PUNJAB EDUCATES
Відкрити в Telegram
For Ads, promotion and queries, contact us : @likusto_bot PSEB STUDY MATERIAL ⬇️⬇️
Показати більше3 464
Підписники
+124 години
+27 днів
-6130 день
Архів дописів
3 467
ਸੂਬੇ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ "ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਾਇਆ ਜਾ ਸਕੇ।
…
Punjab has become the first state in India to introduce "Entrepreneurship" as a main subject for Class XI students, aiming to foster an entrepreneurial mindset among students, encouraging them to become job creators rather than job seekers.
@harjotsinghbains
#punjabsikhyakranti
#punjabeducationrevolution
Source : Department of School Education, Punjab
3 467
🌟 ਮੁਫ਼ਤ ਕ੍ਰਿਤ੍ਰਿਮ ਅੰਗ ਵੰਡ ਸ਼ਿਵਿਰ 🌟
📅 26,27,28 ਅਗਸਤ 2025
🕘 ਸਵੇਰੇ 9 ਵਜੇ ਤੋਂ
📍 ਸੰਜੀਵਨੀ ਸ਼ਰਣਮ, ਇੰਡੋਰ ਸਟੇਡਿਅਮ ਸਾਹਮਣੇ, ਹੁਸ਼ਿਆਰਪੁਰ
🎁 ਲੋੜਵੰਦਾਂ ਲਈ ਮੁਫ਼ਤ ਸਹਾਇਤਾ ਲਈ:
✅ ਬਨਾਵਟੀ ਅੰਗ
✅ ਵੀਲਚੇਅਰ 🦽
✅ ਟਰਾਈਸਾਈਕਲ 🚲
✅ਕੰਨਾਂ ਵਾਲੀ( ਸੁਣਵਾਈ ਮਸ਼ੀਨ) 🎧
🤝 ਸਹਿਯੋਗ ਨਾਲ: ਅਗਰਵਾਲ ਸੰਮੇਲਨ & ਸੋਨਾਲੀਕਾ ਟ੍ਰੈਕਟਰ
📞 ਜਾਣਕਾਰੀ ਲਈ ਸੰਪਰਕ ਕਰੋ:
9034220979 | 9914013484
👇 ਰਜਿਸਟ੍ਰੇਸ਼ਨ ਲਈ ਫਾਰਮ ਭਰੋ:
🔗 https://docs.google.com/forms/d/e/1FAIpQLScl8AyvVZ8a6AJWTDM89sj_rAZqDou5j2T37cUqefLU6_EpJg/viewform?usp=header
🙏 ਇਹ ਸੁਨੇਹਾ ਵਧਾਓ – ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ
