🚜 ਕਿਸਾਨੀ ਖ਼ਬਰਾਂ 🌾
Відкрити в Telegram
ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ
Показати більше2 267
Підписники
-224 години
-67 днів
-2830 день
Триває завантаження даних...
Схожі канали
Хмара тегів
Немає даних
Виникли проблеми? Будь ласка, оновіть сторінку або зверніться до нашого support-менеджера.
Вхідні та вихідні згадування
---
---
---
---
---
---
Залучення підписників
серпень '26
серпень '26
+2
в 0 каналах
липень '26
+26
в 0 каналах
Get PRO
червень '26
+19
в 0 каналах
Get PRO
травень '26
+18
в 0 каналах
Get PRO
квітень '26
+21
в 0 каналах
Get PRO
березень '26
+13
в 0 каналах
Get PRO
лютий '26
+88
в 26 каналах
Get PRO
січень '26
+15
в 0 каналах
Get PRO
грудень '25
+11
в 0 каналах
Get PRO
листопад '25
+6
в 0 каналах
Get PRO
жовтень '25
+23
в 0 каналах
Get PRO
вересень '25
+17
в 0 каналах
Get PRO
серпень '25
+37
в 0 каналах
Get PRO
липень '25
+132
в 27 каналах
Get PRO
червень '25
+14
в 0 каналах
Get PRO
травень '25
+22
в 0 каналах
Get PRO
квітень '25
+23
в 0 каналах
Get PRO
березень '25
+21
в 0 каналах
Get PRO
лютий '25
+20
в 0 каналах
Get PRO
січень '25
+53
в 0 каналах
Get PRO
грудень '24
+68
в 0 каналах
Get PRO
листопад '24
+98
в 0 каналах
Get PRO
жовтень '24
+95
в 0 каналах
Get PRO
вересень '24
+143
в 0 каналах
Get PRO
серпень '24
+154
в 0 каналах
Get PRO
липень '24
+207
в 31 каналах
Get PRO
червень '24
+248
в 0 каналах
Get PRO
травень '24
+203
в 0 каналах
Get PRO
квітень '24
+196
в 1 каналах
Get PRO
березень '24
+188
в 1 каналах
Get PRO
лютий '24
+413
в 36 каналах
Get PRO
січень '24
+212
в 1 каналах
Get PRO
грудень '23
+241
в 35 каналах
Get PRO
листопад '23
+125
в 36 каналах
Get PRO
жовтень '23
+77
в 0 каналах
Get PRO
вересень '23
+114
в 0 каналах
Get PRO
серпень '23
+18
в 0 каналах
Get PRO
липень '23
+66
в 0 каналах
Get PRO
червень '23
+23
в 0 каналах
Get PRO
травень '23
