uk
Feedback
MSW STUDY

MSW STUDY

Відкрити в Telegram

THIS ACCOUNT IS OFFICIAL OF MSW STUDY FOR JOB

Показати більше
3 235
Підписники
+124 години
Немає даних7 днів
-3830 день
Архів дописів
https://www.youtube.com/live/alfC94PjSzY?si=1NkvYjc3SSuNQCwG Cdp ਦੀ ਕਲਾਸ ਆ ਗਈ ਓਏ ਜਲਦੀ ਜਲਦੀ ਪਹੁੰਚ ਜਾਓ 30 ਚੋਂ 30 ਆਉਣਗੇ ਆਹ ਕਲਾਸ ਦੇਖਣ ਤੋਂ ਬਾਅਦ 🤩🤩🤩🤩🤩🤩🤩🤩🤩

ਕਲਾਸ ਆ ਗਈ ਓਏ ਸੀਡੀਪੀ ਦੀ ਜਲਦੀ ਜਲਦੀ ਪਹੁੰਚ ਜਾਓ ਬਹੁਤ ਤਕੜੀ ਗਲਾਸ ਹੈ।🤩🤩🤩🤩🤩🚀🚀🚀🚀

ਪੰਜਾਬੀ ਪੈਡਾਗੋਜੀ ਕਲਾਸ ਲਾਈਵ ਸਾਢੇ ਚਾਰ ਵਜੇ ਜਲਦੀ ਜਲਦੀ ਆ ਜਾਓ ਸਾਰੇ 🙏🙏🙏🙏🙏🙏🙏🙏🙏🙏🙏🙏🙏🙏

Pstet 2 sst ਕਲਾਸ ਵਿੱਚ ਮੁਗਲ ਵੰਸ਼ ਕੰਪਲੀਟ ਕਰਾਂਗੇ ਇੱਕੋ ਹੀ ਕਲਾਸ ਵਿੱਚ ਸਾਰਾ ਮੁਗਲ ਵੰਸ਼ ਆਜੋ ਜਲਦੀ ਜਲਦੀ 3 ਵਜੇ ਸ਼ੁਰੂ ਹੋਵੇਗੀ ਕਲਾਸ ਲਾਈਵ🙏🙏🙏🙏🙏🙏

ਸਮਾਜਿਕ ਸਿੱਖਿਆ ਪੇਪਰ ਟੂ ਵਾਲਿਆਂ ਵਾਸਤੇ ਮੈਰਾਥਨ ਕਲਾਸ ਸ਼ੁਰੂ ਹੋ ਚੁੱਕੀ ਹੈਇ ਵਜੇ ਕਲਾਸ ਸ਼ੁਰੂ ਹੋਣੀ ਹੈ ਜਲਦੀ ਜਲਦੀ ਜੁੜ ਜਾਓ ਸਾਰੇ ਬਹੁਤ ਟੋਪ ਦੇ ਪ੍ਰਸ਼ਨ ਕਰਨ ਜਾ ਰਹੇ ਹਨ।🙏🙏🙏🙏🙏🙏

ਪਹਿਲਾਂ ਵਾਲਾ ਲਿੰਕ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਓਪਨ ਹੋ ਸਕਿਆ ਆਹ ਵਾਲੀ ਲਿੰਕ ਤੇ ਵੀਡੀਓ ਦੇਖ ਸਕਦੇ ਹੋ ਸੰਵਿਧਾਨ ਸਭਾ ਦਾ ਪਾਰਟ ਟੂ 🙏🙏🙏🙏🙏🙏

ਸੰਵਿਧਾਨ ਸਭਾ ਦੀ ਆਹ ਕਲਾਸ ਜਰੂਰ ਦੇਖੋ ਇੱਕ ਕਲਾਸ ਪਹਿਲਾਂ ਬਣ ਚੁੱਕੀ ਹੈ ਇਹ ਦੂਜਾ ਪਾਰਟ ਹੈ ਤੁਹਾਡੇ ਪੇਪਰ ਵਾਸਤੇ ਸਭ ਤੋਂ ਅਹਿਮ ਹੈ। ਪੀਐਸ ਟੈਟ ਵਾਲਿਆਂ ਲਈ 🙏🙏🙏🙏🙏🙏