MSW STUDY
Відкрити в Telegram
3 236
Підписники
Немає даних24 години
-37 днів
-4130 день
Архів дописів
3 236
Pstet 2025 Paper 1 & 2 ਦੇ ਲਈ ਪੰਜਾਬੀ ਦੀ ਕਲਾਸ 5 ਵਜੇ ਲਾਈਵ ਹੋਵੇਗੀ ਜਲਦੀ ਜੁੜ ਜਾਣਾ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੋਣਗੇ ਅੱਜ ਦੀ ਕਲਾਸ ਚ ਟੋਪਿਕ ਵਾਈਜ਼ series ਚੱਲ ਰਹੀ ਹੈ।🤩🤩🤩
3 236
ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਅੱਜ ਵੀ PSTET
ਦੀ ਜਿਹੜੀ ਕਲਾਸ 9:15 ਹੁੰਦੀ ਹੈ ਮੈਡਮ ਮਨਪ੍ਰੀਤ ਵੱਲੋਂ ਉਹ ਕਲਾਸ ਨਹੀਂ ਹੋਣੀ ਕਿਉਂਕਿ ਸ਼ਾਇਦ ਉਹਨਾਂ ਨੂੰ ਦੁਬਾਰਾ ਕਿਸੇ ਤਰ੍ਹਾਂ ਦੀ ਕੋਈ ਐਮਰਜਸੀ ਹੋਗੀ, ਤਾਂ ਇਸੇ ਕਰਕੇ ਵੀ ਅੱਜ ਵੀ ਉਹ ਕਲਾਸ ਨਹੀਂ ਹੋਵੇਗੀ ਸੋ ਉਸ ਲਈ ਮਾਫੀ ਹੈਗੀ ਵੀ👍👍👍
3 236
PSTET & CTET ਡੇਲੀ ਸੀਡੀਪੀ ਮਨੋਵਿਗਿਆਨਿਕ ਦੀ ਕਲਾਸ 8:30 ਵਜੇ ਲਾਈਵ ਹੋਏਗੀ ਜਿਸ ਵਿੱਚ ਕਰਾਂਗੇ ਬਾਏਗੋਸਤੀ ਨਾਲ ਸਭ ਤੋਂ ਮਹੱਤਵਪੂਰਨ ਪ੍ਰਸ਼ਨ
3 236
ਪੰਜਾਬੀ ਦੀ ਕਲਾਸ ਪੀਐਸ ਟੈਟ ਵਾਲਿਆਂ ਵਾਸਤੇ ਮਾਸਟਰ ਕਾਡਰ ਵਾਲੇ ਵੀ ਇਸ ਕਲਾਸ ਨੂੰ ਦੇਖ ਸਕਦੇ ਆ ਸ਼ੁਰੂ ਹੋਵੇਗੀ 5 ਵਜੇ
3 236
ਪੀਐਸ ਟੈਟ 2025 ਵਾਸਤੇ CDP/ ਮਨੋਵਿਗਿਆਨ ਦੀ ਕਲਾਸ 8 ਵਜੇ ਸ਼ੁਰੂ ਹੋਏਗੀ ਜਿਸ ਵਿੱਚ ਅਸੀਂ ਕਰਾਂਗੇ ਵਾਇਗੋਸਕੀ 🤩🤩🤩