+46
в 0 каналах
Get PRO
квітень '23
+133
в 0 каналах
Get PRO
березень '23
+11
в 0 каналах
Get PRO
лютий '23
+6
в 0 каналах
Get PRO
січень '23
+11
в 0 каналах
Get PRO
грудень '22
+21
в 0 каналах
Get PRO
листопад '22
+55
в 0 каналах
Get PRO
жовтень '22
+17
в 0 каналах
Get PRO
вересень '22
+33
в 0 каналах
Get PRO
серпень '22
+20
в 0 каналах
Get PRO
липень '22
+28
в 0 каналах
Get PRO
червень '22
+36
в 0 каналах
Get PRO
травень '22
+110
в 0 каналах
Get PRO
квітень '22
+79
в 0 каналах
Get PRO
березень '22
+54
в 0 каналах
Get PRO
лютий '22
+15
в 0 каналах
Get PRO
січень '22
+186
в 0 каналах
Get PRO
грудень '21
+25
в 0 каналах
Get PRO
листопад '21
+29
в 0 каналах
Get PRO
жовтень '21
+20
в 0 каналах
Get PRO
вересень '21
+89
в 0 каналах
Get PRO
серпень '21
+61
в 0 каналах
Get PRO
липень '21
+64
в 0 каналах
Get PRO
червень '21
+34
в 0 каналах
Get PRO
травень '21
+42
в 0 каналах
Get PRO
квітень '21
+46
в 0 каналах
Get PRO
березень '21
+26
в 0 каналах
Get PRO
лютий '21
+51
в 0 каналах
Get PRO
січень '21
+77
в 0 каналах
Get PRO
грудень '20
+733
в 0 каналах
| Дата | Залучення підписників | Згадування | Канали | |
| 01 серпня | +2 |
Дописи каналу
Repost from TG Link Ads
ਆਲਮੀ ਤਪਸ਼, ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ, ਜੰਗਲੀ ਰਕਬਾ ਜਿਹੇ ਸ਼ਬਦ ਜਾਣੋ ਸੌਖੀ ਤਰ੍ਹਾਂ
👇
https://www.facebook.com/share/p/1EWQzKnj5F/
👆
ਨਾਲ ਹੀ ਅੱਖਾਂ ਖੋਲ੍ਹਣ ਵਾਲੇ ਕੁੱਝ ਅੰਕੜੇ ਅਤੇ ਮੌਸਮੀ ਵਿਗਾੜ ਦਾ ਪੰਜਾਬ ਉੱਤੇ ਪੈ ਰਿਹਾ ਅਸਰ
🌵🎄🌳🌲🌴
ਕੋਈ ਵੀ ਅਖ਼ਬਾਰ, ਰਸਾਲਾ, ਪੱਤ੍ਰਿਕਾ ਉਪਰੋਕਤ ਜਾਂ ਪੇਜ਼ ਵਿਚਲੀ ਹੋਰ ਕੋਈ ਜਾਣਕਾਰੀ 'ਫੇਸਬੁੱਕ ਪੇਜ਼ Wild and Green' ਨਾਂ ਹੇਠ ਛਾਪ ਸਕਦਾ ਹੈ
| 2 | ਮਾਡਰਨ ਕਿਸਾਨ | 74 |
| 3 | 👆🏿 | 1 |
| 4 | ਆਹ ਲਾਇਆ ਮਾਡਰਨ ਔਲਾਦਾਂ ਨੇ ਆਪਣੇ ਕਿੱਲਿਆਂ ਦੇ ਮਾਲਕ ਮਾਪਿਆਂ ਨੂੰ ਬੇਰੀਆਂ ਤੋੜਨ | 76 |
| 5 | ਕਾਗਤਾਂ ਚ ਈ ਰਹਿ ਜਾਂਦੀ ਸਖਤੀ | 150 |
| 6 | Немає тексту... | 334 |
| 7 | ਪੰਜਾਬ ਤੇ ਭਾਰਤੀ ਅੰਦੋਲਨ
