3 963
Підписники
Немає даних24 години
-127 днів
-4930 днів
Архів дописів
3 963
You can apply for Punjab police Constable
Last Date --- 4-- April--2024
Direct Link 👇👇👇👇👇
https://cdn.digialm.com/EForms/configuredHtml/31526/88170/Index.html
https://t.me/binaryinstructor
14 бер 2024, 10:11
3 963
13 бер 2024, 11:33
3 963
ਪੰਜਾਬੀ ਪੇਪਰ-A ਜੋ ਪੰਜਾਬ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਲਾਜ਼ਮੀ ਪੇਪਰ ਹੈ, ਬੇਸ਼ੱਕ ਇਹ ਪੇਪਰ ਸਿਰਫ਼ ਕੁਆਲੀਫਾਈ ਹੀ ਕਰਨਾ ਹੁੰਦਾ ਹੈ, ਪਰ ਪੇਪਰ-A ਕੁਆਲੀਫਾਈ ਕੀਤੇ ਬਿਨਾਂ ਤੁਹਾਡਾ ਦੂਜਾ ਪੇਪਰ ਚੈੱਕ ਨਹੀਂ ਕੀਤਾ ਜਾਵੇਗਾ। ਇਸ ਲਈ ਇਸ ਪੇਪਰ ਵਿੱਚੋਂ 50% ਨੰਬਰ ਲੈਣੇ ਜਰੂਰੀ ਹਨ। ਇਸ ਪੇਪਰ ਨੂੰ ਪਾਸ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਇਸ ਪੇਪਰ ਦੀ ਟੈਸਟ ਸੀਰੀਜ਼ ਤਿਆਰ ਕੀਤੀ ਹੈ। ਜਿਸ ਵਿੱਚ PSSSB ਦੇ ਹੁਣ ਤੱਕ ਦੇ ਸਾਰੇ ਪੇਪਰ ਸ਼ਾਮਿਲ ਕੀਤੇ ਹੋਏ ਹਨ। ਇਸ ਕੋਰਸ ਵਿੱਚ ਕੁਇਜ਼ ਦੇ ਰੂਪ ਵਿੱਚ ਪ੍ਰਸ਼ਨ-ਉੱਤਰ ਸ਼ਾਮਿਲ ਕੀਤੇ ਗਏ ਹਨ। ਜਿੰਨਾਂ ਦੀ ਵੰਡ Paper Wise ਅਤੇ Section Wise ਕੀਤੀ ਹੋਈ ਹੈ
ਤੁਸੀਂ ਹੇਠ ਦਿੱਤੇ Links ਉੱਪਰ ਕਲਿੱਕ ਕਰਕੇ ਸਿਰਫ਼ 29 ਰੁਪਏ ਨਾਲ ਇਸ ਕੋਰਸ ਵਿੱਚ Enrol ਹੋ ਸਕਦੇ ਹੋ।
Course Link Website
https://binaryinstructor.graphy.com/courses/ਪਜਬ-ਪਪਰ-A-ਟਸਟ-ਸਰਜ--All-PSSSB-Previous-Year-Questions---65bf5a5ae4b07a24d1af4c85-65bf5a5ae4b07a24d1af4c85
App Link
https://play.google.com/store/apps/details?id=com.binaryinstructor.learners
Join Our Telegram Channel
https://t.me/binaryinstructor
09 бер 2024, 11:30
3 963
For class pdf notes and easy access of videos
Join us on the app in a free course
👇👇👇👇👇👇
https://binaryinstructor.graphy.com/s/store/courses/description/PYQs-Series-for-Inspector-ASI-SI-HC--IA
https://t.me/binaryinstructor
07 бер 2024, 22:10
3 963
05 бер 2024, 10:27
