ru
Feedback
MSW STUDY

MSW STUDY

Открыть в Telegram

THIS ACCOUNT IS OFFICIAL OF MSW STUDY FOR JOB

Больше
3 236
Подписчики
Нет данных24 часа
-37 дней
-4130 день
Архив постов
Pstet 2025 Paper 1 & 2 ਦੇ ਲਈ ਪੰਜਾਬੀ ਦੀ ਕਲਾਸ 5 ਵਜੇ ਲਾਈਵ ਹੋਵੇਗੀ ਜਲਦੀ ਜੁੜ ਜਾਣਾ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੋਣਗੇ ਅੱਜ ਦੀ ਕਲਾਸ ਚ ਟੋਪਿਕ ਵਾਈਜ਼ series ਚੱਲ ਰਹੀ ਹੈ।🤩🤩🤩

ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਅੱਜ ਵੀ PSTET ਦੀ ਜਿਹੜੀ ਕਲਾਸ 9:15 ਹੁੰਦੀ ਹੈ ਮੈਡਮ ਮਨਪ੍ਰੀਤ ਵੱਲੋਂ ਉਹ ਕਲਾਸ ਨਹੀਂ ਹੋਣੀ ਕਿਉਂਕਿ ਸ਼ਾਇਦ ਉਹਨਾਂ ਨੂੰ ਦੁਬਾਰਾ ਕਿਸੇ ਤਰ੍ਹਾਂ ਦੀ ਕੋਈ ਐਮਰਜਸੀ ਹੋਗੀ, ਤਾਂ ਇਸੇ ਕਰਕੇ ਵੀ ਅੱਜ ਵੀ ਉਹ ਕਲਾਸ ਨਹੀਂ ਹੋਵੇਗੀ ਸੋ ਉਸ ਲਈ ਮਾਫੀ ਹੈਗੀ ਵੀ👍👍👍

PSTET & CTET ਡੇਲੀ ਸੀਡੀਪੀ ਮਨੋਵਿਗਿਆਨਿਕ ਦੀ ਕਲਾਸ 8:30 ਵਜੇ ਲਾਈਵ ਹੋਏਗੀ ਜਿਸ ਵਿੱਚ ਕਰਾਂਗੇ ਬਾਏਗੋਸਤੀ ਨਾਲ ਸਭ ਤੋਂ ਮਹੱਤਵਪੂਰਨ ਪ੍ਰਸ਼ਨ

ਪੰਜਾਬੀ ਦੀ ਕਲਾਸ ਪੀਐਸ ਟੈਟ ਵਾਲਿਆਂ ਵਾਸਤੇ ਮਾਸਟਰ ਕਾਡਰ ਵਾਲੇ ਵੀ ਇਸ ਕਲਾਸ ਨੂੰ ਦੇਖ ਸਕਦੇ ਆ ਸ਼ੁਰੂ ਹੋਵੇਗੀ 5 ਵਜੇ

ਮਾਸਟਰ ਕੇਡਰ ਪੰਜਾਬੀ ਅਤੇ ਲੈਕਚਰਾਰ ਵਾਸਤੇ ਬਹੁਤ ਹੀ ਅਹਿਮ ਕਲਾਸ ਸ਼ੁਰੂ ਹੋਣ ਵਾਲੀ ਹੈ🙏🙏🙏🙏

ਪੰਜਾਬੀ ਮਾਸਟਰ ਕੇਡਰ ਤੇ ਲੈਕਚਰਾਰ ਵਾਸਤੇ ਕਲਾਸ ਸ਼ੁਰੂ ਹੋ ਚੁੱਕੀ ਹੈ ਜਲਦੀ ਜੁਆਇਨ ਕਰੋ

Pstet 2025 ਪੇਪਰ ਦੀ ਤਿਆਰੀ ਕਰਨ ਵਾਲਿਆਂ ਦੇ ਲਈ ਕਲਾਸ 5 ਵਜੇ ਲਾਈਵ ਹੋਵੇਗੀ ਪੰਜਾਬੀ 🤩🤩🤩🤩

ਮਾਸਟਰ ਕੇਡਰ ਪੰਜਾਬੀ ਦੀ 2:45 ਮਿੰਟਾਂ ਤੇ ਲਾਈਵ ਹੋਵੇਗੀ 🤩🤩

ਪੀਐਸ ਟੈਟ 2025 ਵਾਸਤੇ CDP/ ਮਨੋਵਿਗਿਆਨ ਦੀ ਕਲਾਸ 8 ਵਜੇ ਸ਼ੁਰੂ ਹੋਏਗੀ ਜਿਸ ਵਿੱਚ ਅਸੀਂ ਕਰਾਂਗੇ ਵਾਇਗੋਸਕੀ 🤩🤩🤩

MSW STUDY - Статистика и аналитика Telegram-канала @mswstudy