ਭਾਈ ਘਣਈਆ ਜੀ ਦੇ ਵਾਰਸ ਕਹਾਉਣ ਵਾਲੇ, "ਜ਼ੁਲਮ ਖਿਲਾਫ਼ ਬੋਲੋ" "ਦੁਸ਼ਮਣ ਦਾ ਦੁਸ਼ਮਣ ਦੋਸਤ" ਕਹਿਣ ਵਾਲੇ ਅਤੇ "ਸਾਥ ਦਿਓ ਜਾਂ ਬੋਲੋ ਨਹੀਂ ਤਾਂ ਚੁੱਪ ਰਹੋ" ਦੀਆਂ ਸਲਾਹਾਂ ਦੇਣ ਵਾਲੇ ਬਹੁਤ ਸਾਰੇ ਪੰਜਾਬੀ ਵਿਦਵਾਨ, ਸ਼ੋਸਲ-ਮੀਡੀਆ ਤੇ ਸਮਾਜ ਸੇਵਕ, ਘੁਮਾਣ ਅਰਗੇ ਪੱਤਰਕਾਰ ਤੇ ਬੱਬੂ ਮਾਨ ਜਿਹੇ ਗਾਇਕ ਅੰਦੋਲਨ ਖਿਲਾਫ਼ ਘਟੀਆ ਟਿੱਪਣੀਆਂ ਕਰ ਰਹੇ ਨੇ, ਜਿਵੇਂ ਕਿ-
ਇਹ ਕਹਿ ਰਹੇ ਕਾਕਰੋਚ ਗੰਦਾ ਕੀੜਾ ਅਸੀਂ ਸ਼ੇਰ ਆਂ। ਗੱਲ ਹੁੰਦੀ ਆ ਸਾਹਮਣੇ ਵਾਲੇ ਨੇ ਕੀ ਕਿਹਾ, ਜੱਜ ਨੇ ਦੇਸ ਦੇ ਨੌਜਵਾਨਾਂ ਨੂੰ ਕਾਕਰੋਚ ਕਹਿਕੇ ਮਖੌਲ ਉਡਾਇਆ ਸੀ, ਏਸੇ ਕਰਕੇ ਨੌਜਵਾਨਾਂ ਨੇ ਕਿਹਾ ਠੀਕ ਆ ਅਸੀਂ ਕਾਕਰੋਚ ਈ ਸਹੀ, ਦੇਖਲਾਂਗੇ। ਇੱਕ ਸੰਕੇਤ ਵਜੋਂ ਕਾਕਰੋਚ ਮੁਹਿੰਮ ਸ਼ੁਰੂ ਕਰਤੀ। ਇਹ ਬਿਲਕੁਲ ਓਸੇ ਤਰ੍ਹਾਂ ਜਿਵੇਂ ਕੋਈ ਕਿਸੇ ਦੀ ਕਿਸੇ ਜਾਨਵਰ ਜਾਂ ਹੋਰ ਚੀਜ਼ ਨਾਲ ਤੁਲਨਾ ਕਰੇ ਤੇ ਸਾਹਮਣੇ ਵਾਲਾ ਕਹੇ ਹੁਣ ਮੈਂ ਏਹੀ ਬਣਕੇ ਤੈਨੂੰ ਟੱਕਰਾਂਗਾ। ਬਾਕੀ ਜਿਹੜੇ ਸ਼ੇਰ ਆ, ਓਹ ਸ਼ੇਰ ਬਣਕੇ ਦਿੱਲੀ ਚਲੇ ਜਾਓ ਕਿਸੇ ਨੇ ਰੋਕਿਆ! ਹੋਰ ਵੀ ਭਾਰਤ ਚੋਂ ਥਾਂ-ਥਾਂ ਤੋਂ ਆਏ ਜੋ ਆਪੋ-ਆਪਣੇ ਝੰਡੇ, ਪ੍ਰਤੀਕ, ਲੋਗੋ ਲਾ ਕੇ ਈ ਸ਼ਾਮਲ ਹੁੰਦੇ ਨੇ ਅੰਦੋਲਨਾਂ ਵਿੱਚ।
ਫੇਰ ਏਹ ਵਿਦਵਾਨ ਆਂਹਦੇ ਪੰਜਾਬ ਨੇ ਹਰ ਲੜਾਈ ਦਾ ਠੇਕਾ ਨੀ ਲਿਆ। ਦੇਸ-ਵਿਦੇਸ ਹਰ ਸਮੇਂ ਕੋਈ ਨਾ ਕੋਈ ਅੰਦੋਲਨ ਚਲਦਾ ਰਹਿੰਦਾ। ਆਹ ਪੰਜਾਬ ਦੇ ਨੇੜੇ ਈ ਲਦਾਖ ਦੇ ਲੋਕ ਲੜੀ ਜਾਂਦੇ ਮੰਗਾਂ ਖਾਤਰ, ਆਦਿਵਾਸੀ ਦਹਾਕਿਆਂ ਤੋਂ ਅੰਦੋਲਨ ਕਰ ਰਹੇ, ਆਹ ਮੱਧ-ਪ੍ਰਦੇਸ਼ ਵਿੱਚ ਸਰਕਾਰ ਧੱਕੇ ਨਾਲ ਕੋਈ ਦਰਿਆ ਪ੍ਰੋਜੈਕਟ ਸ਼ੁਰੂ ਕਰ ਰਹੀ ਤੇ ਲੋਕ ਆਪਣੀਆਂ ਜ਼ਮੀਨਾਂ, ਘਰ ਤੇ ਰੋਜ਼ੀ-ਰੋਟੀ ਬਚਾਉਣ ਲਈ ਜ਼ਬਰਦਸਤ ਅੰਦੋਲਨ ਕਰ ਰਹੇ ਨੇ, ਕਿੰਨੇ ਕੁ ਪੰਜਾਬੀ ਜਾਂ ਸਿੱਖ ਗਏ ਏਹਨਾਂ ਸਭਨੀਂ ਥਾਈਂ? ਫੇਰ ਅੱਜ ਏਹ ਕਹਿਣ ਦਾ ਕੋਈ ਮਤਲਬ ਕਿ ਹਰ ਲੜਾਈ ਦਾ ਠੇਕਾ ਪੰਜਾਬ ਨੇ ਨੀ ਲਿਆ? ਜੀਹਨੇ ਨਹੀਂ ਜਾਣਾ ਨਾ ਜਾਓ ਜਾਂ ਜੀਹਨੂੰ ਗਿਆਂ ਨੂੰ ਕਿਸੇ ਨੇ ਮੋੜਤਾ ਮੁੜ ਆਓ।
ਕੁੱਝ ਕੱਟੜ ਵਿਦਵਾਨ ਇਹ ਵੀ ਆਂਹਦੇ ਹੁੰਦੇ ਕਿ ਭੁੱਖ ਹੜਤਾਲ ਜਾਂ ਗਾਂਧੀਵਾਧੀ ਸਾਡਾ ਸੁਭਾਅ ਨੀ। ਵੱਖੋ-ਵੱਖ ਸਮਾਜ ਜਾਂ ਕੌਮਾਂ ਦੁਸ਼ਮਣ ਖਿਲਾਫ਼ ਰੋਸ ਪ੍ਰਗਟ ਕਰਨ ਲਈ ਵੱਖੋ-ਵੱਖ ਤਰੀਕੇ ਅਖਤਿਆਰ ਕਰਦੀਆਂ, ਕੋਈ ਭੁੱਖ-ਹੜਤਾਲ ਕਰਕੇ, ਕੋਈ ਧਰਨੇ ਦੇ ਕੇ, ਕੋਈ ਸਿਰ ਮੁਨਾ ਕੇ, ਕੋਈ ਸੱਪ ਖਾ ਕੇ, ਕੋਈ ਗਲੇ ਵਿੱਚ ਖੋਪੜੀਆਂ ਦਾ ਹਾਰ ਪਾ ਕੇ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ। ਆਹ ਮੱਧ-ਪ੍ਰਦੇਸ਼ ਵਾਲੇ ਨਦੀ ਵਿੱਚ ਚਿਤਾ ਬਣਾਕੇ ਉੱਤੇ ਲਿਟੇ ਪਏ ਸੀ ਜਾਂ ਗਲੇ ਵਿੱਚ ਫਾਹਾ ਪਾਇਆ। ਠੀਕ ਆ ਪੰਜਾਬ ਦੇ ਤਰੀਕੇ ਵੱਖਰੇ ਆ, ਪਰ ਮੰਨ ਲਓ ਕੋਈ ਪੰਜਾਬ ਵਿੱਚ ਚੱਲ ਰਹੇ ਅੰਦੋਲਨ ਵਿੱਚ ਆ ਕੇ ਕਹੇ ਕਿ ਸਾਡੇ ਵਾਂਗੂ ਚਲਾਓ ਤਾਂ ਮੰਨੋਗੇ ਓਹਨਾਂ ਦੀ ਗੱਲ? ਫੇਰ ਥੋਡੇ ਕਿਉਂ ਚਲੂਣੇ ਲੜਦੇ ਦੂਜਿਆਂ ਦੇ ਤਰੀਕਿਆਂ 'ਤੇ?
