MSW STUDY
Открыть в Telegram
3 235
Подписчики
+124 часа
Нет данных7 дней
-3830 день
Архив постов
3 235
https://www.youtube.com/live/alfC94PjSzY?si=1NkvYjc3SSuNQCwG
Cdp ਦੀ ਕਲਾਸ ਆ ਗਈ ਓਏ ਜਲਦੀ ਜਲਦੀ ਪਹੁੰਚ ਜਾਓ 30 ਚੋਂ 30 ਆਉਣਗੇ ਆਹ ਕਲਾਸ ਦੇਖਣ ਤੋਂ ਬਾਅਦ
🤩🤩🤩🤩🤩🤩🤩🤩🤩
3 235
Pstet 2 sst ਕਲਾਸ ਵਿੱਚ ਮੁਗਲ ਵੰਸ਼ ਕੰਪਲੀਟ ਕਰਾਂਗੇ ਇੱਕੋ ਹੀ ਕਲਾਸ ਵਿੱਚ ਸਾਰਾ ਮੁਗਲ ਵੰਸ਼ ਆਜੋ ਜਲਦੀ ਜਲਦੀ 3 ਵਜੇ ਸ਼ੁਰੂ ਹੋਵੇਗੀ ਕਲਾਸ ਲਾਈਵ🙏🙏🙏🙏🙏🙏
3 235
ਸਮਾਜਿਕ ਸਿੱਖਿਆ ਪੇਪਰ ਟੂ ਵਾਲਿਆਂ ਵਾਸਤੇ ਮੈਰਾਥਨ ਕਲਾਸ ਸ਼ੁਰੂ ਹੋ ਚੁੱਕੀ ਹੈਇ ਵਜੇ ਕਲਾਸ ਸ਼ੁਰੂ ਹੋਣੀ ਹੈ ਜਲਦੀ ਜਲਦੀ ਜੁੜ ਜਾਓ ਸਾਰੇ ਬਹੁਤ ਟੋਪ ਦੇ ਪ੍ਰਸ਼ਨ ਕਰਨ ਜਾ ਰਹੇ ਹਨ।🙏🙏🙏🙏🙏🙏
3 235
ਪਹਿਲਾਂ ਵਾਲਾ ਲਿੰਕ ਟੈਕਨੀਕਲ ਪ੍ਰੋਬਲਮ ਕਰਕੇ ਨਹੀਂ ਓਪਨ ਹੋ ਸਕਿਆ ਆਹ ਵਾਲੀ ਲਿੰਕ ਤੇ ਵੀਡੀਓ ਦੇਖ ਸਕਦੇ ਹੋ ਸੰਵਿਧਾਨ ਸਭਾ ਦਾ ਪਾਰਟ ਟੂ 🙏🙏🙏🙏🙏🙏
3 235
ਸੰਵਿਧਾਨ ਸਭਾ ਦੀ ਆਹ ਕਲਾਸ ਜਰੂਰ ਦੇਖੋ ਇੱਕ ਕਲਾਸ ਪਹਿਲਾਂ ਬਣ ਚੁੱਕੀ ਹੈ ਇਹ ਦੂਜਾ ਪਾਰਟ ਹੈ ਤੁਹਾਡੇ ਪੇਪਰ ਵਾਸਤੇ ਸਭ ਤੋਂ ਅਹਿਮ ਹੈ। ਪੀਐਸ ਟੈਟ ਵਾਲਿਆਂ ਲਈ 🙏🙏🙏🙏🙏🙏
