🚜 ਕਿਸਾਨੀ ਖ਼ਬਰਾਂ 🌾
Открыть в Telegram
ਕਿਸਾਨ, ਮਜ਼ਦੂਰ, ਖੇਤੀਬਾੜੀ ਤੇ ਹੋਰ ਸਹਾਇਕ ਧੰਦਿਆਂ ਦੀਆਂ ਖ਼ਬਰਾਂ, ਜਾਣਕਾਰੀ ਤੇ ਰਸਾਲੇ ਵਗੈਰਾ
Больше2 164
Подписчики
Нет данных24 часа
-77 дней
-2830 дней
Архив постов
2 164
Repost from ਰਾਏ ਪੰਜਾਬ ਦੀ 🎯
ਲੋਕਾਂ ਦੁਆਰਾ ਘਰੇਲੂ ਤੇ ਰਵਾਇਤੀ ਖੁਰਾਕਾਂ ਛੱਡ ਕੇ ਖੁੰਭਾਂ ਵਾਂਗ ਖੁੱਲ੍ਹ ਰਹੇ ਪੀਜ਼ੇ-ਬਰਗਰਾਂ ਜਿਹੇ ਫਾਸਟ-ਫੂਡ ਵੱਲ ਕਿਉਂ ਜਾਇਆ ਜਾ ਰਿਹਾ ਹੈ?
2 164
Repost from N/a
🙏 ਆਟੋਮੈਟਿਕ ਹੁਕਮਨਾਮਾ 🙏
🌸 ਟੈਲੀਗ੍ਰਾਮ ਬੋਟ ਰਾਹੀਂ, ਰੋਜ਼ਾਨਾ ਸਵੇਰੇ ਪਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲਾ ਪਾਵਨ ਮੁੱਖਵਾਕ
👥 ਬੋਟ ਨੂੰ ਕਿਸੇ ਗਰੁੱਪ ਜਾਂ ਚੈਨਲ ਵਿੱਚ ਸ਼ਾਮਲ ਕਰਨ ਲਈ, Add Member ਕਰਕੇ ਸਰਚ ਕਰੋ @DailyHukamnamaBot ਜਾਂ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ
▶️ ਪ੍ਰਾਈਵੇਟ ਚੈਟ ਵਿੱਚ ਪ੍ਰਾਪਤ ਕਰਨ ਲਈ @DailyHukamnamaBot ਖੋਲ੍ਹਕੇ Start ਬਟਨ ਦਬਾਓ
🔗 ਟੈਲਗ੍ਰਾਮ ਤੋਂ ਬਾਹਰ ਕਿਸੇ ਨੂੰ ਲਿੰਕ ਭੇਜਣਾ ਹੈ ਤਾਂ ਪੂਰਾ ਲਿੰਕ ਭੇਜੋ: https://t.me/DailyHukamnamaBot
🤖 ਬੋਟ 30 ਦਿਨਾਂ ਲਈ ਪਰਖ ਕਾਲ (Trial Period) ਵਿੱਚ ਰਹੇਗੀ
⛳️ ਉਪਰਾਲਾ by @ShabadShala
2 164
Repost from TG Link Ads
ਮਠਿਆਈ ਖਾ ਰਹੇ ਆਂ ਜਾਂ..?
🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ...
🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ...
🔹 ਸਸਤੇ ਦੇ ਚੱਕਰ ਵਿੱਚ ਕਿਤੇ...
🔹 ਤਿਉਹਾਰਾਂ ਦੇ ਸੀਜ਼ਨ ਵਿੱਚ...
🔹 ਮਹਿਕਮਿਆਂ ਦੀ ਕਾਰਗੁਜ਼ਾਰੀ...
🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ...
ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...
2 164
Repost from N/a
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..!
🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ।
❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ।
🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ।
ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ:
• ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ)
• ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ
⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ।
🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ।
⛳️ ਉਪਰਾਲਾ by @ShabadShala
2 164
Repost from ਰਾਏ ਪੰਜਾਬ ਦੀ 🎯
ਬੀਤੇ 10-12 ਸਾਲਾਂ ਵਿੱਚ, ਭਾਰਤ 'ਚ ਮੋਬਾਈਲ ਸੇਵਾ ਦੇਣ ਵਾਲੀਆਂ ਕੰਪਨੀਆਂ ਸੁੰਘੜ ਕੇ 2-3 ਰਹਿ ਗਈਆਂ ਹਨ। ਇਹਨਾਂ ਵਿੱਚੋਂ ਵੀ ਮੁੱਖ ਤਾਂ ਅੰਬਾਨੀ ਦੀ ਰਿਲਾਇੰਸ-ਜੀਓ ਹੈ, ਏਅਰਟੈੱਲ ਤੇ ਵੋਡਾਫ਼ੋਨ ਵੀ ਭਾਜਪਾ ਦੇ ਕਿਸੇ ਲੀਡਰ ਜਾਂ ਚੰਦਾ ਸਹਿਯੋਗੀ ਦੀ ਹੋਣੀ ਤਾਂ ਮਾੜ੍ਹਾ ਜਿਹਾ ਬਚੀਆਂ ਆਉਂਦੀਆਂ, BSNL ਨੂੰ ਜਾਣ-ਬੁੱਝ ਕੇ ਖਤਮ ਕੀਤਾ ਜਿਵੇਂ ਦੂਜੇ ਸਾਰੇ ਸਰਕਾਰੀ ਮਹਿਕਮਿਆਂ ਨੂੰ ਕੀਤਾ। ਬਾਕੀ ਹੋਰ ਕਈ ਕੰਪਨੀਆਂ ਹੁੰਦੀਆਂ ਸਨ, ਉਹ ਅੰਬਾਨੀ ਖਾ ਗਿਆ। ਐਲਨ-ਮਸਕ ਦੀ ਸਟਾਰਲਿੰਕ ਕੰਪਨੀ ਪਿਛਲੇ 5 ਸਾਲਾਂ ਤੋਂ ਭਾਰਤ ਵਿੱਚ ਲਾਇਸੰਸ ਲੈਣ ਲਈ ਹੱਥ-ਪੱਲਾ ਮਾਰ ਰਹੀ ਹੈ ਪਰ ਮੋਦੀ-ਸ਼ਾਹ ਹੁਰੀਂ ਦੇ ਨਹੀਂ ਰਹੇ, ਬਾਕੀ ਸਾਰੇ ਦੇਸਾਂ ਨੇ ਦੇਤੇ। ਕਾਰਣ ਸਭ ਨੂੰ ਪਤਾ, ਸਟਾਰਲਿੰਕ ਸਿੱਧਾ ਸੈਟੇਲਾਈਟ ਤੋਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦੇਵੇਗੀ, ਜਿਸ ਨਾਲ ਅੰਬਾਨੀ ਲੁਟੇਰੇ ਦਾ ਗ੍ਰਾਫ਼ ਡਿੱਗੇਗਾ। ਭਾਰਤ ਵਾਲੇ ਜੇ ਦੇਣਗੇ ਵੀ ਤਾਂ ਮਾੜ੍ਹੇ-ਮੋਟੇ ਖੇਤਰ ਤੱਕ ਸੀਮਤ ਰੱਖਣਗੇ, ਜਿੰਨਾ ਚਿਰ ਭਾਜਪਾ ਦਾ ਰਾਜ ਏ।
2 164
Repost from ਰਾਏ ਪੰਜਾਬ ਦੀ 🎯
ਆਓ ਦੇਖੀਏ ਟੈਲੀਗ੍ਰਾਮ ਉੱਤੇ ਕਿੰਨੀ ਕੁ ਉਮਰ ਦੇ ਵਰਤੋਂਕਾਰ ਹਨ, ਤੁਸੀਂ ਕਿਸ ਉਮਰ ਵਰਗ ਵਿੱਚ ਆਉਂਦੇ ਹੋ?
2 164
Repost from TG Link Ads
ਕਿਤਾਬ ਮੇਲੇ ਤਾਂ ਲੱਗ ਰਹੇ ਨੇ, ਪਰ ਕੀ ਕਿਤਾਬਾਂ ਆਮ ਪਾਠਕ ਤੱਕ ਪਹੁੰਚ ਰਹੀਆਂ ਨੇ..?
ਨਿੱਜੀ, ਸਰਕਾਰੀ ਅਤੇ ਡੇਰਿਆਂ ਵਾਲੇ ਸਟਾਲ...
ਮਹਿੰਗੀਆਂ ਕਿਤਾਬਾਂ ਤੇ ਬਦਲਦੇ ਯੁੱਗ ਤੋਂ ਬੇਖ਼ਬਰ ਪ੍ਰਕਾਸ਼ਕ...