ਫੇਰ ਲੰਗਰ ਦੀ ਗੱਲ ਆ ਜਾਂਦੀ। ਜੀਹਨੂੰ ਲੰਗਰ ਦੀ ਸੇਵਾ ਦੇ ਸਹੀ ਅਰਥ ਪਤਾ ਉਹ ਚੁੱਪ ਕਰਕੇ ਜਿੱਥੇ ਜ਼ਰੂਰਤ ਹੈ ਜਿੰਨਾ ਹੋ ਸਕਦਾ ਸੇਵਾ ਕਰੀ ਜਾਂਦਾ, ਜਿਨ੍ਹਾਂ ਲੁੱਟ ਦੀ ਕਮਾਈ ਨਾਲ ਸਾਲ-ਛਿਮਾਹੀ ਗੱਡੀਆਂ 'ਤੇ ਜਾ ਕੇ ਰੱਜਿਆਂ ਨੂੰ ਰਜਾਕੇ ਦਿਖਾਵਾ ਕਰਨਾ ਜਾਂ ਕਿਸੇ ਫੁਕਰੇ ਗਾਇਕ ਦਾ ਗਾਣਾ ਲਾ ਕੇ ਸਟੇਟਸਾਂ ਚ ਈ ਲੰਗਰ ਲਾਉਣਾ ਓਹ ਆਪਣਾ ਕੰਮ ਕਰੀ ਜਾਂਦੇ ਆ। ਕਾਕਰੋਚ ਅੰਦੋਲਨ ਵਿੱਚ ਦੇਸੋਂ-ਵਿਦੇਸੋਂ ਲੋਕ ਅਤੇ ਬਹੁਤ ਸਾਰੇ ਪੰਜਾਬੀ ਵੀ ਜ਼ੂਮੈਟੇ-ਸਵਿਗੀ ਜਿਹੀਆਂ ਆਨਲਾਈਨ ਕੰਪਨੀਆਂ ਉੱਤੇ ਖਾਣਾ ਆਰਡਰ ਕਰ ਰਹੇ ਆ ਜੋ ਕਿ ਜੰਤਰ-ਮੰਤਰ ਜਾ ਕੇ ਡਲਿਵਰ ਕਰ ਰਹੀਆਂ। ਰੇੜ੍ਹੀ-ਫੜੀ ਵਾਲੇ ਮੁਫ਼ਤ ਵਿੱਚ ਆਪਣਾ ਮਾਲ ਵੰਡਦੇ ਵੀ ਦੇਖੇ ਗਏ। ਜੇ ਕੋਈ ਗੁਰਦੁਆਰੇ ਗਿਆ ਓਹਨੂੰ ਲੰਗਰ ਵੀ ਮਿਲ ਰਿਹਾ।
ਵਿਦਵਾਨੋ, ਜੇ ਤੁਹਾਨੂੰ ਦੂਜਿਆਂ ਦੇ ਰੋਸ ਪ੍ਰਗਟ ਕਰਨ ਜਾਂ ਅੰਦੋਲਨ ਦੇ ਤਰੀਕਿਆਂ ਦੀ ਕਦਰ ਨਹੀਂ ਤਾਂ ਇਸਦਾ ਮਤਲਬ ਇਹ ਹੋਇਆ ਕਿ ਤੁਸੀਂ ਹਰ ਵਕਤ ਬੱਸ ਵਿਰੋਧ ਕਰਨਾ। ਜਦੋਂ ਤੁਸੀਂ RSS ਜਾਂ ਕੱਟੜ ਹਿੰਦੂਆਂ ਜਾਂ ਮੋਦੀ ਭੇਡਾਂ ਦੀਆਂ ਨਫ਼ਰਤੀ ਪੋਸਟਾਂ ਸਾਂਝੀਆਂ ਕਰਦੇ ਹੋ ਤਾਂ ਕੀ ਤੁਹਾਡੀਆਂ ਅਜਿਹੀਆਂ ਪੋਸਟਾਂ ਓਹਨਾਂ ਨਾਲੋਂ ਘੱਟ ਨੇ, ਜਿਹਨਾਂ 'ਚ ਲਿਖ ਰਹੇ ਓ ਪੈਣ ਦਿਓ ਜੁੱਤੀਆਂ ਕਾਕਰੋਚਾਂ ਦੇ, ਪੰਜਾਬ ਨੇ ਠੇਕਾ ਨੀ ਲਿਆ, ਅਸੀਂ ਨੀ ਜਾਂਦੇ ਜੰਤਰ-ਮੰਤਰ? ਫਿਟ ਲਾਹਨਤ ਥੋਨੂੰ ਜੰ... ਦੁਨੀਆ ਵਿੱਚ ਜਿੱਥੇ ਕਿਤੇ ਵੀ ਵੱਡੇ ਅੰਦੋਲਨ ਹੋਏ, ਕਿਸੇ ਕੱਲੀ-ਇਕਹਿਰੀ ਧਿਰ ਨਾਲ ਕਾਮਯਾਬੀ ਨਹੀਂ ਮਿਲੀ। ਹਰ ਕੋਈ ਵੱਖੋ-ਵੱਖਰੀ ਤਰ੍ਹਾਂ ਆਪੋ-ਆਪਣਾ ਯੋਗਦਾਨ ਪਾਉਂਦਾ, ਕੁੱਟ-ਮਾਰ ਵੀ ਸਹਿਣੀ ਪੈਂਦੀ, ਜ਼ੇਲ੍ਹਾਂ ਵੀ ਕੱਟਣੀਆਂ ਪੈਂਦੀਆਂ, ਮਰਨਾ ਵੀ ਪੈਂਦਾ ਪਰ ਕੁੱਝ ਪੰਜਾਬੀ ਵਿਦਵਾਨਾਂ ਨੇ ਸਹੁੰ ਪਾ ਰੱਖੀ ਕਿ ਹਰ ਗੱਲ ਵਿੱਚ ਸਿਮਰਜੀਤ ਮਾਨ ਜਾਂ ਜੋਗਿੰਦਰ ਉਗਰਾਹਾਂ ਦੀ ਤਰ੍ਹਾਂ ਆਪਣੀ ਵੱਖਰੀ ਡੁਗਡੁਗੀ ਵਜਾਉਣੀ। ਇੱਕ ਪਾਸੇ ਮਰਜੋ, ਜਾਂ ਤਾਂ ਮੱਤਾਂ ਨਾ ਦਿਆ ਕਰੋ ਨਹੀਂ ਫੇਰ ਆਪ ਵੀ ਏਹਨਾਂ ਦੀ ਪਾਲਣਾ ਕਰੋ, ਦੋਗਲਾਪਣ ਕਿਉਂ?