3 963
The Everest ਇੱਕ Advanced Level ਦਾ ਕੰਪਿਊਟਰ ਕੋਰਸ ਹੈ, ਜਿਸ ਦੀ help ਨਾਲ ਤੁਸੀਂ ਕਿਸੇ ਵੀ ਪੇਪਰ ਦੇ ਕੰਪਿਊਟਰ ਦੇ ਸਵਾਲ ਬਹੁਤ ਆਸਾਨੀ ਨਾਲ ਹੱਲ ਕਰ ਸਕਦੇ ਹੋ। ਖਾਸ ਕਰਕੇ ਜਿਵੇਂ competition ਵਧਣ ਨਾਲ ਸਵਾਲ ਕਾਫੀ ਡੂੰਘਾਈ ਵਿੱਚ ਪੁੱਛੇ ਜਾ ਰਹੇ ਹਨ। ਸਟੂਡੈਂਟਸ ਦਾ, concepts ਦੀ ਬਾਰੀਕੀ ਵਿੱਚ ਜਾਣਕਾਰੀ ਨਾ ਹੋਣ ਕਰਕੇ ਥੋੜੇ ਨੰਬਰਾਂ ਕਰਕੇ ਹੀ ਪੇਪਰ clear ਨਹੀਂ ਹੁੰਦਾ ਅਤੇ ਸਮਾਂ ਬਰਬਾਦ ਹੁੰਦਾ ਰਹਿੰਦਾ ਹੈ। ਅਸੀਂ ਇਸ ਕੋਰਸ ਨੂੰ ਇੰਨਾ ਬਾਰੀਕੀ ਵਿੱਚ design ਕੀਤਾ ਹੈ ਜੇਕਰ ਤੁਸੀ ਮਨ ਲਗਾਕੇ ਇਸ ਕੋਰਸ ਨੂੰ ਕਰੋਗੇ ਤਾਂ ਤੁਹਾਡਾ ਕੋਈ ਵੀ ਸਵਾਲ ਗ਼ਲਤ ਨਹੀਂ ਹੋਵੇਗਾ ਇਹ ਸਾਡੀ Commitment ਹੈ।
ਹੇਠਾਂ ਦਿੱਤੇ links ਤੇ ਜਾਕੇ ਤੁਸੀਂ ਕੋਰਸ ਵਿੱਚ ਹੁਣੇ ਹੀ Enrol ਹੋ ਸਕਦੇ ਹੋ।
Website Link
https://binaryinstructor.graphy.com/courses/The-Everest-ICT--Computer-Course-for-All-Competative-Exams-65847da1e4b0c3d99673bc4b-65847da1e4b0c3d99673bc4b
App Link
https://play.google.com/store/apps/details?id=com.binaryinstructor.learners
Join Our Telegram Channel
https://t.me/binaryinstructor
02 бер 2024, 10:38
3 963
We are going to launch a Deep level Full computer Course for all competitive exams on 2nd March 2024. The first 50 students can get a 10% discount.
https://t.me/binaryinstructor
29 лют 2024, 20:29
3 963
Completing the final viva voce of Ph.D feels like reaching the summit of a mountain, and I owe this achievement to the strong support system provided by Dr. Lakhwinder Kaur and Dr. Raman Maini. Their mentorship went beyond academic guidance – it was a source of inspiration, a reservoir of knowledge, and a constant reminder of the importance of resilience. Thank you for being the guiding lights in this challenging yet fulfilling expedition.
