਰ ਵਿੱਚ ਰੈਫ੍ਰਿਜਰੇਸ਼ਨ ਅਤੇ ਏਅਰ-ਕੰਡੀਸ਼ਨਿੰਗ ਬਾਰੇ 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ 5-2-2025 ਤੋਂ ਸ਼ੁਰੂ ਕਰਨ ਜਾ ਰਿਹਾ ਹੈ।
ਇੱਛੁਕ ਉਮੀਦਵਾਰ 14.1.2025 ਤੋਂ 5.2.2025 ਤੱਕ ਸੰਸਥਾ 'ਵਿੱਚ ਜਾ ਕੇ ਜਾਂ ਵਟਸਐਪ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
Documents:-
ਆਧਾਰ ਕਾਰਡ ਦੀਆਂ ਕਾਪੀਆਂ,
ਯੋਗਤਾ ਸਰਟੀਫਿਕੇਟ,
2 ਪਾਸਪੋਰਟ ਸਾਈਜ਼ ਫੋਟੋਆਂ ਅਤੇ
SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ, ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ (ਜੇਕਰ ਯੋਗ ਹੋਵੇ) ਕਰਜ਼ੇ ਦੀ ਸਹੂਲਤ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ । ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ- ਟੈਲੀਫੋਨ: 6284210727 , 7888965596 (ਫੈਕਲਟੀ) 7889271580.
ਮੁਫਤ ਕੰਪਿਊਟਰਾਈਜ਼ਡ ਅਕਾਊਂਟਿੰਗ ਕੋਰਸ
PNB ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਸਾਹਮਣੇ: ਮੁੱਖ ਡਾਕ ਦਫ਼ਤਰ, ਸਿਵਲ ਲਾਈਨਜ਼, ਹੁਸ਼ਿਆਰਪੁਰ 03-02-2025 ਤੋਂ ਕੰਪਿਊਟਰਾਈਜ਼ਡ ਅਕਾਊਂਟਿੰਗ ' 30 ਦਿਨਾਂ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ।
ਇੱਛੁਕ ਉਮੀਦਵਾਰ (Age between 18 to 45 years) ਇੰਸਟੀਚਿਊਟ ਵਿੱਚ ਜਾ ਕੇ ਜਾਂ 9463284447 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Timing:- 9.30 to 4.00
DOCUMENTS :-
1. ਆਧਾਰ ਕਾਰਡ,(PHOTO COPY)
2. ਯੋਗਤਾ ਸਰਟੀਫਿਕੇਟ,(PHOTO COPY)
3. 2 ਪਾਸਪੋਰਟ ਆਕਾਰ ਦੀਆਂ ਤਸਵੀਰਾਂ
4. SC/BPL ਸਰਟੀਫਿਕੇਟ, ਜੇਕਰ ਕੋਈ ਹੋਵੇ।(PHOTO COPY)
5. Bank Copy
ਇਹ ਸਿਖਲਾਈ ਬਿਲਕੁੱਲ ਮੁਫਤ ਹੈ, ਸਗੋਂ ਇੰਸਟੀਚਿਊਟ ਵਿੱਚ ਬਿਨਾਂ ਕਿਸੇ ਫੀਸ ਦੇ ਦੁਪਹਿਰ ਦਾ ਖਾਣਾ/ਚਾਹ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ ਸਿਖਿਆਰਥੀਆਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਕਰਜ਼ੇ ਦੀ ਸਹੂਲਤ ਸਮੇਤ ਨਿਪਟਾਰੇ ਲਈ ਹਰ ਸੰਭਵ ਮਦਦ ਦਿੱਤੀ ਜਾਂਦੀ ਹੈ (ਜੇਕਰ ਯੋਗ ਹੋਵੇ)। ਡਾਇਰੈਕਟਰ, ਆਰਸੇਟੀ ਹੁਸ਼ਿਆਰਪੁਰ। ਟੈਲੀਫ਼ੋਨ: 01882-295880, 9872759614 (ਡਾਇਰੈਕਟਰ)। (ਫੈਕਲਟੀ), 7888965596, 6284210727..
*Golden Opportunity to work with Leading Cement Company*
*Jobs in Ambuja Cement ltd.*
*Sale Executive: 3*
*Qualifications: Graduate in any stream*
*Experience: 1-2 year in sales*
*Age: 25-30 year*
*Salary : 27000/-*
*Locality- Dasuya - Garhdiwala*
*Contact: Mr Sahil: 90410-11957*
Repost from Skill Development Hoshiarpur
*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* ਦਾ 6 ਮਹੀਨੇ ਵਾਲਾ ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।*
*ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।*
*ਉਮਰ 18-35 ਸਾਲ*
*ਯੋਗਤਾ: 12th*
*ਲੜਕੀਆਂ ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।*
*ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।*
*ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।*
ਨੋਟ:-
ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।
ਸ਼੍ਰੀ ਸੁਨੀਲ ਕੁਮਾਰ 07717302471
ਸ਼੍ਰੀ ਰਮਨ ਭਾਰਤੀ 08437616561

*ਯੋਗਤਾ: 10th*

GOLDEN OPPORTUNITY
Greetings from IFM FinCoach walking interview with Axis Bank in Hoshiarpur.
IFM FinCoach is a Hiring and Training Partner with Axis Bank. We are hiring graduates and postgraduates for Axis Bank for Sales. “CASA Sales Officer On Roll Job
CTC: 2.38 LPA - Sales Officer ( plus Incentive)
The Job Location: Hoshiarpur.