ਪੰਜਾਬੀ ਦੁਨੀਆ ਤੇ ਦੇਸ ਵਿੱਚ ਥਾਂ-ਥਾਂ ਵਸਦੇ ਨੇ, ਤੇ ਜਿਹੜੇ ਪੰਜਾਬੀ ਨੇ ਬਾਬੇ ਨਾਨਕ ਜਾਂ ਭਾਈ ਘਣਈਆ ਜੀ ਦੇ ਅਦਰਸ਼ਾਂ 'ਤੇ ਚੱਲਣਾ ਜਾਂ "ਜ਼ੁਲਮ ਖਿਲਾਫ਼ ਬੋਲੋ" "ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ" ਜਿਹੀਆਂ ਗੱਲਾਂ ਇੱਕ ਵਾਰ ਸਮਝ ਆ ਗਈਆਂ, ਓਹ ਆਪਣੀ ਪਹੁੰਚ ਮੁਤਾਬਕ ਲੋੜ ਪੈਣ ਤੇ ਮਜ਼ਲੂਮ ਦਾ ਸਾਥ ਵੀ ਦੇਵੇਗਾ, ਖਾਣਾ-ਪਾਣੀ ਵੀ ਦੇਵੇਗਾ, ਰੱਖਿਆ ਵੀ ਕਰੇਗਾ, ਓਹ ਏਹਨਾਂ ਵਿਦਵਾਨਾਂ ਜਾਂ ਸਿਆਸਤਦਾਨਾਂ ਮਗਰ ਨੀ ਲਗਦਾ ਤੇ ਨਾ ਧਰਮ-ਜਾਤ ਦੇਖਦਾ ਜਿਵੇਂ ਕਿ ਕਿਸਾਨ ਅੰਦੋਲਨ ਵਿੱਚ ਦੇਖਿਆ ਸੀ ਤੇ ਏਸ ਅੰਦੋਲਨ ਵਿੱਚ ਵੀ ਦੇਖ ਰਹੇ ਆਂ।
ਪੋਸਟ ਦਾ ਬਾਕੀ ਹਿੱਸਾ ਫ਼ੇਸਬੁੱਕ 'ਤੇ | 192 |
| 8 | Немає тексту... | 138 |
| 9 | Немає тексту... | 283 |
| 10 | ਹਲਕਾਅ ਦੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਮਾਡਰਨ ਕਿਸਾਨ | 286 |
| 11 | ਜਿਨ੍ਹਾਂ ਦੇਸਾਂ ਦੇ ਲੋਕ ਦਿਮਾਗ ਵਰਤਦੇ ਆ, ਆਪਣੇ ਪਸ਼ੂਆਂ ਲਈ ਓਹੇ ਜਿਹਾ ਮਾਹੌਲ ਬਣਾਉਂਦੇ ਜੋ ਉਹਨਾਂ ਨੂੰ ਸਦੀਆਂ ਤੋਂ ਕੁਦਰਤੀ ਤੌਰ 'ਤੇ ਪਸੰਦ ਆ, ਜਿਵੇਂ ਕਿ ਉਪਰੋਕਤ ਤਸਵੀਰ ਵਿੱਚ ਬਾਹਰ ਖੁੱਲੇ-ਢੁੱਲੇ ਹਰੇ-ਭਰੇ ਮੈਦਾਨ ਨਜ਼ਰ ਆ ਰਹੇ ਆ, ਪਸ਼ੂਆਂ ਲਈ ਰੈਣ-ਬਸੇਰਾ ਸਾਰਾ ਲੱਕੜ ਦਾ, ਹੇਠਾਂ ਕੱਚੀ ਥਾਂ ਉੱਤੇ ਪਰਾਲੀ ਵਗੈਰਾ ਸਿੱਟੀ ਹੋਈ। ਏਧਰ ਆਪਣੇ ਵੈਸੇ ਤਾਂ ਪਸ਼ੂ ਰੱਖਣੋਂ ਈ ਘਟਦੇ ਜਾਂਦੇ, ਜੇ ਕਿਸੇ ਨੇ ਰੱਖੇ ਤਾਂ ਜਿਹੋ ਜਿਹੇ ਆਪ ਪੱਥਰਾਂ ਆਲੇ ਹੋਗੇ ਓਹੇ ਜਿਹੇ ਪਸ਼ੂਆਂ ਲਈ ਬਣਾਈ ਜਾਣ ਜਹੇ ਪੱਕੀਆਂ ਥਾਵਾਂ, ਫੇਰ ਪੱਖੇ-ਕੂਲਰ ਲਾਓ, ਅੱਜਕਲ੍ਹ ਤਾਂ ਏਸੀ ਵੀ ਲੱਗਣੇ ਸ਼ੁਰੂ ਹੋਗੇ, ਕੋਈ ਪਾਣੀ ਦੇ ਛਿੜਕਾਅ ਆਲੀਆਂ ਨੋਜ਼ਲਾਂ ਲਾਈ ਜਾਂਦਾ ਕੋਈ ਕੁਸ਼ | 301 |
