es
Feedback
PUNJAB EDUCATES

PUNJAB EDUCATES

Ir al canal en Telegram

For Ads, promotion and queries, contact us : @likusto_bot PSEB STUDY MATERIAL ⬇️⬇️

Mostrar más
3 672
Suscriptores
-524 horas
-227 días
-11030 días
Archivo de publicaciones
photo content

*ਸਾਲ 2023-24 ’ਚ ਸਵਾਗਤ ਜ਼ਿੰਦਗੀ ਵਿਸ਼ੇ ਦਾ ਨਹੀਂ ਹੋਵੇਗਾ ਪੇਪਰ,* ਪੰਜਾਬ ’ਚ ਅਕਾਦਮਿਕ ਸਾਲ 2023-24 ਦੀਆਂ ਪ੍ਰੀਖਿਆਵਾਂ ਦੌਰਾਨ ‘ਸਵਾਗਤ ਜ਼ਿੰਦਗੀ’ ਵਿਸ਼ੇ ਦਾ ਲਿਖਤੀ ਪੇਪਰ ਨਹੀਂ ਲਿਆ ਜਾਵੇਗਾ। ਇਹ ਵਿਸ਼ਾ ਮਨੁੱਖੀ ਕਦਰਾਂ-ਕੀਮਤਾਂ 'ਤੇ ਆਧਾਰਿਤ ਹੈ। ਜਿਸ ਨੂੰ ਪ੍ਰਮੁੱਖ ਵਿਸ਼ਿਆਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਸੀ। ਭਵਿੱਖ ’ਚ ਹੁਣ ਇਸ ਦੇ ਲਿਖਤੀ ਪਰਚੇ ਦੀ ਥਾਂ ਸਰਗਰਮੀ ਦੇ ਆਧਾਰ ’ਤੇ ਹੀ ਅੰਕ ਲੱਗਿਆ ਕਰਨਗੇ। ਫ਼ਿਲਹਾਲ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਦੀ ਲਿਖਤੀ ਪ੍ਰੀਖਿਆ ਤੋਂ ਛੋਟ ਮਿਲੀ ਹੈ । ਸਕੂਲ ਅਧਿਆਪਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਵਿਸ਼ੇਸ਼ ਸਰਗਰਮੀਆਂ ਦੇ ਆਧਾਰ ’ਤੇ ਹੀ ਇਸ ਵਿਸ਼ੇ ਦੇ ਅੰਕ ਜੋੜੇ ਜਾਣ। ਦੱਸਣਾਂ ਬਣਦਾ ਹੈ ਕਿ ਸਕੂਲ ਸਿੱਖਿਆ ਵਿਭਾਗ ਨੇ ‘ਪੰਜਾਬ ਸਕੂਲ ਸਿੱਖਿਆ ਬੋਰਡ’ ਦੇ ਸਹਿਯੋਗ ਨਾਲ ਮਿਲਕੇ ,ਇਹ ਵਿਸ਼ਾ ਅਕਾਦਮਿਕ ਸੈਸ਼ਨ 2020-2021 ਦੌਰਾਨ ਪਹਿਲੀ ਤੋਂ ਬਾਰ੍ਹਵੀਂ ਜਮਾਤਾਂ ਤਕ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤਾ ਸੀ । ਪਿਛਲੇ ਤਿੰਨ ਸਾਲਾਂ ਦੌਰਾਨ ਇਸ ਵਿਸ਼ੇ ਦੀ ਪ੍ਰੀਖਿਆ ਸਾਲਾਨਾ ਸਕੂਲੀ ਇਮਤਿਹਾਨਾ ਤੇ ਬੋਰਡ ਦੀਆਂ ਜਮਾਤਾਂ ’ਚ ਵੀ ਹੁੰਦੀ ਰਹੀ। ਪਰ ਇਹ ਸਾਲ ਇਸ ਵਿਸ਼ੇ ਦੀ ਲਿਖਤੀ ਪ੍ਰੀਖਿਆ ਬੰਦ ਕਰ ਦਿੱਤੀ ਗਈ ਹੈ।

photo content

photo content

photo content

photo content

ਸੈਸ਼ਨ 2023-24 ਲਈ 11ਵੀਂ ਅਤੇ 12ਵੀਂ ਜਮਾਤਾ ਦੇ ਵੱਖ ਵੱਖ ਵਿਸ਼ਿਆ ਦੀ Bimonthly Syllabus Distribution ਸੰਬੰਧੀ

photo content

New App Launch 🤑🤑 No extra Charges on Any UPI Payment. You can earn money through recharges, paying bills and much more. 100% Secure 100% cash back On EG Payment you can get cash back upto 4.5% on every recharge.  https://play.google.com/store/apps/details?id=com.paybyapis&referrer=JAS771029673 I earned 2000 rs in 15 days🤩

New Amazon Company 😄 Glowroad🆕🗞️ Hey, I have added new products in shop. Please check out the latest trends in store and find your favourite products. 👇Check out Shop here: 👇 New Trendy Outfits https://myshopprime.com/New.Trendy.Outfits./2iztqcq 👉100% Quality Guarantee 👌 👉100% Satisfaction Guarantee 😊 👉100% Money Back Guarantee on All Returns 😍 🚚FREE Delivery, 💵FREE COD, 😊Easy Returns Policy 🆕 Avail 100% cashback on all your orders in MyShopPrime Wallet 💸 Use 5% flat off on all prepaid orders Best wishes for your health and safety 🙏😇 Have a Great Day! New Trendy Outfits https://myshopprime.com/New.Trendy.Outfits./2iztqcq New App With Best offers 🤑 must try👍

photo content

Official Letter
Official Letter

photo content

GR_New_Arrivals_Stocked.jpg2.72 KB

photo content

photo content
+1

photo content

photo content

Instructions_For_Re_Check_Re_evaluation_Mar2023_230531_200713.pdf9.93 KB

photo content