24 січ 2024, 10:16
3 963
Punjab Police Constable 2023
Official Cutoff
Do Practice.. Practice & practice with enthusiasm
ਜਿਹੜੇ Students ਥੋੜੇ ਬਹੁਤ ਨੰਬਰਾਂ ਕਰਕੇ ਰਹਿ ਰਹੇ ਹਨ, ਉਹ ਹੁਣ ਤੋਂ ਹੀ ਆਪਣੀਆਂ Shortcomings ਤੇ ਕੰਮ ਕਰਕੇ ਪੇਪਰਾਂ ਦੀ ਤਿਆਰੀ ਸ਼ੁਰੂ ਕਰਨ, ਕੋਈ ਇਹੋ ਜਾ ਦਿਨ ਵੀ ਜਰੂਰ ਆਊਗਾ, ਜਿਦਨ ਥੋਡਾ ਨਾਮ ਵੀ ਮੈਰਟ ਵਿੱਚ ਆਊਗਾ ।
24 лист 2023, 23:52
3 963
Punjab Police Constable
Final Marks
Give your True Vote
23 лист 2023, 07:38
3 963
Punjab Police Constable Final Answer key
Check your marks and comment your score
https://cdn.digialm.com/EForms/configuredHtml/31526/81514/login.html
23 лист 2023, 06:14
3 963
ਖਿੱਚ ਦਿਉ ਤਿਆਰੀ ਫੇਰ ਹੁਣ Punjab Police Lovers, ਇਸ ਵਾਰ ਕੋਈ ਕਸਰ ਨੀ ਰਹਿਣੀ ਚਾਹੀਦੀ। ਆਪਣਾ ਵੀ UGC-NET ਵਾਸਤੇ Computer ਦਾ Batch ਚੱਲ ਰਿਹਾ ਹੈ, 5-7 ਦਸੰਬਰ ਤੱਕ ਖਤਮ ਹੋਜੂ, ਫੇਰ ਕਰਦੇ ਹਾਂ ਸ਼ੁਰੂ ਆਪਾਂ Computer
https://t.me/binaryinstructor
11 лист 2023, 10:09
3 963
Competitive Exams ਵਾਸਤੇ ਆਪਾਂ ਬਹੁਤ ਜਲਦੀ SSC Level ਦਾ ਕੰਪਿਊਟਰ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ | ਇਹ ਆਪਣਾ ਪਹਿਲਾ Paid ਕੋਰਸ ਹੋਵੇਗਾ ਜਿਸਦੀ ਕੀਮਤ ਲਗਭਗ 1500 ਤੋਂ 1800 ਰੁਪਏ ਦੇ ਵਿੱਚ ਹੋਵੇਗੀ | ਸਾਡੀ planning ਅਨੁਸਾਰ ਇਹ ਕੋਰਸ ਬਹੁਤ ਜ਼ਿਆਦਾ deep level ਤੇ ਜਾ ਕੇ ਹਰ ਇੱਕ concept ਨੂੰ cover ਕਰੇਗਾ, ਜਿਵੇਂ ਕੇ ਤੁਸੀਂ YouTube ਵੀਡਿਓਜ਼ ਵਿੱਚ ਸਾਡਾ ਕੰਮ ਕਰਨ ਦਾ ਤਰੀਕਾ ਪਹਿਲਾਂ ਤੋਂ ਹੀ ਜਾਣਦੇ ਹੋ | ਇਹ ਕੋਰਸ ਨੂੰ ਲਗਾਉਣ ਤੋਂ ਬਾਅਦ ਤੁਹਾਡਾ ਕੰਪਿਊਟਰ ਦਾ ਕੋਈ ਵੀ ਸਵਾਲ ਕਿਸੇ ਵੀ ਪੇਪਰ ਵਿੱਚ, ਗ਼ਲਤ ਨਹੀਂ ਹੋਵੇਗਾ, ਤੁਹਾਡੇ ਨਾਲ ਇਹ ਸਾਡਾ ਵਾਧਾ ਰਹੇਗਾ | ਇਸ ਕੋਰਸ ਵਿੱਚ ਕੋਈ ਸਮਾਂ ਸੀਮਾ ਨਹੀਂ ਹੋਵੇਗੀ, ਮਤਲਬ ਜਿਨ੍ਹਾਂ ਸਮਾਂ ਸਟੂਡੈਂਟਸ ਦੀ ਤਸੱਲੀ ਨਹੀਂ ਹੋਵੇਗੀ ਓਹਨੇ ਸਮੇ ਦਾ ਇਹ ਕੋਰਸ ਹੋਵੇਗਾ ਫਿਰ ਭਾਵੇ 120 ਘੰਟੇ ਲੱਗਣ ਜਾ 180 ਘੰਟੇ |
ਕੋਰਸ ਵਾਸਤੇ ਤੁਸੀਂ ਵੀ ਆਪਣੇ ਸੁਝਾਵ ਸਾਨੂੰ ਕੰਮੈਂਟ ਬਾਕਸ ਵਿੱਚ ਦੱਸ ਸਕਦੇ ਹੋ
https://t.me/binaryinstructor
01 лист 2023, 09:24
3 963
Constable Physical Screening Test (PST) discussion group
For discussion you can join this group
👇
https://t.me/+cXZ6ax9tPdU0NWRl
24 вер 2023, 21:49