| 12 | ਲੋ ਜੀ, ਸ਼ੁਰੂ ਮਗਰੋਂ ਖਤਮ ਪਹਿਲਾਂ | 346 |
| 13 | ਖੜਦਿਮਾਗ ਕਿਸਾਨਾਂ ਦੇ ਕੰਮ | 454 |
| 14 | ਟੈਲੀਗ੍ਰਾਮ ਉੱਪਰ ਸਾਡੇ ਚੈਨਲ ਤੇ ਗਰੁੱਪ ਪੰਜਾਬ, ਪੰਜਾਬੀ, ਜਾਣਕਾਰੀ, ਗਿਆਨ-ਵਿਗਿਆਨ, ਸਾਹਿਤ, ਕਲਾ ਤੇ ਸਮਾਜ ਜਿਹੇ ਵਿਸ਼ਿਆਂ 'ਤੇ ਅਧਾਰਤ ਹਨ, ਜਿਨ੍ਹਾਂ ਦੇ ਨਾਮ ਤੇ ਲਿੰਕ https://t.me/NextLevelServices/214 ਪੋਸਟ ਵਿੱਚ ਲਿਖੇ ਹਨ। ਸਾਡੇ । ਫ਼ਿਲਮਾਂ, ਅਖ਼ਬਾਰ, ਕਿਤਾਬਾਂ ਵਰਗੀ ਸਮਗਰੀ ਸਾਂਝੀ ਕਰਨੀ ਜ਼ਿਆਦਾਤਰ ਗੈਰ-ਕਾਨੂੰਨੀ ਹੈ ਜੋ ਅਸੀਂ ਨਹੀਂ ਕਰਦੇ। ਗਰੁੱਪ ਦਾ ਮਤਲਬ ਹੁੰਦਾ ਜਿੱਥੇ ਕੋਈ ਵੀ ਮੈਂਬਰ ਪੋਸਟ ਪਾ ਸਕਦਾ, ਦੱਸ-ਪੁੱਛ ਸਕਦਾ। ਸਾਡੇ ਗਰੁੱਪਾਂ ਦਾ ਵੇਰਵਾ ਇਸ ਪ੍ਰਕਾਰ ਹੈ-
1. ਪੰਜਾਬੀ ਲਿਖਤਾਂ ਗਰੁੱਪ ਵਿੱਚ ਕੋਈ ਵੀ ਪਰਿਵਾਰਕ ਲਿਖਤਾਂ ਪਾ ਸਕਦਾ ਹੈ, ਇਹ ਗਰੁੱਪ ਤਾਇਆ ਜੀ ਚੈਨਲ ਨਾਲ ਲਿੰਕ ਵੀ ਹੈ
2. Educational Group ਵਿੱਚ ਸਿੱਖਿਆ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਦੱਸ-ਪੁੱਛ ਸਕਦੇ ਹੋ, ਇਹ ਗਰੁੱਪ Pb. Educational News ਚੈਨਲ ਨਾਲ ਲਿੰਕ ਹੈ, ਇਸ ਚੈਨਲ ਵਿੱਚ ਮੁੱਖ ਖ਼ਬਰਾਂ, ਸਰਕਾਰੀ ਆਰਡਰ, ਚਿੱਠੀ-ਪੱਤਰ, ਰੋਜ਼ਗਾਰ ਜਿਹੀਆਂ ਪੋਸਟਾਂ ਪੈਂਦੀਆਂ ਹਨ
3. Mix Veg ਗਰੁੱਪ ਓਦੋਂ ਬਣਾਇਆ ਸੀ ਜਦੋਂ ਟੈਲੀਗ੍ਰਾਮ ਨੇ ਗਰੁੱਪ ਨੂੰ Topics (ਸਬ-ਗਰੁੱਪ ਕਹਿਲੋ) ਵਿੱਚ ਵੰਡਣ ਦਾ ਫੀਚਰ ਸ਼ੁਰੂ ਕੀਤਾ ਸੀ (ਵਧੀਆ ਫੀਚਰ ਆ), ਕੋਈ ਚਾਹੇ ਤਾਂ ਹੁਣ ਵੀ ਡਾਟਾ ਸਾਂਝਾ ਕਰ ਸਕਦਾ ਪਰ ਐਡਮਿਨ ਵੱਲੋਂ ਕੁੱਝ ਨਹੀਂ ਮਿਲੇਗਾ