ਫਰੀਦਕੋਟ ਮੇਲੇ ਤੋਂ ਪਰਤਦਿਆਂ ਮਨ ਵਿੱਚ ਉੱਠੇ ਸਵਾਲ।
ਕਿਤਾਬ ਮੇਲਿਆਂ 'ਤੇ ਜਾਣ ਤੋਂ ਪਹਿਲਾਂ ਇੱਕ ਵਾਰ ਪੜ੍ਹ ਲੈਣਾ
👇🏼
ਕਿਤਾਬ ਮੇਲੇ ਅਤੇ ਪੰਜਾਬੀ ਪਾਠਕ
2 164
ਦਿਨ ਚੜ੍ਹਨੇ ਸਿਆਲਾਂ ਵਾਲੇ ਸ਼ੁਰੂ ਹੋ ਗਏ,
ਮੁੜ ਗਰਮੀ ਲਿਆ ਕੇ ਛੱਡਾਂਗੇ।
ਝੋਨੇ ਦੀ ਪਰਾਲੀ ਸਾੜ-ਸਾੜ ਮਿੱਤਰੋ,
ਠੰਡ ਆਉਂਦੀ ਪਰਤਾ ਕੇ ਛੱਡਾਂਗੇ।
ਝੋਨੇ ਦੀ ਪਰਾਲੀ…
ਧੂੰਏਂ ਦਾ ਬੱਦਲ ਜੇ ਬਣਾਇਆ ਅਸਾਂ ਨਾ,
ਸਾਨੂੰ ਆਖੂਗਾ ਕਿਸਾਨ ਕੌਣ ਜੀ?
ਤਹਾਂ ਤੱਕ ਸੇਕ ਜੇ ਚੜ੍ਹਾਇਆ ਅਸਾਂ ਨਾ,
ਸਾਨੂੰ ਆਖੂਗਾ ਕਿਸਾਨ ਕੌਣ ਜੀ?
ਚਾਹੇ ਖੇਤੀ ਵਿੱਚ ਕਿੰਨੀ ਵੀ ਖੜੋਤ ਆ ਜਾਏ
ਤਾਣੀ ਹੋਰ ਉਲਝਾ ਕੇ ਛੱਡਾਂਗੇ।
ਝੋਨੇ ਦੀ ਪਰਾਲੀ…
2 164
Repost from TG Link Ads
ਪੰਛੀਆਂ ਨੂੰ ਚੋਗਾ ਪਾਉਣ ਦੀ ਸ਼ੁਰੂਆਤ ਕਿਵੇਂ ਕਰੀਏ
🔹 ਵਿਹੜੇ 'ਚ ਜਾਂ ਛੱਤ ਉੱਤੇ...
🔹 ਸੂਰਜ ਚੜ੍ਹਨ ਕੁ ਦੇ ਸਮੇਂ...
🔹 ਜ਼ਿਆਦਾਤਰ ਪੰਛੀ ਬਾਜਰਾ...
🔹 ਦਾਣੇ ਨਾ ਤਾਂ ਭੁੰਨੇ ਹੋਣ ਨਾ ...
🔹 ਵੇਲੇ ਸਿਰ ਉੱਠਣ ਦੀ ਆਦ...
ਨਿੱਜੀ ਤਜ਼ਰਬੇ ਦੀ ਰੌਚਕ ਕਹਾਣੀ ਅਤੇ ਜਾਣਕਾਰੀ ਪੜ੍ਹੋ ਫ਼ੇਸਬੁੱਕ ਉੱਤੇ
2 164
Repost from ਰਾਏ ਪੰਜਾਬ ਦੀ 🎯
ਅੱਜਕੱਲ੍ਹ ਕਮਾਈ ਕਰਨੀ ਪਹਿਲਾਂ ਵਾਂਗ ਸੌਖੀ ਨਹੀਂ ਰਹੀ। ਜ਼ਮਾਨਾ ਬਦਲ ਚੁੱਕਾ ਹੈ, ਬਜ਼ਾਰ ਦੇ ਰੰਗ-ਢੰਗ ਬਦਲ ਗਏ ਹਨ, ਮੁਕਾਬਲੇਬਾਜ਼ (Competitors) ਵਧ ਗਏ ਹਨ ਤੇ ਹੁਣ ਟਿਕੇ ਰਹਿਣ ਲਈ ਕਈ ਕੁੱਝ ਵਰਤਣਾ ਪੈਂਦਾ ਹੈ। ਤੁਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਤੇ ਵਧਾਉਣ ਲਈ ਕੀ-ਕੀ ਵਰਤ ਰਹੇ ਹੋ?
