es
Feedback
Binary Instructor

Binary Instructor

Ir al canal en Telegram

Educational Channel

Mostrar más
3 963
Suscriptores
Sin datos24 horas
-127 días
-4930 días
Archivo de publicaciones
You can apply for Punjab police Constable Last Date --- 4-- April--2024 Direct Link 👇👇👇👇👇 https://cdn.digialm.com/EForms/configuredHtml/31526/88170/Index.html https://t.me/binaryinstructor

ਪੰਜਾਬੀ ਪੇਪਰ-A ਜੋ ਪੰਜਾਬ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਲਾਜ਼ਮੀ ਪੇਪਰ ਹੈ, ਬੇਸ਼ੱਕ ਇਹ ਪੇਪਰ ਸਿਰਫ਼ ਕੁਆਲੀਫਾਈ ਹੀ ਕਰਨਾ ਹੁੰਦਾ ਹੈ, ਪਰ ਪੇਪਰ-A ਕੁਆਲ
ਪੰਜਾਬੀ ਪੇਪਰ-A ਜੋ ਪੰਜਾਬ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਲਾਜ਼ਮੀ ਪੇਪਰ ਹੈ, ਬੇਸ਼ੱਕ ਇਹ ਪੇਪਰ ਸਿਰਫ਼ ਕੁਆਲੀਫਾਈ ਹੀ ਕਰਨਾ ਹੁੰਦਾ ਹੈ, ਪਰ ਪੇਪਰ-A ਕੁਆਲੀਫਾਈ ਕੀਤੇ ਬਿਨਾਂ ਤੁਹਾਡਾ ਦੂਜਾ ਪੇਪਰ ਚੈੱਕ ਨਹੀਂ ਕੀਤਾ ਜਾਵੇਗਾ। ਇਸ ਲਈ ਇਸ ਪੇਪਰ ਵਿੱਚੋਂ 50% ਨੰਬਰ ਲੈਣੇ ਜਰੂਰੀ ਹਨ। ਇਸ ਪੇਪਰ ਨੂੰ ਪਾਸ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਇਸ ਪੇਪਰ ਦੀ ਟੈਸਟ ਸੀਰੀਜ਼ ਤਿਆਰ ਕੀਤੀ ਹੈ। ਜਿਸ ਵਿੱਚ PSSSB ਦੇ ਹੁਣ ਤੱਕ ਦੇ ਸਾਰੇ ਪੇਪਰ ਸ਼ਾਮਿਲ ਕੀਤੇ ਹੋਏ ਹਨ। ਇਸ ਕੋਰਸ ਵਿੱਚ ਕੁਇਜ਼ ਦੇ ਰੂਪ ਵਿੱਚ ਪ੍ਰਸ਼ਨ-ਉੱਤਰ ਸ਼ਾਮਿਲ ਕੀਤੇ ਗਏ ਹਨ। ਜਿੰਨਾਂ ਦੀ ਵੰਡ Paper Wise ਅਤੇ Section Wise ਕੀਤੀ ਹੋਈ ਹੈ ਤੁਸੀਂ ਹੇਠ ਦਿੱਤੇ Links ਉੱਪਰ ਕਲਿੱਕ ਕਰਕੇ ਸਿਰਫ਼ 29 ਰੁਪਏ ਨਾਲ ਇਸ ਕੋਰਸ ਵਿੱਚ Enrol ਹੋ ਸਕਦੇ ਹੋ। Course Link Website https://binaryinstructor.graphy.com/courses/ਪਜਬ-ਪਪਰ-A-ਟਸਟ-ਸਰਜ--All-PSSSB-Previous-Year-Questions---65bf5a5ae4b07a24d1af4c85-65bf5a5ae4b07a24d1af4c85 App Link https://play.google.com/store/apps/details?id=com.binaryinstructor.learners Join Our Telegram Channel https://t.me/binaryinstructor

For class pdf notes and easy access of videos Join us on the app in a free course 👇👇👇👇👇👇 https://binaryinstructor.graphy.com/s/store/courses/description/PYQs-Series-for-Inspector-ASI-SI-HC--IA https://t.me/binaryinstructor