4. ਪੁਰਾਣੀ ਮੰਡੀ ਤੇ ਵਪਾਰਕ ਗੱਲਬਾਤ ਗਰੁੱਪ ਪੁਰਾਣੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਤੇ ਕੰਮ-ਧੰਦੇ ਨਾਲ ਸੰਬੰਧਿਤ ਗੱਲਾਂਬਾਤਾਂ ਲਈ ਸੀ ਪਰ ਲਾਕ ਕੀਤਾ ਹੋਇਆ ਕਿਉਂਕਿ ਵਪਾਰੀ ਸੀਰੀਅਸ ਨਹੀਂ ਸਨ
5. Art Point ਗਰੁੱਪ ਕਲਾ ਨਾਲ ਸੰਬੰਧਿਤ ਹੈ, ਪਰ ਲਾਕ ਕੀਤਾ ਹੋਇਆ ਕਿਉਂਕਿ ਕਲਾ-ਕੁਲਾ ਵੱਲ ਆਪਣੇ ਲੋਕਾਂ ਦਾ ਧਿਆਨ ਕੋਈ ਨੀ
6. ਹਾਸਾ-ਠੱਠਾ ਗਰੁੱਪ ਹਾਸੇ-ਮਜ਼ਾਕ ਵਾਲੀਆਂ ਪੋਸਟਾਂ, ਮੀਮ, ਚੁਟਕਲੇ ਵਗੈਰਾ ਲਈ ਹੈ ਪਰ ਲਾਕ ਕੀਤਾ ਹੋਇਆ ਕਿਉਂਕਿ ਅੱਜਕਲ੍ਹ ਹਾਸੇ-ਮਜ਼ਾਕ ਬਣਾਉਟੀ ਤੇ ਜ਼ਹਿਰੀ ਹੋਗੇ
7. ਖ਼ਬਰਾਂ ਤੇ ਚਲੰਤ ਮਾਮਲੇ ਗਰੁੱਪ ਖ਼ਬਰਾਂ ਪਾਉਣ ਲਈ ਬਣਾਇਆ ਸੀ ਪਰ ਲਾਕ ਕੀਤਾ ਹੋਇਆ ਕਿਉਂਕਿ ਐਡਮਿਨ ਤੋਂ ਬਿਨਾਂ ਕੋਈ ਵੀ ਖ਼ਬਰਾਂ ਪਾਉਂਦਾ ਨੀ ਸੀ, ਦੂਜਾ ਮੁੱਖ ਖ਼ਬਰਾਂ Pb. Educational News ਚੈਨਲ ਵਿੱਚ ਪੈਂਦੀਆਂ ਹੀ ਹਨ
8. ਕਿਤਾਬੀ ਦੁਨੀਆ ਗਰੁੱਪ ਕਿਤਾਬਾਂ ਵਗੈਰਾ ਦੀ ਡਿਮਾਂਡ ਕਰਨ ਜਾਂ ਪਾਉਣ ਲਈ ਸੀ, ਪਰ ਨਵੀਆਂ ਕਿਤਾਬਾਂ ਪਾਉਣਾ ਗੈਰ-ਕਾਨੂੰਨੀ ਹੋਣ ਕਾਰਣ ਲਾਕ ਕਰ ਦਿੱਤਾ ਗਿਆ ਸੀ, ਬਾਕੀ ਇਹ ਗਰੁੱਪ Punjabi Books ਚੈਨਲ ਨਾਲ ਲਿੰਕ ਹੈ, ਜਿੱਥੇ ਕਿਸੇ ਕਿਤਾਬ ਦੀ ਸਮੀਖਿਆ, ਲੇਖਕਾਂ ਬਾਰੇ ਜਾਂ ਕੋਈ ਹੋਰ ਪੋਸਟ ਪਾ ਦੇਈਦੀ
ਜਿਹੜੇ ਗਰੁੱਪ ਕਿਸੇ ਚੈਨਲ ਨਾਲ ਲਿੰਕ ਹਨ, ਉਸਦਾ ਮਤਲਬ ਚੈਨਲ ਵਿੱਚ ਜੋ ਪੋਸਟ ਪਵੇਗੀ ਉਹ ਗਰੁੱਪ ਵਿੱਚ ਵੀ ਆਪਣੇ-ਆਪ ਦਿਖਾਈ ਦੇਵੇਗੀ, ਪਰੰਤੂ ਉਸ ਪੋਸਟ ਦੇ ਨਿਯਮ ਚੈਨਲ ਵਾਲੇ ਲਾਗੂ ਹੋਣਗੇ ਜਿਵੇਂ ਕਿ React ਕਰਨ ਵਾਲਿਆਂ ਦਾ ਨਾਮ ਨਹੀਂ ਦਿਸੇਗਾ, ਜੇ ਚੈਨਲ ਦੀ Sharing/Saving ਬੰਦ ਕੀਤੀ ਹੈ ਤਾਂ ਗਰੁੱਪ ਵਿੱਚੋਂ ਵੀ ਸ਼ੇਅਰ ਨਹੀਂ ਹੋਵੇਗੀ ਵਗੈਰਾ-ਵਗੈਰਾ।
