PUNJAB EDUCATES
Відкрити в Telegram
For Ads, promotion and queries, contact us : @likusto_bot PSEB STUDY MATERIAL ⬇️⬇️
Показати більше3 399
Підписники
-224 години
-67 днів
-5430 днів
Архів дописів
3 399
Repost from PUNJAB EDUCATES
Modern ABC Chemistry for Class 11 Part 1
Buy: https://amzn.to/2St5zfb
3 399
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੱਲ ਮਿਤੀ: 09/08/2023 (ਬੁੱਧਵਾਰ) ਦੀ ਸਕੂਲਾਂ ਵਿੱਚ ਕੋਈ ਵੀ ਛੁੱਟੀ ਨਹੀਂ ਐਲਾਨੀ ਗਈ ਅਤੇ ਕੱਲ ਨੂੰ ਸਾਰੇ ਸਕੂਲ ਆਮ ਵਾਂਗ ਹੀ ਖੁੱਲਣਗੇ।
ਕੱਲ ਦੀ ਛੁੱਟੀ ਸਬੰਧੀ ਫੀਲਡ ਵਿੱਚ ਬੇਲੋੜੀ ਅਫ਼ਵਾਹ ਫੈਲਾਈ ਜਾ ਰਹੀ ਹੈ।
ਕਿਰਪਾ ਕਰਕੇ ਅਫ਼ਵਾਹਾਂ ਤੇ ਯਕੀਨ ਨਾਂ ਕੀਤਾ ਜਾਵੇ।
3 399
*ਸਾਲ 2023-24 ’ਚ ਸਵਾਗਤ ਜ਼ਿੰਦਗੀ ਵਿਸ਼ੇ ਦਾ ਨਹੀਂ ਹੋਵੇਗਾ ਪੇਪਰ,*
ਪੰਜਾਬ ’ਚ ਅਕਾਦਮਿਕ ਸਾਲ 2023-24 ਦੀਆਂ ਪ੍ਰੀਖਿਆਵਾਂ ਦੌਰਾਨ ‘ਸਵਾਗਤ ਜ਼ਿੰਦਗੀ’ ਵਿਸ਼ੇ ਦਾ ਲਿਖਤੀ ਪੇਪਰ ਨਹੀਂ ਲਿਆ ਜਾਵੇਗਾ। ਇਹ ਵਿਸ਼ਾ ਮਨੁੱਖੀ ਕਦਰਾਂ-ਕੀਮਤਾਂ 'ਤੇ ਆਧਾਰਿਤ ਹੈ। ਜਿਸ ਨੂੰ ਪ੍ਰਮੁੱਖ ਵਿਸ਼ਿਆਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਸੀ। ਭਵਿੱਖ ’ਚ ਹੁਣ ਇਸ ਦੇ ਲਿਖਤੀ ਪਰਚੇ ਦੀ ਥਾਂ ਸਰਗਰਮੀ ਦੇ ਆਧਾਰ ’ਤੇ ਹੀ ਅੰਕ ਲੱਗਿਆ ਕਰਨਗੇ। ਫ਼ਿਲਹਾਲ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਦੀ ਲਿਖਤੀ ਪ੍ਰੀਖਿਆ ਤੋਂ ਛੋਟ ਮਿਲੀ ਹੈ । ਸਕੂਲ ਅਧਿਆਪਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਵਿਸ਼ੇਸ਼ ਸਰਗਰਮੀਆਂ ਦੇ ਆਧਾਰ ’ਤੇ ਹੀ ਇਸ ਵਿਸ਼ੇ ਦੇ ਅੰਕ ਜੋੜੇ ਜਾਣ। ਦੱਸਣਾਂ ਬਣਦਾ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ ‘ਪੰਜਾਬ ਸਕੂਲ ਸਿੱਖਿਆ ਬੋਰਡ’ ਦੇ ਸਹਿਯੋਗ ਨਾਲ ਮਿਲਕੇ ,ਇਹ ਵਿਸ਼ਾ ਅਕਾਦਮਿਕ ਸੈਸ਼ਨ 2020-2021 ਦੌਰਾਨ ਪਹਿਲੀ ਤੋਂ ਬਾਰ੍ਹਵੀਂ ਜਮਾਤਾਂ ਤਕ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਸੀ । ਪਿਛਲੇ ਤਿੰਨ ਸਾਲਾਂ ਦੌਰਾਨ ਇਸ ਵਿਸ਼ੇ ਦੀ ਪ੍ਰੀਖਿਆ ਸਾਲਾਨਾ ਸਕੂਲੀ ਇਮਤਿਹਾਨਾ ਤੇ ਬੋਰਡ ਦੀਆਂ ਜਮਾਤਾਂ ’ਚ ਵੀ ਹੁੰਦੀ ਰਹੀ। ਪਰ ਇਹ ਸਾਲ ਇਸ ਵਿਸ਼ੇ ਦੀ ਲਿਖਤੀ ਪ੍ਰੀਖਿਆ ਬੰਦ ਕਰ ਦਿੱਤੀ ਗਈ ਹੈ।