Number of vacancies: -10
Eligibility: Graduate / Postgraduate (any stream DL and Two Wheeler Compulsory )
Minimum 50% marks
Age between 21- 26 years
For More Information call @ 9815703430 also Share your CV on whatsapp
*ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ Nasrala (Sonalika) ਦੇ ਨਜ਼ਦੀਕ Mother Mery Nursing College ਵਿੱਖੇ ਜਲਦੀ ਹੀ *ਨਰਸਿੰਗ* ਦਾ 6 ਮਹੀਨੇ ਵਾਲਾ ਸਕਿੱਲ ਕੋਰਸ ਬਿਲਕੁਲ ਮੁਫਤ ਕਰਵਾਇਆ ਜਾਵੇਗਾ।*
*ਇਹ ਕੋਰਸ ਕੇਵਲ ਪਿੰਡਾਂ ਦੀਆ ਲੜਕੀਆਂ ਲਈ ਹੋਵੇਗਾ।*
*ਉਮਰ 18-35 ਸਾਲ*
*ਯੋਗਤਾ: 12th*
*ਲੜਕੀਆਂ ਨੂੰ ਮੁਫਤ ਰਿਹਾਇਸ਼, ਮੁਫਤ ਵਰਦੀਆਂ, ਮੁਫਤ ਭੋਜਨ ਅਤੇ ਮੁਫਤ ਕਿਤਾਬਾਂ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।*
*ਕੋਰਸ ਪੂਰਾ ਹੋਣ ਤੋਂ ਬਾਅਦ ਨੌਕਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।*
*ਕੋਰਸ ਪੂਰਾ ਹੋਣ ਤੋਂ ਬਾਅਦ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਪ੍ਰਵਾਨਿਤ ਹੋਵੇਗਾ।*
ਨੋਟ:-
ਜਿਹੜੇ ਵੀ ਮੌਜੂਦਾ ਸਰਪੰਚ ਆਪਣੇ ਪਿੰਡ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਉਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ADC-RD ਦਫ਼ਤਰਾ ਦੇ ਅਧਿਕਾਰੀਆਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।
ਸ਼੍ਰੀ ਸੁਨੀਲ ਕੁਮਾਰ 07717302471
ਸ਼੍ਰੀ ਰਮਨ ਭਾਰਤੀ 08437616561
कपूरथला में एमएनसी कंपनी में काम करने के लिए आईटीआई पास उम्मीदवारों की आवश्यकता है
योग्यता: इलेक्ट्रीशियन, फिटर, मशीनिस्ट, वायर-मैन, इलेक्ट्रॉनिक्स और मोटर मैकेनिक वाहन, (केवल महिलाओं के लिए COPA) ट्रेडों में मान्यता प्राप्त तकनीकी बोर्ड से नए 2 साल के आईटीआई उत्तीर्ण उम्मीदवार (एससीवीटी / एनसीवीटी)।
वजीफा: रु. 11680.00 + रु.800 (उपस्थिति प्रोत्साहन)
संपर्क करें +91 89685 80712
ਜ਼ਿਲ੍ਹਾ ਰੋਜਗਾਰ ਦਫਤਰ ਹੁਸਿਆਰਪੁਰ ਵਲੋ ਕੱਲ ਮਿਤੀ 08.01.2025 ਨੂੰ ਆਗਣਬਾੜੀ ਸੈਂਟਰ ਬਸੀ ਦੋਲਤ ਖਾਂ ਵਿਖੇ ਪਲੇਸਮੈਂਟ ਕੈਂਪ ਲੱਗ ਰਿਹਾ ਹੈ। ਜਿਸ ਵਿੱਚ ਨਾਮੀ ਕੰਪਨੀ ਵਰਧਮਾਨ ਹੁਸਿਆਰਪੁਰ ਵਲੋ ਲੜਕੇ/ਲੜਕੀਆਂ 5ਵੀ, 8ਵੀ, 10ਵੀ , 12ਵੀ ਪਾਸ ਆਦਿ ਰੱਖਿਆ ਜਾਣੀਆਂ ਹਨ। ਚਾਹਵਾਨ ਉਮੀਦਵਾਰ ਮਿਤੀ 08.01.2025 ਨੂੰ ਸਵੇਰੇ 10:00 ਵਜੇ ਆਪਣੇ ਪੜਾਈ ਦੇ ਸਰਟੀਫਿਕੇਟ ਅਤੇ ਅਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਕੈਂਪ ਵਿੱਚ ਹਾਜ਼ਾਰ ਹੋਣ।
Urgent requirment
under naps)
Salary
10th ,12th , iti one year _11700+ ot + canteen fasility
Iti _12650+ ot+ canteen fasility
Diploma, B.A 12750 +ot+ canteen fasilit
Address
Village mubarikpur
8219989471.SHUBHM Document
Addarcard
Qalification
Bank copy
Bonofide
Photo 2
Fittenss medical
Crecter cartificate
Pan card
Urgent Requirement
Company Vardhman Spinning Mills Hoshiarpur
Job roles. Fitter
Qualification ITI fitter
Fresher can apply
Salary 16000 CTC
Interview at Vardhman Spinning Mills Hoshiarpur Purheera Phagwara road Hoshiarpur
Contact Mr. Narinder Rana 9357753125
现已上线!2025 年 Telegram 研究 — 年度关键洞察 