ਹੁਣ ਤਾਂ ਹੋਰਾਂ ਵੱਲੋਂ ਵੀ ਗਰੁੱਪ ਵਗੈਰਾ ਸ਼ੁਰੂ ਕੀਤੇ ਗਏ ਹਨ, ਜਿਸ ਕਾਰਣ ਸਾਡੇ 8 ਗਰੁੱਪਾਂ ਵਿੱਚੋਂ 3 ਹੀ ਖੁੱਲ੍ਹੇ ਹਨ। ਗਰੁੱਪ ਨਿਯਮਾਂ ਤੋਂ ਉਲਟ ਜਾਣ ਵਾਲੇ ਮੈਂਬਰ ਅਤੇ ਸਾਡੇ ਜਾਂ ਕਿਸੇ ਹੋਰ ਗਰੁੱਪ ਵਿੱਚ ਬਕਵਾਸ/ਲੜਾਈ/ਗੰਦ ਪਾਉਣ ਵਾਲੇ ਮੈਂਬਰ ਬਿਨਾਂ ਦੱਸੇ-ਪੁੱਛੇ ਬੈਨ ਕਰ ਦਿੱਤੇ ਜਾਂਦੇ ਹਨ ਕਿਉਂਕਿ ਅਸੀ ਆਪਣੇ ਗਰੁੱਪਾਂ ਦਾ ਮਾਹੌਲ ਚੰਗੇ ਤੇ ਸੂਝਵਾਨ ਮੈਂਬਰਾਂ ਅਨੁਸਾਰ ਢਾਲਿਆ ਹੋਇਆ।
ਸੰਪਰਕ @GalbatBot, ਪਰ ਫਾਲਤੂ ਤੇ ਲੀਹੋਂ ਹਟਵੀਂ ਗੱਲ ਦਾ ਜਵਾਬ ਨੀ ਦੇਈਦਾ, ਚਲਦਾ... | 292 |
| 15 | sticker.webp | 206 |
| 16 | Немає тексту... | 542 |
| 17 | ਆਹ ਫਸਲਾਂ ਖਵਾਉਂਦੇ ਕਈ ਜ਼ਹਿਰੀ ਕਿਸਾਨ | 609 |
| 18 | ਪਿਛਲੇ 4-5 ਸਾਲਾਂ ਤੋਂ ਫ਼ੇਸਬੁੱਕ-ਯੂਟਿਊਬ ਉੱਤੇ ਭੌਂਕ ਰਹੇ ਬਾਦਲਾਂ ਦੇ ਪੱਤਲਝਾੜਾਂ ਬਾਰੇ
👇🏿
https://www.facebook.com/CockroachJantaPartyPanjab/posts/pfbid036wb9uYfTDWEE4jU1UbMBXMFyWrSm4EMzEAE1ccpvmh4jLEZGQx5vGCEj1jv59SDxl
ਬਾਦਲਾਂ ਤੇ ਕਾਂਗੀਆਂ ਦੀਆਂ ਜੁੱਤੀਆਂ ਚੱਟਣ ਵਾਲੇ ਪੰਜਾਬੀ ਤੇ ਹੁਣ ਤੱਕ ਓਹਨਾਂ ਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਵੀ 'ਸਤਲੁਜ' ਦੇ ਸਟੇਟਸ ਲਾਈ ਜਾ ਰਹੇ ਤੇ ਸ਼ੇਅਰ ਕਰੀ ਜਾ ਰਹੇ ਨੇ। ਡਿਮਾਕ ਏਹਨਾਂ ਦਾ ਟੱਟੂ ਦਾ ਜੇ ਫ਼ਿਲਮ ਦੇਖ ਕੇ ਇਤਿਹਾਸ ਪਤਾ ਚੱਲੇ ਜਾਂ ਲਿਫ਼ਾਫ਼ਾ ਜਥੇਦਾਰ ਆਂਗੂੰ ਅਰਦਾਸ ਦਾ ਚੇਤਾ ਆਵੇ। ਆਡੀਓ-ਵੀਡੀਓ, ਅਖ਼ਬਾਰ, ਕਿਤਾਬਾਂ ਤਾਂ ਦਹਾਕੀਂ ਪਹਿਲਾਂ ਵੀ ਹੈਗੀਆਂ ਸਨ...
👇🏿
ਭਾਈ ਖਾਲੜਾ ਜੀ ਦੇ ਬਿਆਨ, ਪਰਿਵਾਰ ਨਾਲ ਹੱਡਬੀਤੀ ਤੇ ਬੁੱਚੜ ਕੇ.ਪੀ. ਦੇ ਝੂਠਾਂ 'ਤੇ ਬਣੀ ਦਸਤਾਵੇਜ਼ੀ | 234 |
| 19 | ਕਿਸਾਨੀ ਚਵਲਾਂ ਦੇ ਕੰਮ | 654 |
| 20 | ਤੁਸੀਂ ਕਿਸ ਤਰ੍ਹਾਂ ਦੇ ਘਰ ਵਿੱਚ ਰਹਿ ਰਹੇ ਹੋ? | 174 |
