ch
Feedback
PUNJAB EDUCATES

PUNJAB EDUCATES

前往频道在 Telegram

For Ads, promotion and queries, contact us : @likusto_bot PSEB STUDY MATERIAL ⬇️⬇️

显示更多
3 467
订阅者
+124 小时
+27
-6130
帖子存档
photo content

ਸੂਬੇ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ "ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉੱਦਮ
ਸੂਬੇ ਵਿੱਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ "ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉੱਦਮਤਾ" ਨੂੰ ਮੁੱਖ ਵਿਸ਼ੇ ਵਜੋਂ ਪੇਸ਼ ਕਰਨ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਮਾਨਸਿਕਤਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਾਇਆ ਜਾ ਸਕੇ। … Punjab has become the first state in India to introduce "Entrepreneurship" as a main subject for Class XI students, aiming to foster an entrepreneurial mindset among students, encouraging them to become job creators rather than job seekers. @harjotsinghbains #punjabsikhyakranti #punjabeducationrevolution Source : Department of School Education, Punjab

👆
👆

photo content

Letter Blueprint Math 2025-26.pdf2.98 MB

photo content

👍🫣
👍🫣

🌟 ਮੁਫ਼ਤ ਕ੍ਰਿਤ੍ਰਿਮ ਅੰਗ ਵੰਡ ਸ਼ਿਵਿਰ 🌟 📅 26,27,28 ਅਗਸਤ 2025 🕘 ਸਵੇਰੇ 9 ਵਜੇ ਤੋਂ 📍 ਸੰਜੀਵਨੀ ਸ਼ਰਣਮ, ਇੰਡੋਰ ਸਟੇਡਿਅਮ ਸਾਹਮਣੇ, ਹੁਸ਼ਿਆਰਪੁਰ 🎁 ਲੋੜਵੰਦਾਂ ਲਈ ਮੁਫ਼ਤ ਸਹਾਇਤਾ ਲਈ: ✅ ਬਨਾਵਟੀ ਅੰਗ ✅ ਵੀਲਚੇਅਰ 🦽 ✅ ਟਰਾਈਸਾਈਕਲ 🚲 ✅ਕੰਨਾਂ ਵਾਲੀ( ਸੁਣਵਾਈ ਮਸ਼ੀਨ) 🎧 🤝 ਸਹਿਯੋਗ ਨਾਲ: ਅਗਰਵਾਲ ਸੰਮੇਲਨ & ਸੋਨਾਲੀਕਾ ਟ੍ਰੈਕਟਰ 📞 ਜਾਣਕਾਰੀ ਲਈ ਸੰਪਰਕ ਕਰੋ: 9034220979 | 9914013484 👇 ਰਜਿਸਟ੍ਰੇਸ਼ਨ ਲਈ ਫਾਰਮ ਭਰੋ: 🔗 https://docs.google.com/forms/d/e/1FAIpQLScl8AyvVZ8a6AJWTDM89sj_rAZqDou5j2T37cUqefLU6_EpJg/viewform?usp=header 🙏 ਇਹ ਸੁਨੇਹਾ ਵਧਾਓ – ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ

photo content

photo content

photo content

photo content

photo content

photo content

photo content

photo content

photo content

photo content