The Everest ਇੱਕ Advanced Level ਦਾ ਕੰਪਿਊਟਰ ਕੋਰਸ ਹੈ, ਜਿਸ ਦੀ help ਨਾਲ ਤੁਸੀਂ ਕਿਸੇ ਵੀ ਪੇਪਰ ਦੇ ਕੰਪਿਊਟਰ ਦੇ ਸਵਾਲ ਬਹੁਤ ਆਸਾਨੀ ਨਾਲ ਹੱਲ ਕ
The Everest ਇੱਕ Advanced Level ਦਾ ਕੰਪਿਊਟਰ ਕੋਰਸ ਹੈ, ਜਿਸ ਦੀ help ਨਾਲ ਤੁਸੀਂ ਕਿਸੇ ਵੀ ਪੇਪਰ ਦੇ ਕੰਪਿਊਟਰ ਦੇ ਸਵਾਲ ਬਹੁਤ ਆਸਾਨੀ ਨਾਲ ਹੱਲ ਕਰ ਸਕਦੇ ਹੋ। ਖਾਸ ਕਰਕੇ ਜਿਵੇਂ competition ਵਧਣ ਨਾਲ ਸਵਾਲ ਕਾਫੀ ਡੂੰਘਾਈ ਵਿੱਚ ਪੁੱਛੇ ਜਾ ਰਹੇ ਹਨ। ਸਟੂਡੈਂਟਸ ਦਾ, concepts ਦੀ ਬਾਰੀਕੀ ਵਿੱਚ ਜਾਣਕਾਰੀ ਨਾ ਹੋਣ ਕਰਕੇ ਥੋੜੇ ਨੰਬਰਾਂ ਕਰਕੇ ਹੀ ਪੇਪਰ clear ਨਹੀਂ ਹੁੰਦਾ ਅਤੇ ਸਮਾਂ ਬਰਬਾਦ ਹੁੰਦਾ ਰਹਿੰਦਾ ਹੈ। ਅਸੀਂ ਇਸ ਕੋਰਸ ਨੂੰ ਇੰਨਾ ਬਾਰੀਕੀ ਵਿੱਚ design ਕੀਤਾ ਹੈ ਜੇਕਰ ਤੁਸੀ ਮਨ ਲਗਾਕੇ ਇਸ ਕੋਰਸ ਨੂੰ ਕਰੋਗੇ ਤਾਂ ਤੁਹਾਡਾ ਕੋਈ ਵੀ ਸਵਾਲ ਗ਼ਲਤ ਨਹੀਂ ਹੋਵੇਗਾ ਇਹ ਸਾਡੀ Commitment ਹੈ। ਹੇਠਾਂ ਦਿੱਤੇ links ਤੇ ਜਾਕੇ ਤੁਸੀਂ ਕੋਰਸ ਵਿੱਚ ਹੁਣੇ ਹੀ Enrol ਹੋ ਸਕਦੇ ਹੋ। Website Link https://binaryinstructor.graphy.com/courses/The-Everest-ICT--Computer-Course-for-All-Competative-Exams-65847da1e4b0c3d99673bc4b-65847da1e4b0c3d99673bc4b App Link https://play.google.com/store/apps/details?id=com.binaryinstructor.learners Join Our Telegram Channel https://t.me/binaryinstructor

We are going to launch a Deep level Full computer Course for all competitive exams on 2nd March 2024. The first 50 students can get a 10% discount. https://t.me/binaryinstructor

1116657090992946076613.pdf

Completing the final viva voce of Ph.D feels like reaching the summit of a mountain, and I owe this achievement to the strong
Completing the final viva voce of Ph.D feels like reaching the summit of a mountain, and I owe this achievement to the strong support system provided by Dr. Lakhwinder Kaur and Dr. Raman Maini. Their mentorship went beyond academic guidance – it was a source of inspiration, a reservoir of knowledge, and a constant reminder of the importance of resilience. Thank you for being the guiding lights in this challenging yet fulfilling expedition.

Punjab Police Constable 2023 Official Cutoff Do Practice.. Practice & practice with enthusiasm ਜਿਹੜੇ Students ਥੋੜੇ ਬਹੁਤ ਨੰਬਰਾ
Punjab Police Constable 2023 Official Cutoff Do Practice.. Practice & practice with enthusiasm ਜਿਹੜੇ Students ਥੋੜੇ ਬਹੁਤ ਨੰਬਰਾਂ ਕਰਕੇ ਰਹਿ ਰਹੇ ਹਨ, ਉਹ ਹੁਣ ਤੋਂ ਹੀ ਆਪਣੀਆਂ Shortcomings ਤੇ ਕੰਮ ਕਰਕੇ ਪੇਪਰਾਂ ਦੀ ਤਿਆਰੀ ਸ਼ੁਰੂ ਕਰਨ, ਕੋਈ ਇਹੋ ਜਾ ਦਿਨ ਵੀ ਜਰੂਰ ਆਊਗਾ, ਜਿਦਨ ਥੋਡਾ ਨਾਮ ਵੀ ਮੈਰਟ ਵਿੱਚ ਆਊਗਾ ।

Punjab Police Constable Final Marks Give your True Vote
Anonymous voting

Punjab Police Constable Final Answer key Check your marks and comment your score https://cdn.digialm.com/EForms/configuredHtml/31526/81514/login.html

ਖਿੱਚ ਦਿਉ ਤਿਆਰੀ ਫੇਰ ਹੁਣ Punjab Police Lovers, ਇਸ ਵਾਰ ਕੋਈ ਕਸਰ ਨੀ ਰਹਿਣੀ ਚਾਹੀਦੀ। ਆਪਣਾ ਵੀ UGC-NET ਵਾਸਤੇ Computer ਦਾ Batch ਚੱਲ ਰਿਹਾ ਹੈ, 5-7 ਦਸੰਬਰ ਤੱਕ ਖਤਮ ਹੋਜੂ, ਫੇਰ ਕਰਦੇ ਹਾਂ ਸ਼ੁਰੂ ਆਪਾਂ Computer https://t.me/binaryinstructor

Competitive Exams ਵਾਸਤੇ ਆਪਾਂ ਬਹੁਤ ਜਲਦੀ SSC Level ਦਾ ਕੰਪਿਊਟਰ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ | ਇਹ ਆਪਣਾ ਪਹਿਲਾ Paid ਕੋਰਸ ਹੋਵੇਗਾ ਜਿਸਦੀ ਕੀਮਤ ਲਗਭਗ 1500 ਤੋਂ 1800 ਰੁਪਏ ਦੇ ਵਿੱਚ ਹੋਵੇਗੀ | ਸਾਡੀ planning ਅਨੁਸਾਰ ਇਹ ਕੋਰਸ ਬਹੁਤ ਜ਼ਿਆਦਾ deep level ਤੇ ਜਾ ਕੇ ਹਰ ਇੱਕ concept ਨੂੰ cover ਕਰੇਗਾ, ਜਿਵੇਂ ਕੇ ਤੁਸੀਂ YouTube ਵੀਡਿਓਜ਼ ਵਿੱਚ ਸਾਡਾ ਕੰਮ ਕਰਨ ਦਾ ਤਰੀਕਾ ਪਹਿਲਾਂ ਤੋਂ ਹੀ ਜਾਣਦੇ ਹੋ | ਇਹ ਕੋਰਸ ਨੂੰ ਲਗਾਉਣ ਤੋਂ ਬਾਅਦ ਤੁਹਾਡਾ ਕੰਪਿਊਟਰ ਦਾ ਕੋਈ ਵੀ ਸਵਾਲ ਕਿਸੇ ਵੀ ਪੇਪਰ ਵਿੱਚ, ਗ਼ਲਤ ਨਹੀਂ ਹੋਵੇਗਾ, ਤੁਹਾਡੇ ਨਾਲ ਇਹ ਸਾਡਾ ਵਾਧਾ ਰਹੇਗਾ | ਇਸ ਕੋਰਸ ਵਿੱਚ ਕੋਈ ਸਮਾਂ ਸੀਮਾ ਨਹੀਂ ਹੋਵੇਗੀ, ਮਤਲਬ ਜਿਨ੍ਹਾਂ ਸਮਾਂ ਸਟੂਡੈਂਟਸ ਦੀ ਤਸੱਲੀ ਨਹੀਂ ਹੋਵੇਗੀ ਓਹਨੇ ਸਮੇ ਦਾ ਇਹ ਕੋਰਸ ਹੋਵੇਗਾ ਫਿਰ ਭਾਵੇ 120 ਘੰਟੇ ਲੱਗਣ ਜਾ 180 ਘੰਟੇ | ਕੋਰਸ ਵਾਸਤੇ ਤੁਸੀਂ ਵੀ ਆਪਣੇ ਸੁਝਾਵ ਸਾਨੂੰ ਕੰਮੈਂਟ ਬਾਕਸ ਵਿੱਚ ਦੱਸ ਸਕਦੇ ਹੋ https://t.me/binaryinstructor

Constable Physical Screening Test (PST) discussion group For discussion you can join this group 👇 https://t.me/+cXZ6ax9tPdU0NWRl